Nojoto: Largest Storytelling Platform
rakeshladhrhrobe8427
  • 1.4KStories
  • 430Followers
  • 1.7KLove
    56.9KViews

Rakesh Ladhrh Robert

I am poet 9914508939

  • Popular
  • Latest
  • Video
dffc15ae3f169ea923ab1b33be8b5b7c

Rakesh Ladhrh Robert

ਹਿੰਮਤ ਜਿੰਨੀ  ਉਮਰ ਹੁੰਦੀ ਖਵਾਬਾਂ ਦੀ,
ਮੰਜ਼ਿਲ੍ਹਾ ਤੇ ਉਹ ਕਰ ਲੈਣ ਟਿਕਾਣੇ 
ਕਦਰ ਜਿਨ੍ਹਾਂ ਕੀਤੀ ਹੋਵੇ 
ਅਨੁਭਵ ਦੀਆਂ ਕਿਤਾਬਾਂ ਦੀ |
ਜਨੂੰਨ ਦਾ ਰੱਥ ਹੱਕਣਾ ਪੈਣਾ 
"ਲੱਧੜ "ਜੇ ਪਦਵੀ ਲੈਣੀ ਨਵਾਬਾਂ ਦੀ |

©Rakesh Ladhrh Robert ਹਿੰਮਤ ਜਿੰਨੀ  ਉਮਰ ਹੁੰਦੀ ਖਵਾਬਾਂ ਦੀ,
ਮੰਜ਼ਿਲ੍ਹਾ ਤੇ ਉਹ ਕਰ ਲੈਣ ਟਿਕਾਣੇ 
ਕਦਰ ਜਿਨ੍ਹਾਂ ਕੀਤੀ ਹੋਵੇ 
ਅਨੁਭਵ ਦੀਆਂ ਕਿਤਾਬਾਂ ਦੀ |
ਜੰਨੂਨ ਦਾ ਰੱਥ ਹੱਕਣਾ ਪੈਣਾ 
"ਲੱਧੜ "ਜੇ ਪਦਵੀ ਲੈਣੀ ਨਵਾਬਾਂ ਦੀ |

ਹਿੰਮਤ ਜਿੰਨੀ ਉਮਰ ਹੁੰਦੀ ਖਵਾਬਾਂ ਦੀ, ਮੰਜ਼ਿਲ੍ਹਾ ਤੇ ਉਹ ਕਰ ਲੈਣ ਟਿਕਾਣੇ ਕਦਰ ਜਿਨ੍ਹਾਂ ਕੀਤੀ ਹੋਵੇ ਅਨੁਭਵ ਦੀਆਂ ਕਿਤਾਬਾਂ ਦੀ | ਜੰਨੂਨ ਦਾ ਰੱਥ ਹੱਕਣਾ ਪੈਣਾ "ਲੱਧੜ "ਜੇ ਪਦਵੀ ਲੈਣੀ ਨਵਾਬਾਂ ਦੀ | #ਜੀਵਨ

dffc15ae3f169ea923ab1b33be8b5b7c

Rakesh Ladhrh Robert

White ਘਰ ਛੋਟੇ, ਪਰਿਵਾਰ ਛੋਟੇ,
ਦਿਲ ਵੀ ਛੋਟੇ ਹੋ ਗਏ ਨੇ|
Virus scan ਕਰਨ ਨੂੰ 
Anti virus ਆ ਗਏ 
ਪਰ 
ਦਿਲ  ਖੋਟੇ ਹੋ ਗਏ ਨੇ |
ਹਾਸਿਆ ਦੀ ਕਲੀ ਗੁੰਮ ਹੋ ਗਈ,
"ਲੱਧੜ "ਗਮਾਂ ਦੇ ਜੋਟੇ ਹੋ ਗਏ ਨੇ |

©Rakesh Ladhrh Robert #love_shayari ਘਰ ਛੋਟੇ, ਪਰਿਵਾਰ ਛੋਟੇ,
ਦਿਲ ਵੀ ਛੋਟੇ ਹੋ ਗਏ ਨੇ|
Virus scan ਕਰਨ ਨੂੰ 
Anti virus ਆ ਗਏ 
ਪਰ 
ਦਿਲ  ਖੋਟੇ ਹੋ ਗਏ ਨੇ |
ਹਾਸਿਆ ਦੀ ਕਲੀ ਗੁੰਮ ਹੋ ਗਈ,
"ਲੱਧੜ "ਗਮਾਂ ਦੇ ਜੋਟੇ ਹੋ ਗਏ ਨੇ |

