Nojoto: Largest Storytelling Platform
khaksaarbharat7594
  • 12Stories
  • 15Followers
  • 60Love
    360Views

ਖ਼ਾਕਸਾਰ ਭਾਰਤ

ਬਹੁਤ ਕੁੱਝ ਸਿੱਖਣਾ ਬਾਕੀ ਏ ਬਹੁਤ ਕੁੱਝ ਲਿਖਣਾ ਬਾਕੀ ਏ ਹਜੇ ਗੁਮਨਾਮ ਏ ਖ਼ਾਕਸਾਰ ਸ਼ਹਿਰ ਚ ਦਿਸਣਾ ਬਾਕੀ ਏ।।

https://www.youtube.com/channel/UC16pTn38_7z6Hj2ySm3bOvA

  • Popular
  • Latest
  • Repost
  • Video
bb9912c910befa25a29a7b8d91caaabe

ਖ਼ਾਕਸਾਰ ਭਾਰਤ

Mere mare waqt te je tu mara hi kehna
Fer tere hon to mai ki lena
Jdo ijjt sirf ruttbe di hoye
Ta chnga hunda e klla reha
Ishq ishq  da gana gaa k
Uddno pehla khamb putake
Sathi kolo thokra kha k
Dss faqeera tu ki lena....
Gall gall te jo mare tahne
Be-addbi de kre bahaane
Jehra tera mull na jaane
Kyu ohdi jholi pena e
Jd koi teri baat na smjhe
Sathi hi hallat na smjhe
Din na smjhe raat na smjhe
Tadd fer chnga chup rehna e....

©ਖ਼ਾਕਸਾਰ ਭਾਰਤ
bb9912c910befa25a29a7b8d91caaabe

ਖ਼ਾਕਸਾਰ ਭਾਰਤ

#aatamnirbhar
bb9912c910befa25a29a7b8d91caaabe

ਖ਼ਾਕਸਾਰ ਭਾਰਤ

#lovebeat #Punjabi #Poetry
bb9912c910befa25a29a7b8d91caaabe

ਖ਼ਾਕਸਾਰ ਭਾਰਤ

#PulwamaAttack ਦਿਲ ਦੇ ਕਿਸੇ ਕੋਨੇ ਵਿਚ ਸੰਭਾਲ ਕੇ ਰੱਖਿਆ ਏ
ਮੈਂ ਅੱਜ ਵੀ ਮੁਹੱਬਤਾਂ ਦਾ ਦੀਵਾ ਬਾਲ ਕੇ ਰੱਖਿਆ ਏ।।
–ਖ਼ਾਕਸਾਰ ਭਾਰਤ #twolineshayri
bb9912c910befa25a29a7b8d91caaabe

ਖ਼ਾਕਸਾਰ ਭਾਰਤ

dil dia glla

dil dia glla #ਸ਼ਾਇਰੀ

bb9912c910befa25a29a7b8d91caaabe

ਖ਼ਾਕਸਾਰ ਭਾਰਤ

ਮੈਂ ਤਾਂ ਬਸ ਮੁਹੱਬਤ ਲਿਖਦਾਂ
ਤੇ ਮੁਹੱਬਤ ਵਤਨ ਨਾਲ ਵੀ ਏ,
ਮੁਹੱਬਤ ਸੱਜਨ ਨਾਲ ਵੀ ਏ।।
–ਖ਼ਾਕਸਾਰ ਭਾਰਤ
bb9912c910befa25a29a7b8d91caaabe

ਖ਼ਾਕਸਾਰ ਭਾਰਤ

#ਮੁਰਦਾ_ਸਮਾਜ_A_wake_up_call

#ਮੁਰਦਾ_ਸਮਾਜ_A_wake_up_call #ਕਵਿਤਾ

bb9912c910befa25a29a7b8d91caaabe

ਖ਼ਾਕਸਾਰ ਭਾਰਤ

bb9912c910befa25a29a7b8d91caaabe

ਖ਼ਾਕਸਾਰ ਭਾਰਤ

ਕਿਸੇ ਲਈ ਅਰਸ਼ ਦੀ ਗੱਲ ਏ,,
ਕਿਸੇ ਲਈ ਫਰਸ਼ ਦੀ ਗੱਲ ਏ,,
ਇਹ ਤਾਂ ਬਸ ਸੰਘਰਸ਼ ਦੀ ਗੱਲ ਏ।। 
–ਖ਼ਾਕਸਾਰ ਭਾਰਤ
bb9912c910befa25a29a7b8d91caaabe

ਖ਼ਾਕਸਾਰ ਭਾਰਤ

loader
Home
Explore
Events
Notification
Profile