Nojoto: Largest Storytelling Platform
manjinderdhaliwa7788
  • 15Stories
  • 64Followers
  • 96Love
    0Views

Manjinder Dhaliwal

  • Popular
  • Latest
  • Video
e76028f687cf7ee2f266f2d78180b34f

Manjinder Dhaliwal

ਅੱਖਾਂ ਦੇ ਨਾਲ ਅੱਖਾਂ ਲੜੀਆਂ,, 
ਮੁੜਕੇ ਕਿਸੇ ਹੋਰ ਤੇ ਨਾ ਅੱਖਾਂ ਖੜੀਆਂ,, 
ਨੀਦਰਾਂ ਇਸ਼ਕ ਦੀ ਸੂਲੀ ਚੜੀਆਂ,, 
ਸਮਝ ਨੀ ਲੱਗੀ ਕੈਸਾ ਖੇਲ ਹੋਇਆ,, 
ਉਂਝ ਬਥੇਰੀਆਂ ਕਿਤਾਬਾਂ ਪੜੀਆ਼,, 
,,,  ਧਾਲੀਵਾਲ

©Manjinder Dhaliwal
e76028f687cf7ee2f266f2d78180b34f

Manjinder Dhaliwal

ਲੰਘ ਜਾਂਦਾ ਦਿਨ ਤੰਗ ਕਰਦੀ ਏ ਰਾਤ ਸੱਜਣਾਂ,, 
ਫਿਰ ਉੱਠਦੇ ਨੇ ਉਹੀ ਜਜਬਾਤ ਸੱਜਣਾਂ,, 
ਯਾਦ ਕਰ ਤੈਨੂੰ ਅੱਖੀਆਂ ਚੋਂ ਡੁੱਲਦਾ ਏ ਨੀਰ ਵੇ,, 
ਅੰਦਰੋਂ ਹੀ ਅੰਦਰ ਇਹ ਜਾਂਦੀ ਮੈਨੂੰ ਚੀਰ ਵੇ,,,
,,, ਧਾਲੀਵਾਲ

©Manjinder Dhaliwal #dhaliwal #love❤ #Miss_you 

#BengalBurning
e76028f687cf7ee2f266f2d78180b34f

Manjinder Dhaliwal

ਕਿੱਥੇ ਭੁੱਲਦੇ ਚਿਹਰੇ ਜੋ ਦਿਲਾਂ❣️ ਅੰਦਰ ਵੱਸਦੇ ਨੇ,,,,,, 
ਤੇਰੀ ਕਮੀ ਕੀ ਆ ਸੱਜਣਾਂ ਜਦੋਂ ਕੱਲੇ ਹੋਈਏ ਅੱਖਾਂ 👀 ਵਿੱਚੋਂ ਟਪਕਦੇ ਅੱਥਰੂ ਦੱਸਦੇ ਨੇ,,,,,, 
,,,,, #ਧਾਲੀਵਾਲ

©Manjinder Dhaliwal #alone💔 #miss_silent 

#rayofhope
e76028f687cf7ee2f266f2d78180b34f

Manjinder Dhaliwal

इज़हार Aaati ha heer ki tarah, 
Lagti hai kheer ki tarah, 
chubti hai teer ki tarah, 
Aur Aakhir mein halt kar deti hai fkeer ki tarah......#Dhaliwal
#Dilkibaat