#love_shayari ਘਰ ਛੋਟੇ, ਪਰਿਵਾਰ ਛੋਟੇ, ਦਿਲ ਵੀ ਛੋਟੇ ਹੋ ਗਏ ਨੇ| Virus scan ਕਰਨ ਨੂੰ Anti virus ਆ ਗਏ ਪਰ ਦਿਲ ਖੋਟੇ ਹੋ ਗਏ ਨੇ | ਹਾਸਿਆ ਦੀ ਕਲੀ ਗੁੰਮ ਹੋ ਗਈ, "ਲੱਧੜ "ਗਮਾਂ ਦੇ ਜੋਟੇ ਹੋ ਗਏ ਨੇ | #ਸ਼ਾਇਰੀ

dffc15ae3f169ea923ab1b33be8b5b7c

Rakesh Ladhrh Robert

ਵਿਸ਼ਵਾਸ ਨੂੰ ਮਹਿਸੂਸ ਤੇ ਕਰਕੇ ਵੇਖ,
ਤੇਰੇ ਖੁੱਲ੍ਹ ਜਾਣਗੇ ਲੇਖ,
ਮੰਜ਼ਿਲਾ ਨੇ ਤੇਰੇ ਤੇ ਮੁਰੀਦ ਹੋ ਜਾਣਾ 
ਜੇ ਇਰਾਦੇ ਤੇਰੇ ਨੇਕ |
ਮੇਹਨਤ ਨਾਲ ਖੁਦ ਨੂੰ ਤਾਂ ਸੇਕ 
"ਲੱਧੜ "ਮੇਹਨਤ ਦੇ ਬਾਗ਼ ਚ 
ਨਜਰਾਂਨੇ ਨੇ ਅਨੇਕ |
ਵਿਸ਼ਵਾਸ ਨੂੰ......|

©Rakesh Ladhrh Robert ਵਿਸ਼ਵਾਸ ਨੂੰ ਮਹਿਸੂਸ ਤੇ ਕਰਕੇ ਵੇਖ,
ਤੇਰੇ ਖੁੱਲ੍ਹ ਜਾਣਗੇ ਲੇਖ,
ਮੰਜ਼ਿਲਾ ਨੇ ਤੇਰੇ ਤੇ ਮੁਰੀਦ ਹੋ ਜਾਣਾ 
ਜੇ ਇਰਾਦੇ ਤੇਰੇ ਨੇਕ |
ਮੇਹਨਤ ਨਾਲ ਖੁਦ ਨੂੰ ਤਾਂ ਸੇਕ 
"ਲੱਧੜ "ਮੇਹਨਤ ਦੇ ਬਾਗ਼ ਚ 
ਨਜਰਾਂਨੇ ਨੇ ਅਨੇਕ |
ਵਿਸ਼ਵਾਸ ਨੂੰ......|

ਵਿਸ਼ਵਾਸ ਨੂੰ ਮਹਿਸੂਸ ਤੇ ਕਰਕੇ ਵੇਖ, ਤੇਰੇ ਖੁੱਲ੍ਹ ਜਾਣਗੇ ਲੇਖ, ਮੰਜ਼ਿਲਾ ਨੇ ਤੇਰੇ ਤੇ ਮੁਰੀਦ ਹੋ ਜਾਣਾ ਜੇ ਇਰਾਦੇ ਤੇਰੇ ਨੇਕ | ਮੇਹਨਤ ਨਾਲ ਖੁਦ ਨੂੰ ਤਾਂ ਸੇਕ "ਲੱਧੜ "ਮੇਹਨਤ ਦੇ ਬਾਗ਼ ਚ ਨਜਰਾਂਨੇ ਨੇ ਅਨੇਕ | ਵਿਸ਼ਵਾਸ ਨੂੰ......| #ਪਿਆਰ

dffc15ae3f169ea923ab1b33be8b5b7c

Rakesh Ladhrh Robert

ਦਾਦਿਆਂ ਦੇ ਪੋਤੇ 
ਵਿਦੇਸ਼ਾਂ ਦੇ ਵਸਨੀਕ ਹੋ ਗਏ,
ਰਿਸ਼ਤੇ ਡਾਲਰਾਂ ਦੇ ਅਧੀਨ ਹੋ ਗਏ |
ਮਿੱਠਕ ਕਿੱਥੇ ਰਹੀ ਰਿਸ਼ਤਿਆਂ ਚ,
"ਲੱਧੜ " ਰਿਸ਼ਤੇ ਨਮਕੀਨ ਹੋ ਗਏ |

