Nojoto: Largest Storytelling Platform
kulwinderk99352
  • 57Stories
  • 60Followers
  • 527Love
    0Views

Eagle47

https://www.instagram.com/eagle47_

  • Popular
  • Latest
  • Video
c99e63b88da33e507da04bc000bcb32b

Eagle47

ਅਸੀਂ ਜਿਹਦੀ ਜਿੰਨੀ ਪਰਵਾਹ ਕੀਤੀ ਏ 
ਓਨੇ ਓਨੀ ਹੀ ਸਾਡੀ ਬਰਬਾਦੀ ਕੀਤੀ ਏ

©Eagle47 #alone
c99e63b88da33e507da04bc000bcb32b

Eagle47

वो जो कभी न छोड़ कर जाने वाला था
आज कल दिखाई, सुनाई नहीं पड़ता

©Eagle47 #Friend
c99e63b88da33e507da04bc000bcb32b

Eagle47

सिखों की कुर्बानियां भुल गया तु   हिंदुस्तान 
सिख सरदारों   का करजई   है   तु    हिंदुस्तान 
तेरे दुश्मनों से टकराये ख़ून बहाया तेरे लिए 
सिखों के ख़ून का प्यासा खुद भी है तु हिंदुस्तान 
सब कुछ भूल जाना बस एक बार याद रखना 
सिख   सरदार    शेरों   की  फ़ौज   है    हिंदुस्तान

                                                                            @eagle47_ 









,

©Eagle47 #हिंदुस्तान
c99e63b88da33e507da04bc000bcb32b

Eagle47

ਖਾ ਗਈਂ ਏ ਸਰਕਾਰੇ, ਪੰਜਾਬ ਖਾ ਗਈਂ ਏ 
ਦੇਕੇ ਨਸ਼ਾ ਜਵਾਨੀ ਨੂੰ ਤੂੰ ਕੁੱਖਾਂ ਖਾ ਗਈਂ ਏ 
ਰੱਖੇ ਹੋਏ ਪਾਲ ਕੇ ਗੈਗਸਟਰਸ ਸਰਕਾਰੇ ਤੂੰ 
ਸੋਹਣੇ ਗੱਭਰੂ ਜਵਾਨ ਪੁੱਤ ਮਾਵਾਂ ਦੇ ਖਾ ਗਈਂ ਏ 

ਗੱਲ ਕਰਨ ਨਹੀਂ ਦਿੰਦੀ ਸਾਨੂੰ ਸਾਡੇ ਹੱਕਾਂ ਦੀ 
ਸ਼ਾਂਤ ਮਈ ਵੀ ਬੈਣ ਨਈਂ ਦੇਂਦੀ ਫੌਜ ਲੱਖਾਂ ਦੀ 

ਸਾਡੇ ਬਜ਼ੁਰਗਾਂ ਤੇ ਖਾਕੀ ਲਾਠੀਆਂ ਮਾਰਦੀ ਏ 
ਸਾਡੇ ਸਿਰ ਦਾ ਤਾਜ, ਦਸਤਾਰਾਂ ਉਤਾਰ ਦੀ ਏ 
ਨਜਾਇਜ਼ ਕਰਕੇ ਪਰਚੇ ਜੇਲ੍ਹਾਂ ਵਿੱਚ ਮਾਰਦੀ ਏ 

ਸੋਨਾ ਸਾਡੀ ਫਸਲ ਕੌਡੀਆਂ ਭਾਅ ਖਾਂ ਗਈਂ ਏ
ਡਾਇਨ ਕੰਜ਼ਰੀ ਘਰ ਘਰ ਨੂੰ ਖਾ ਗਈਂ ਏ 
ਖਾ ਗਈ ਏ ਸਰਕਾਰੇ, ਪੰਜਾਬ ਖਾ ਗਈਂ ਏ 

@eagle47_                



















।

©Eagle47 #RIPSidhuMoosewala
c99e63b88da33e507da04bc000bcb32b

Eagle47

ਹਵਸ ਦਾ ਪਿਆਸਾ ਜਹਾਨ ਹੋਇਆ...
ਚਿੱਟੇ ਦਿਨੀਂ ਜਬਰ ਜਨਾਹ ਹੋਇਆ....

