Nojoto: Largest Storytelling Platform
dhingran613343
  • 75Stories
  • 5.1KFollowers
  • 1.3KLove
    2.5LacViews

Neha Dhingra

poetry lover 😊❤️

https://youtube.com/channel/UCt3pz7xCjL30eN9_h0F2dog

  • Popular
  • Latest
  • Video
f3acad18e11fa812eea3c78617b0b36b

Neha Dhingra

ਜਦੋਂ ਦਿਲ ਉਦਾਸ ਹੋਵੇ....
ਤਾਂ ਰੱਬ ਅੱਗੇ ਅਰਦਾਸ ਕਰ....
ਜਦੋਂ ਮਨ ਵਿੱਚ ਖੁਸ਼ੀ ਦਾ ਵਾਸ ਹੋਵੇ....
ਤਾਵੀ ਰੱਬ ਨੂੰ ਯਾਦ ਕਰ....
ਬਸ ਮੁੱਕਦੀ ਗੱਲ ਏਨੀ.....
ਕਿ ਵਾਹਿਗੁਰੂ ਤੋਂ ਬਿਨਾ...
ਹੋਰ ਕਿਸੇ ਤੋਂ ਨਾ ਆਸ ਕਰ....
ਜਦੋਂ ਮਨ ਉਦਾਸ ਹੋਵੇ....
ਤਾਂ ਸਿਰਫ ਰੱਬ ਅੱਗੇ ਅਰਦਾਸ ਕਰ.....

©Neha Dhingra
  #KhoyaMan  #nehadhingraquotes #mydiary #believeingod💕 #prayer #peaceofmind #loveforwriting #nojoto
f3acad18e11fa812eea3c78617b0b36b

Neha Dhingra

ਚੁੱਪ ਦੀ ਵੀ ਆਪਣੀ ਜ਼ੁਬਾਂ ਹੁੰਦੀ ਹੈ.....
ਜਦੋਂ ਬੋਲਾਂ ਦਾ ਅਸਰ ਖਤਮ ਹੋ ਜਾਵੇ.....
ਤਾਂ ਇਹਦੀ ਵੀ ਆਪਣੀ ਥਾਂ ਹੁੰਦੀ ਹੈ....
ਚੁੱਪ ਦੀ ਵੀ ਆਪਣੀ ਜ਼ੁਬਾਂ ਹੁੰਦੀ ਹੈ....

©Neha Dhingra
  #nehadhingraquotes #chup_d_zuban #poetry_addicts #nojoto #lifelessons #poetclub #motivationalspeaker
f3acad18e11fa812eea3c78617b0b36b

Neha Dhingra

ਅੱਜ ਫਿਰ ਦਿਨ ਨਿੱਖਰ ਕੇ ਆਇਆ ਹੈ....
ਬੈਠਾ ਬੂਹੇ ਤੇ ਸੱਜਣਾ ਦੀ ਉਡੀਕ ਚ....
ਖੌਰੇ ਕਿੱਥੋਂ ਕਿੱਥੋਂ ਤਬੀਸ ਤੇ ਅੱਲ੍ਹਾ ਲਿਖਵਾ ਕੇ ਲਿਆਇਆ ਹੈ....
ਅੱਜ ਫਿਰ ਦਿਨ ਨਿੱਖਰ ਕੇ ਆਇਆ ਹੈ......

©Neha Dhingra
  Instance of my new poem

#nehadhingraquotes #mydiary #lovequotes #nojotopunjabi #nojoto❤ #writerscommunity #author_of_zindagi #poetry_addicts
f3acad18e11fa812eea3c78617b0b36b

Neha Dhingra

#nehadhingraquotes #mydiary #loveyourself #positivequotes #nojotohindi #love❤ #poetess_nehadhingra 

#specialone
f3acad18e11fa812eea3c78617b0b36b

Neha Dhingra

ਅੱਖਰ ਨਾਲ ਅੱਖਰ ਜੋੜ ਮੈਂ ਅਹਿਸਾਸ ਬਣਾਏ ਨੇ....
ਤੇਰੇ ਲਈ ਬੇਸ਼ਕ ਓਹ ਕੱਖ ਦੇ ਵੀ ਨਹੀਂ....
ਪਰ ਮੇਰੇ ਲਈ ਮੈਂ  ਬਹੁਤ ਖਾਸ ਬਣਾਏ ਨੇ....
ਅੱਖਰ ਨਾਲ ਅੱਖਰ ਜੋੜ ਮੈਂ ਅਹਿਸਾਸ ਬਣਾਏ ਨੇ.....

©Neha Dhingra
  #nehadhingraquotes #poetess_nehadhingra #author_of_zindagi #ehsas #mydiary #nojatopunjabi #poetry_addicts #lovequotes
f3acad18e11fa812eea3c78617b0b36b

Neha Dhingra

watch full video on YouTube

https://youtube.com/channel/UCt3pz7xCjL30eN9_h0F2dog

#nehadhingraquotes #mydiary #poetess_nehadhingra #author_of_zindagi #motherlove #Mothersdayspecial #nojotohindi #nojoto2022

watch full video on YouTube https://youtube.com/channel/UCt3pz7xCjL30eN9_h0F2dog #nehadhingraquotes #mydiary #poetess_nehadhingra #author_of_zindagi #motherlove #Mothersdayspecial #nojotohindi nojoto2022 #कविता

f3acad18e11fa812eea3c78617b0b36b

Neha Dhingra

#nehadhingraquotes #mydiary #lovequotes #love❤ #loveforwriting #nojotoquotes #nojotohindi #poetry_addicts #shayerilover 

#HeartfeltMessage
f3acad18e11fa812eea3c78617b0b36b

Neha Dhingra

#Zindagi #nehadhingraquotes #mydiary #MyThought #Life_Experiences #poetcommunity #lifelessons #lifequotes #nojohindi 

#Kulbeat
f3acad18e11fa812eea3c78617b0b36b

Neha Dhingra

#nehadhingraquotes #mydiary #poetry_addicts #heartfeltpoetry #loveforwriting #lovequotes #khaniya #kissekahaniyanaurkavitayen #meriklmse 

#HeartfeltMessage

Follow us on social media:

For Best Experience, Download Nojoto

Home
Explore
Events
Notification
Profile