©Rakesh Ladhrh Robert ਦਾਦਿਆਂ ਦੇ ਪੋਤੇ 
ਵਿਦੇਸ਼ਾਂ ਦੇ ਵਸਨੀਕ ਹੋ ਗਏ,
ਰਿਸ਼ਤੇ ਡਾਲਰਾਂ ਦੇ ਅਧੀਨ ਹੋ ਗਏ |
ਮਿੱਠਕ ਕਿੱਥੇ ਰਹੀ ਰਿਸ਼ਤਿਆਂ ਚ,
"ਲੱਧੜ " ਰਿਸ਼ਤੇ ਨਮਕੀਨ ਹੋ ਗਏ |

ਦਾਦਿਆਂ ਦੇ ਪੋਤੇ ਵਿਦੇਸ਼ਾਂ ਦੇ ਵਸਨੀਕ ਹੋ ਗਏ, ਰਿਸ਼ਤੇ ਡਾਲਰਾਂ ਦੇ ਅਧੀਨ ਹੋ ਗਏ | ਮਿੱਠਕ ਕਿੱਥੇ ਰਹੀ ਰਿਸ਼ਤਿਆਂ ਚ, "ਲੱਧੜ " ਰਿਸ਼ਤੇ ਨਮਕੀਨ ਹੋ ਗਏ | #ਪਿਆਰ

dffc15ae3f169ea923ab1b33be8b5b7c

Rakesh Ladhrh Robert

ਰਿਸ਼ਤਿਆ ਦੀ ਉਮਰ ਲੰਬੇਰੀ ਹੁੰਦੀ,
ਜੇ ਨਾ ਰਿਸ਼ਤਿਆ ਚ ਹੇਰਾਫੇਰੀ ਹੁੰਦੀ |
ਅੱਜ ਕੱਲ ਝੁੱਕ ਜਾਂਦਾ 
"ਲੱਧੜ "ਉੱਥੇ ਪਿਆਰ ਦਾ ਤਰਾਜੂ 
ਜਿੱਥੇ ਨੋਟਾਂ ਦੀ ਢੇਰੀ ਹੁੰਦੀ |
ਟੁੱਟਣ ਤੋਂ ਪਹਿਲਾ ਬੱਚ ਜਾਂਦੇ ਰਿਸ਼ਤੇ 
ਜੇ ਨਾ ਸਮਝਣ ਚ ਦੇਰੀ ਹੁੰਦੀ |

©Rakesh Ladhrh Robert ਰਿਸ਼ਤਿਆ ਦੀ ਉਮਰ ਲੰਬੇਰੀ ਹੁੰਦੀ,
ਜੇ ਨਾ ਰਿਸ਼ਤਿਆ ਚ ਹੇਰਾਫੇਰੀ ਹੁੰਦੀ |
ਅੱਜ ਕੱਲ ਝੁੱਕ ਜਾਂਦਾ 
"ਲੱਧੜ "ਉੱਥੇ ਪਿਆਰ ਦਾ ਤਰਾਜੂ 
ਜਿੱਥੇ ਨੋਟਾਂ ਦੀ ਢੇਰੀ ਹੁੰਦੀ |
ਟੁੱਟਣ ਤੋਂ ਪਹਿਲਾ ਬੱਚ ਜਾਂਦੇ ਰਿਸ਼ਤੇ 
ਜੇ ਨਾ ਸਮਝਣ ਚ ਦੇਰੀ ਹੁੰਦੀ |