©Manjinder Dhaliwal #dilkibaat 

#dilkibaat
e76028f687cf7ee2f266f2d78180b34f

Manjinder Dhaliwal

ਅੱਜ ਕਾਫੀ ਦਿਨਾਂ ਬਾਅਦ ਸੱਜਣਾਂ ਨਾਲ ਮੁਲਾਕਾਤ ਹੋਈ 

ੳੁਨਾਂ ਦੇ ਅੰਦਰ ਦੀ ਖੁਸੀ ਚਿਹਰੇ ਤੇ ਬਿਅਾਨ ਕਰਦੀ 

ਸੀ ਕਿ ਕਿਤੇ ਨਾ ਕਿਤੇ ਤਾਂ ੳੁਨਾਂ ਨੂੰ ਵੀ ੳੁਡੀਕ ਸੀ 

# ਮਨਜਿੰਦਰ ਧਾਲੀਵਾਲ
e76028f687cf7ee2f266f2d78180b34f

Manjinder Dhaliwal

ਰੱਬ ਵੀ ਚੰਦਰਾਂ ਜਿੰਦਗੀ ਨਾਲ ਗੇਮ ਜੀ ਪਾਈ ਜਾਦਾਂ 

ਪਹਿਲਾਂ ਸੱਜਣਾਂ ਨਾਲ ਨੈਣ ਮਿਲਾ ਤੇ ਹੁਣ Matching ਕਰਾਈ 

ਜਾਂਦਾ 

ਹਾਂ ਜਾਂ ਨਾ ਦਾ ਤਾ ਪਤਾ ਨੀ ਪਰ Feeling ਪੂਰੀ ਦਵਾਈ ਜਾਂਦਾ 

#ਮਨਜਿੰਦਰ ਧਾਲੀਵਾਲ Truestories
e76028f687cf7ee2f266f2d78180b34f

Manjinder Dhaliwal

ਕਹਾਣੀ  ਸਾਰਾ ਦਿਨ ੲਿੱਕ ਪਾਸੇ ਤੇ ੳੁਸ ਅਣਜਾਣ ਸਖਸ਼ ਦਾ ਕੁਝ ਪਲ 

ਤੱਕਣਾ ਇੱਕ ਪਾਸੇ   

 #ਮਨਜਿੰਦਰ ਧਾਲੀਵਾਲ Reallifestories

Reallifestories #ਮਨਜਿੰਦਰ

e76028f687cf7ee2f266f2d78180b34f

Manjinder Dhaliwal

ਭੁਲੇਖਾ ਨਾ ਖਾ ਜੀ ਕਿਤੇ ੳੁਮਰ ਨਿਅਾਣੀ ਦਾ 

ਕਦੇ ਖਹਿ ਕੇ ਦੇਖੀ ਤੈਨੂੰ ਦੱਸਾਗੇਂ Hint ਇਸ Life ਕਹਾਣੀ ਦਾ 

# ਮਨਜਿੰਦਰ ਧਾਲੀਵਾਲ Be positive

Be positive

e76028f687cf7ee2f266f2d78180b34f

Manjinder Dhaliwal

ਜਿਸਮਾਂ ਨਾਲ ਸੀ ਪਿਅਾਰ ੳੁਨਾਂ ਨੂੰ ਤੇ ਅਸੀ ਰੂਹ ਤੋ ਚਾਹ ਬੈਠੇ 

ੳੁਮਰ ਸੀ ਨਿਅਾਣੀ ਚੰਦਰੀਂ ਫੱਟ ਦਿਲ ਤੇ ਡੂੰਘੇ ਖਾ ਬੈਠੇ 

# ਮਨਜਿੰਦਰ ਧਾਲੀਵਾਲ True life stories

True life stories #ਵਿਚਾਰ

e76028f687cf7ee2f266f2d78180b34f

Manjinder Dhaliwal

ਸੱਜਣਾ ਨੇ ੲੈਸੀ  ਸੱਟ ਮਾਰੀ ਦਿਲ ਤੇ ਜਖਮ ਸੀ ਡੂੰਘਾ ਹੋ ਗਿਅਾ 

ਜਿੰਨਾਂ ਨੇ ਇੰਨੇ ਦਰਦ ਦਿੱਤੇ ਚੰਦਰਾਂ ਸੁਦਾਈ ਦਿਲ ਫਿਰ ੳੁਸੇ ਦੇ ਹੀ 

ਖਿਅਾਲਾਂ ਵਿੱਚ ਖੋ ਗਿਅਾ 

# ਮਨਜਿੰਦਰ ਧਾਲੀਵਾਲ
loader
Home
Explore
Events
Notification
Profile