ਜੋੜ ਦਾਜ ਪਿਓ ਕਰਜਾਈ ਹੋਇਆ....
ਵਿਚੋਲੇ ਦਾ ਪਿਓ ਨੂੰ ਸੁਨੇਹਾ ਹੋਇਆ..

ਕੀ ਖਾਤਿਰਦਾਰੀ 'ਚ" ਕਮੀ ਨਾ ਰਹੇ  

ਕੁੱਖ ਵਿੱਚ ਧੀ ਦਾ ਕਤਲ ਹੋਇਆ.....

ਸ਼ਾਇਦ ਏਸੇ ਕਰਕੇ ਲੋਗੋ ?
ਸ਼ਾਇਦ ਏਸੇ ਕਰਕੇ ਲੋਗੋ ?


                   @eagle47_ 






















.

©Eagle47 #Shayari
c99e63b88da33e507da04bc000bcb32b

Eagle47

ਕੁੱਖ ਵਿੱਚ ਕਤਲ ਧੀ ਦਾ ਹੋ ਗਿਆ
ਏਡਾ ਜਿਗਰਾ ਮਾਂ ਦਾ ਹੋ ਗਿਆ
ਜੋ ਜੀਅ ਆਉਂਦਾ ਕਰਦੇ ਲੋਕੀਂ 
ਰੱਬ ਤੇ ਬਸ ਨਾ ਦਾ ਹੋ ਗਿਆ 

              
                         @eagle47_ 






















,

©Eagle47 #maa
c99e63b88da33e507da04bc000bcb32b

Eagle47

ਕੋਈ ਆਪਣਾਂ ਨਈਂ ਹੁੰਦਾ 
ਜੇ ਜੇਬ ਚ ਪੈਸਾ ਨਈਂ ਹੁੰਦਾ.. 
ਅਸੀ ਕਿਉਂ ਕਿਸੇ ਦੇ ਪਿੱਛੇ ਫਿਰਦੇ 
ਜੇ ਸਾਡੀ ਜੇਬ ਚ ਪੈਸਾ ਹੁੰਦਾ.. 
ਪੈਸਾ ਹੀ ਸਭ ਕੁਝ ਨਈਂ 
ਏ ਦਾਅਵਾ ਅਸੀਂ ਫੇਰ ਕਰਦੇ 
ਜੇ ਸਾਡੀ ਜੇਬ ਚ ਪੈਸਾ ਹੁੰਦਾ..



           @eagle47_ 













,

©Eagle47 #AWritersStory
c99e63b88da33e507da04bc000bcb32b

Eagle47

ਅਸੀਂ ਜਾਣ ਬੁੱਝ ਮੁਸੀਬਤਾਂ ਸਹੇੜੀਆਂ ਨੇ
ਤਾਂ ਸਾਡੇ ਦੁੱਖਾਂ ਦੀਆਂ ਉਮਰਾਂ ਲਮੇਰੀਆਂ ਨੇ
ਧੋਖੇ ਕਰ-ਕਰ ਕਾਫਰ ਅੱਧਾ ਰੱਬ ਬਣ ਗਏ 
ਗਰੀਬਾਂ ਗੱਲਾਂ ਇਮਾਨ ਦੀਆਂ ਛੇੜੀਆਂ ਨੇ



          @eagle47_ 






















.

©Eagle47 #Shayari
c99e63b88da33e507da04bc000bcb32b

Eagle47

चाहिए या जिस-जिस से जितना 
मिला नहीं प्यार 
कुछ जगह तकलीफ़ है 
हर जगह सुकून नहीं प्यार



          @eagle47_

































.

©Eagle47 #brothersday
c99e63b88da33e507da04bc000bcb32b

Eagle47

@eagle47_                             

ਕੁਝ ਗੱਲਾਂ ਦਿਲ 'ਚ" ਹਰ ਕੋਈ ਰੱਖਦਾ ਏ
ਕੋਈ ਕਿੰਨਾ ਵੀ ਬੋਲ ਭੜਾਕ ਹੋਵੇ























.

©Eagle47 #dildiyangallan
loader
Home
Explore
Events
Notification
Profile