ਰਿਸ਼ਤਿਆ ਦੀ ਉਮਰ ਲੰਬੇਰੀ ਹੁੰਦੀ, ਜੇ ਨਾ ਰਿਸ਼ਤਿਆ ਚ ਹੇਰਾਫੇਰੀ ਹੁੰਦੀ | ਅੱਜ ਕੱਲ ਝੁੱਕ ਜਾਂਦਾ "ਲੱਧੜ "ਉੱਥੇ ਪਿਆਰ ਦਾ ਤਰਾਜੂ ਜਿੱਥੇ ਨੋਟਾਂ ਦੀ ਢੇਰੀ ਹੁੰਦੀ | ਟੁੱਟਣ ਤੋਂ ਪਹਿਲਾ ਬੱਚ ਜਾਂਦੇ ਰਿਸ਼ਤੇ ਜੇ ਨਾ ਸਮਝਣ ਚ ਦੇਰੀ ਹੁੰਦੀ |

dffc15ae3f169ea923ab1b33be8b5b7c

Rakesh Ladhrh Robert

ਪੁੱਠੀਆਂ ਚੱਪਲਾਂ,
ਮਨ ਸੱਚੇ ਹੁੰਦੇ,
ਰੱਬ ਸਮਾਨ 
ਬੱਚੇ ਹੁੰਦੇ |
ਪੱਕ ਜਾਣ ਜਿਵੇ ਪਕਾਈਏ,
ਇਹ ਤਾਂ ਕੱਚੇ ਹੁੰਦੇ 
ਰੱਬ ਸਮਾਨ ਬੱਚੇ ਹੁੰਦੇ |

©Rakesh Ladhrh Robert ਪੁੱਠੀਆਂ ਚੱਪਲਾਂ,
ਮਨ ਸੱਚੇ ਹੁੰਦੇ,
ਰੱਬ ਸਮਾਨ 
ਬੱਚੇ ਹੁੰਦੇ |
ਪੱਕ ਜਾਣ ਜਿਵੇ ਪਕਾਈਏ,
ਇਹ ਤਾਂ ਕੱਚੇ ਹੁੰਦੇ 
ਰੱਬ ਸਮਾਨ ਬੱਚੇ ਹੁੰਦੇ |

ਪੁੱਠੀਆਂ ਚੱਪਲਾਂ, ਮਨ ਸੱਚੇ ਹੁੰਦੇ, ਰੱਬ ਸਮਾਨ ਬੱਚੇ ਹੁੰਦੇ | ਪੱਕ ਜਾਣ ਜਿਵੇ ਪਕਾਈਏ, ਇਹ ਤਾਂ ਕੱਚੇ ਹੁੰਦੇ ਰੱਬ ਸਮਾਨ ਬੱਚੇ ਹੁੰਦੇ | #ਪਿਆਰ

dffc15ae3f169ea923ab1b33be8b5b7c

Rakesh Ladhrh Robert

ਆਪਣੇ ਹੀ ਹੁੰਦੇ ਨੇ ਹਾਰ ਤੇ ਨੱਚਣ ਵਾਲੇ,
ਆਪਣੇ ਹੀ ਹੁੰਦੇ ਨੇ ਜਿੱਤ ਤੇ ਮੱਚਣ ਵਾਲੇ |
"ਲੱਧੜ " ਚੁੱਪ ਚੁਪੀਤੇ ਮਾਰਨ ਬਾਜੀ 
ਵਰ੍ਹਦੇ ਨਹੀਂ ਗੱਜਣ ਵਾਲੇ |

©Rakesh Ladhrh Robert
dffc15ae3f169ea923ab1b33be8b5b7c

Rakesh Ladhrh Robert

ਭਾਵੇਂ ਤੁਸੀਂ ਸੋਨੇ ਦੇ  ਵੀ ਬਣ ਜਾਓ 
ਲੋਕ ਤਾਂ ਪਿਘਲਾਂ ਹੀ ਜਾਂਦੇ ਨੇ|
ਸੌ ਚੰਗੇ ਕੰਮ ਕੌਣ ਯਾਦ ਰੱਖਦਾ 
"ਲੱਧੜ" ਇੱਕ ਗਲਤੀ ਨਾਲ 
ਲੋਕ ਭੁਲਾ ਹੀ ਜਾਂਦੇ ਨੇ |
ਭੂਚਾਲ ਹਿਲਾਉਂਦਾ ਧਰਤੀ,
ਮਤਲਬੀ ਜ਼ਿੰਦਗ਼ੀ ਹਿਲਾ ਹੀ ਜਾਂਦੇ ਨੇ |

