Nojoto: Largest Storytelling Platform
lakhveersingh3788
  • 36Stories
  • 5.5KFollowers
  • 1.3KLove
    6.6LacViews

Lakhveer Singh

ਪਾਠਕ।https://youtube.com/shorts/WJYpF-RDMrU?si=sX3ayIQWzboYrAnl

https://instagram.com/lakhvirsingh6545?utm_source=qr&igshid=MzNlNGNkZWQ4Mg%3D%3D

  • Popular
  • Latest
  • Repost
  • Video
ecdd6f91f86bc806c417fb8e5f3d0aac

Lakhveer Singh

ਨਵੀਂ ਰੁੱਤ ਦੇ ਮੇਲੇ ' ਤੇ, ਇਹਨੂੰ ਕੱਪੜੇ ਨਵੇਂ ਪੁਆਏ।
ਰਸਮਾਂ ਦੇ ਪਾਟੇ ਚੋਲੇ ' ਚੋ ਇਹ ਤਨ ਨੰਗਾ ਹੋਏ

©Lakhveer Singh #Sunrise
ecdd6f91f86bc806c417fb8e5f3d0aac

Lakhveer Singh

#punjabi #motivate #syari 

#bollywoodfan
ecdd6f91f86bc806c417fb8e5f3d0aac

Lakhveer Singh

#takdir #himmat 

#Unframed
ecdd6f91f86bc806c417fb8e5f3d0aac

Lakhveer Singh

ਮਾਸਕ #mask #MashUp #crona 

#IndiaFightsCorona
ecdd6f91f86bc806c417fb8e5f3d0aac

Lakhveer Singh

ਯਾਦ ਆਵੇ ਬੇਸ਼ਕ ਆਵੇ ਪਰ ਦਿਲ ਨਾ ਦੁਖਾਵੇ।

#HeartfeltMessage

ਯਾਦ ਆਵੇ ਬੇਸ਼ਕ ਆਵੇ ਪਰ ਦਿਲ ਨਾ ਦੁਖਾਵੇ। #HeartfeltMessage

ecdd6f91f86bc806c417fb8e5f3d0aac

Lakhveer Singh

#dewdrops
ecdd6f91f86bc806c417fb8e5f3d0aac

Lakhveer Singh

ਅੱਜ ਬੜੇ ਦਿਨਾਂ ਬਾਅਦ ਮੈਂ ਪੱਗ ਬੰਨ ਲਈ ਹਰੀ 

#TumSaathHo

ਅੱਜ ਬੜੇ ਦਿਨਾਂ ਬਾਅਦ ਮੈਂ ਪੱਗ ਬੰਨ ਲਈ ਹਰੀ #TumSaathHo

ecdd6f91f86bc806c417fb8e5f3d0aac

Lakhveer Singh

ਕੀ ਕੀ ਦਸੋ ਸਿਫ਼ਤਾਂ ਸਣਾਵਾ ਦਿੱਲੀ ਸੱਸ ਦੀਆ।
ਅਨਾਜ ਭਾਲਦੀ ਕੌਡੀ ,
ਤੇ ਚਪਲਾ ਵੇਚੇ ਲੱਖ ਦੀਆ। 

ਕੀ ਮੈਂ ਦਸਦਾ ਵੀਰੋ ਇਹ ਤਾਂ ਬੜੀ ਕਪਤੀ ਆ,
ਆਪ ਰਾਤ ਨੂੰ ਚਮਕੇ ਤੇ ਪਿੰਡੋ ਕਟ ਗਈ ਬੱਤੀ ਆ ।

ਫੱਟ 84 ਵਾਲ਼ੇ ਇਹਨਾਂ ਸੁਕਣ ਨਹੀਂ ਦੇਣੇ,
ਕਾਮੇ ਤੇ ਕਿਸਾਨ ਉੱਪਰ ਉੱਠਣ ਨਹੀਂ ਦੇਣੇ ।

ਜਿਹੜੀ ਸੱਚ ਹੀ ਲਿਖ ਨਾ ਪਾਵੇਂ, ਕਲ਼ਮ ਐਨੀ ਮਜਬੂਰ ਨਹੀਂ,
ਕਿਸਾਨੀ ਦੇ ਨਾਰੇ ਵਿਚ ਕਿਉਂ ਦਿਸਦਾ ਮਜਦੂਰ ਨਹੀਂ । 

ਪੋਤੇ ਨੂੰ ਦੇਖ ਲਾਕੇ ਉਗਲ ਸੰਘਰਸ਼ ਕਰਦੀ ਅੱਜ ਦਾਦੀ ਹੈ,
ਸਾਨੂੰ ਤੇ ਅਹਿਸਾਨ ਨਾ ਹੋਇਆ ਕਿੱਥੇ ਲੁੱਕੀ ਅਜਾਦੀ ਹੈ।

ਦਾਜ ਵਿੱਚ ਬਲਾਤਕਾਰ ਹੀ ਆਏ, ਗਲਾ ਵਿਚ ਫੂਕਦੇ ਟਾਇਰ ਪਵਾਏ।
ਇਹ ਗੱਲਾਂ ਉੱਠਿਆ ਰੜਕੇ ਦੀ ਤਿਲੀ ਵਾਗੂੰ ਜੋ ਸਨੇ ਜਾਵਣ ਵੱਸ ਦੀਆ ।
ਕੀ ਕੀ ਦਸੋ ਸਿਫ਼ਤਾਂ ਸਣਾਵਾ ਦਿੱਲੀ ਸੱਸ ਦੀਆ। #IndiaLoveNojoto
ecdd6f91f86bc806c417fb8e5f3d0aac

Lakhveer Singh

ਪਹਿਲੀ ਵਾਰ ਖੁਦ ਗਾਕੇ ਦੇਖਿਆ ।
ਝੂਠੀ ਤਾਰੀਫ਼ ਤੇ ਕੋਈ ਨਾ ਕਰਿਓ ਸਾਥੀਓ 

#Charges

ਪਹਿਲੀ ਵਾਰ ਖੁਦ ਗਾਕੇ ਦੇਖਿਆ । ਝੂਠੀ ਤਾਰੀਫ਼ ਤੇ ਕੋਈ ਨਾ ਕਰਿਓ ਸਾਥੀਓ #Charges

ecdd6f91f86bc806c417fb8e5f3d0aac

Lakhveer Singh

mante hai ke thode hai fike.....
#Hindi #hindi_poetry 
#punjab #farmers #labour 

#myvoice  ASHISH KUMAR TIWARI Varinder Virk

mante hai ke thode hai fike..... #Hindi #hindi_poetry #punjab #farmers #labour #myvoice ASHISH KUMAR TIWARI Varinder Virk #विचार

loader
Home
Explore
Events
Notification
Profile