Nojoto: Largest Storytelling Platform
pjsg9342721265308
  • 665Stories
  • 340Followers
  • 9.0KLove
    64.3KViews

Prabhjot PJSG

I Love Poetry

https://www.youtube.com/PrabhjotPJSG

  • Popular
  • Latest
  • Repost
  • Video
9fa580ca608ed95a600fdf06d5fa738a

Prabhjot PJSG

White ਧੋਖੇ ਦੇ ਵਿੱਚ ਰੱਖਿਆ ਕਿਉਂ ,
ਥੋੜਿਆ ਨੂੰ ਆਣ ਦਿੰਦੇ।
ਸਭ ਔਖੇ ਹੋ ਕੇ ਆਏ ਨੇ,
ਸੋਖ ਨਾਲ ਤਾਂ ਜਾਣ ਦਿੰਦੇ |

©Prabhjot PJSG #love_shayari
9fa580ca608ed95a600fdf06d5fa738a

Prabhjot PJSG

White ਧੋਖੇ ਦੇ ਵਿੱਚ ਰੱਖਿਆ ਕਿਉਂ ,
ਥੋੜਿਆ ਨੂੰ ਆਣ ਦਿੰਦੇ।
ਸਭ ਔਖੇ ਹੋ ਕੇ ਆਏ ਨੇ,
ਸੋਖ ਨਾਲ ਤਾਂ ਜਾਣ ਦਿੰਦੇ |

©Prabhjot PJSG #good_night
9fa580ca608ed95a600fdf06d5fa738a

Prabhjot PJSG

White ਜ਼ਰੂਰ ਆਵੇਗਾ... ਘਰ ਸਾਡੇ...

©Prabhjot PJSG #good_night
9fa580ca608ed95a600fdf06d5fa738a

Prabhjot PJSG

White ਬਹੁਤਾ ਸੋਚ ਨਾ ਤੂੰ

©Prabhjot PJSG #Sad_Status
9fa580ca608ed95a600fdf06d5fa738a

Prabhjot PJSG

White ਮੇਰੇ ਯਾਰ ,
ਹੈਗੇ ਸੀ ਤਿੰਨ ਚਾਰ,
ਮੈਂ ਰਹਿ ਗਿਆ ਇਥੇ ,
ਸਭ ਚਲੇ ਗਏ ਨੇ ਬਾਹਰ I

©Prabhjot PJSG #love_shayari  ਪੰਜਾਬੀ ਸ਼ਾਇਰੀ ਪਿਆਰ ਸੱਚਾ ਹਮਸਫ਼ਰ ਪਿਆਰ ਵਾਲੀ ਜ਼ਿੰਦਗੀ ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ

#love_shayari ਪੰਜਾਬੀ ਸ਼ਾਇਰੀ ਪਿਆਰ ਸੱਚਾ ਹਮਸਫ਼ਰ ਪਿਆਰ ਵਾਲੀ ਜ਼ਿੰਦਗੀ ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ

9fa580ca608ed95a600fdf06d5fa738a

Prabhjot PJSG

ਬਾਬੇ ਨਾਨਕ ਨੇ ਜੋ ਦੱਸਿਆ ਸੀ,
ਉਹਦੇ ਵੱਲ ਧਿਆਨ ਕਰੋ ।
ਦੂਰ ਰਹੋ ਨਸ਼ਿਆਂ ਤੋਂ,
ਗੁਰਬਾਣੀ ਨੂੰ ਪੜੋ।

©Prabhjot PJSG #babananak  #pjsgqoutes #Punjabi #gurunanakjayanti
9fa580ca608ed95a600fdf06d5fa738a

Prabhjot PJSG

White ਸਬਰ ਰੱਖਿਆ ਆ...

©Prabhjot PJSG #good_night   Extraterrestrial life ਜੀਵਨ ਅਤੇ ਮੌਤ #pjsgqoutes

#good_night Extraterrestrial life ਜੀਵਨ ਅਤੇ ਮੌਤ #pjsgqoutes

9fa580ca608ed95a600fdf06d5fa738a

Prabhjot PJSG

White ਮੇਰੇ ਵੱਸ ਭਾਂਵੇ ਹੋਰ ਵੱਸ ,
ਬਸ ਤੂੰ ਮੈਨੂੰ ਛੇਤੀ ਦੱਸ I

©Prabhjot PJSG #GoodMorning  ਨਿਰਾ ਇਸ਼ਕ ਪਤੀ-ਪਤਨੀ ਪਿਆਰ ਤਕਰਾਰ ਸੱਚਾ ਹਮਸਫ਼ਰ ਪੰਜਾਬੀ ਕਵਿਤਾ ਪਿਆਰ ਪਿਆਰ ਵਾਲੀ ਜ਼ਿੰਦਗੀ

#GoodMorning ਨਿਰਾ ਇਸ਼ਕ ਪਤੀ-ਪਤਨੀ ਪਿਆਰ ਤਕਰਾਰ ਸੱਚਾ ਹਮਸਫ਼ਰ ਪੰਜਾਬੀ ਕਵਿਤਾ ਪਿਆਰ ਪਿਆਰ ਵਾਲੀ ਜ਼ਿੰਦਗੀ

9fa580ca608ed95a600fdf06d5fa738a

Prabhjot PJSG

White ਡੁੱਬਦਾ ਚੜ੍ਹਦਾ ਤੂੰ ਰਹੇ,
ਤੇ ਫ਼ਿਕਰ ਹੁੰਦੀ ਏ ਸਾਨੂੰ...

©Prabhjot PJSG #life_quotes  ਹਮਸਫ਼ਰ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ 2ਲਾਈਨ ਸ਼ਾਇਰੀ 2ਲਾਈਨ ਸ਼ਾਇਰੀ

#life_quotes ਹਮਸਫ਼ਰ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ 2ਲਾਈਨ ਸ਼ਾਇਰੀ 2ਲਾਈਨ ਸ਼ਾਇਰੀ

9fa580ca608ed95a600fdf06d5fa738a

Prabhjot PJSG

White ਦਿਲ ਸਾਡਾ ਬੋਲਦਾ ਹੈ।
ਪਿਆਰ ਇੱਕ- ਦੂਜੇ ਨਾਲ ਹੈ। 
ਜੇ ਇੱਕਮਿਕ ਹੋਗੇ ਆਪਾ, 
ਜਿੰਦਗੀ ਖੁਸ਼ਹਾਲ ਹੈ ।

©Prabhjot PJSG #love_shayari  ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ ਲਵ ਸ਼ਵ ਸ਼ਾਇਰੀਆਂ ਨਿਰਾ ਇਸ਼ਕ ਪੰਜਾਬੀ ਕਵਿਤਾ ਪਿਆਰ

#love_shayari ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ ਲਵ ਸ਼ਵ ਸ਼ਾਇਰੀਆਂ ਨਿਰਾ ਇਸ਼ਕ ਪੰਜਾਬੀ ਕਵਿਤਾ ਪਿਆਰ

loader
Home
Explore
Events
Notification
Profile