©Rakesh Ladhrh Robert ਭਾਵੇਂ ਤੁਸੀਂ ਸੋਨੇ ਦੇ  ਵੀ ਬਣ ਜਾਓ 
ਲੋਕ ਤਾਂ ਪਿਘਲਾਂ ਹੀ ਜਾਂਦੇ ਨੇ|
ਸੌ ਚੰਗੇ ਕੰਮ ਕੌਣ ਯਾਦ ਰੱਖਦਾ 
"ਲੱਧੜ" ਇੱਕ ਗਲਤੀ ਨਾਲ 
ਲੋਕ ਭੁਲਾ ਹੀ ਜਾਂਦੇ ਨੇ |
ਭੂਚਾਲ ਹਿਲਾਉਂਦਾ ਧਰਤੀ,
ਮਤਲਬੀ ਜ਼ਿੰਦਗ਼ੀ ਹਿਲਾ ਜਾਂਦੇ ਨੇ |

ਭਾਵੇਂ ਤੁਸੀਂ ਸੋਨੇ ਦੇ ਵੀ ਬਣ ਜਾਓ ਲੋਕ ਤਾਂ ਪਿਘਲਾਂ ਹੀ ਜਾਂਦੇ ਨੇ| ਸੌ ਚੰਗੇ ਕੰਮ ਕੌਣ ਯਾਦ ਰੱਖਦਾ "ਲੱਧੜ" ਇੱਕ ਗਲਤੀ ਨਾਲ ਲੋਕ ਭੁਲਾ ਹੀ ਜਾਂਦੇ ਨੇ | ਭੂਚਾਲ ਹਿਲਾਉਂਦਾ ਧਰਤੀ, ਮਤਲਬੀ ਜ਼ਿੰਦਗ਼ੀ ਹਿਲਾ ਜਾਂਦੇ ਨੇ | #ਪਿਆਰ

dffc15ae3f169ea923ab1b33be8b5b7c

Rakesh Ladhrh Robert

White ਦੀਵਾਲ਼ੀ ਦੇ ਚਾਅ ਵਾਂਗੂ,
ਜ਼ਿੰਦਗ਼ੀ ਨੂੰ ਵੀ ਚਾਅ ਬਣਾਈਏ |
ਦਿਲ ਦੇ ਵੇਹੜੇ 
ਖੁਸ਼ੀਆਂ ਦੀ ਰੰਗੋਲੀ ਬਣਾਈਏ|
ਇੱਕ ਦੂਜੇ ਦੇ ਸ਼ਿਕਵਿਆ ਨੂੰ ਪਿਘਲਾਂ ਕੇ 
ਪਿਆਰ ਦੀ ਮੋਮ ਜਗਾਈਏ |
ਨੇਕੀਆਂ ਦੇ ਦਿਵਿਆ ਨਾਲ 
ਜ਼ਿੰਦਗ਼ੀ ਨੂੰ ਸਜਾਈਏ |
"ਲੱਧੜ "ਦੀਵਾਲ਼ੀ ਦੇ ਚਾਅ ਵਾਂਗੂ,
ਜਿੰਦਗੀ ਨੂੰ..........

©Rakesh Ladhrh Robert #happy_diwali
dffc15ae3f169ea923ab1b33be8b5b7c

Rakesh Ladhrh Robert

White ਉਦਾਸੀ ਦੀ ਹਵਾ ਦਿਲ ਚ ਲਹਿਰਾਉਂਦੀ ਰਹਿੰਦੀ ਏ 
ਦਿਲ ਦੀ ਕਬਰ ਤੇਰਾ ਨਾਮ ਗਾਉਂਦੀ ਰਹਿੰਦੀ ਏ |
ਰੁੱਸ ਕਿ ਖੁਦ ਨਾਲ, ਖੁਦ ਨੂੰ ਮਨਾਉਂਦੀ ਰਹਿੰਦੀ ਏ,
ਮੁਹੱਬਤ ਤੇਰੀ ਅੱਖਾਂ ਦੇ ਸਮੁੰਦਰ ਚ ਨਹਾਉਂਦੀ ਰਹਿੰਦੀ ਏ |

©Rakesh Ladhrh Robert #good_night
loader
Home
Explore
Events
Notification
Profile