Nojoto: Largest Storytelling Platform
sukhvindersingh7736
  • 122Stories
  • 181Followers
  • 1.1KLove
    1.7KViews

Sukhvinder Singh

Always keep patience and work consistently for progressive life

  • Popular
  • Latest
  • Video
f6dea401d140a55784b84d6c299e0d21

Sukhvinder Singh

मैं आपको अच्छा नहीं लगता
👌बहुत अच्छी बात हैं👌
आप भी मुझे अच्छे नहीं लगते
🤞यह भी सच्ची बात हैं🤞

©Sukhvinder Singh बात

#Luminance
f6dea401d140a55784b84d6c299e0d21

Sukhvinder Singh

ਆਪਣੀ ਮਸਤੀ ਦੇ ਵਿੱਚ ਰਹਿਨੇ ਆ
ਨਾ ਹੀ ਆਕੜ ਕਿਸੇ ਦੀ ਸਹਿਨੇ ਆ
ਮੇਰੇ ਆਉਣ ਤੂੰ ਸਾਰੇ ਉਹ ਖੜ ਜਾਂਦੇ
ਜਿਨ੍ਹਾਂ ਕੋਲ ਜਾ ਕੇ ਤੁਸੀਂ ਬਹਿਨੇ ਆ

©Sukhvinder Singh ਆਕੜ

#Light
f6dea401d140a55784b84d6c299e0d21

Sukhvinder Singh

😣ਕੱਲ ਦੀ ਫ਼ਿਕਰ ਵਿੱਚ😣
ਨਾ ਕਰ ਅੱਜ ਤੂੰ ਆਪਣਾ ਖ਼ਰਾਬ
🤞ਰਲ ਕੇ ਦੇਖਲਾਗੇਂ ਜੋ ਹੋਏਗਾ🤞
ਅਜੇ ਜੀਂਦੇ ਆ ਸੁਖਵਿੰਦਰ ਸਾਬ

©Sukhvinder Singh ਸਾਬ

#morningcoffee
f6dea401d140a55784b84d6c299e0d21

Sukhvinder Singh

ਰਾਤਾਂ ਲੰਬੀਆਂ ਨੇ
😯ਪਰ ਦਿਨ ਛੋਟੇ😯
ਚਿਹਰੇ ਖ਼ੂਬਸੂਰਤ ਨੇ
😝ਪਰ ਦਿਮਾਗ ਮੋਟੇ😝

©Sukhvinder Singh ਦਿਮਾਗ

#Nature
f6dea401d140a55784b84d6c299e0d21

Sukhvinder Singh

ਰੌਲੇ 'ਚ ਅਵਾਜ਼ ਮੇਰੀ ਘੱਟ ਗਈ ਸੀ
♠️ਉਦਾ ਜ਼ੋਰ ਤਾਂ ਮੇਰਾ ਪੂਰਾ ਸੀ♠️
ਕਿਸਮਤ ਤਾਂ ਮੇਰੀ ਮੇਰੇ ਨਾਲ ਹੀ ਸੀ
⚠️ਬੱਸ ਤੇਰੇ ਤੋਂ ਬਿਨਾਂ ਅਧੂਰਾ ਸੀ⚠️

©Sukhvinder Singh ਕਿਸਮਤ

#Travelstories
f6dea401d140a55784b84d6c299e0d21

Sukhvinder Singh

ਆਪਣੇ ਅਸੂਲਾਂ ਪਿੱਛੇ ਦੁਨੀਆਂ ਛੱਡਤੀ
✌️ਕਈਆਂ ਨੂੰ ਅਜੇ ਛੱਡਣਾ ਆ✌️
ਜਿਹੜੇ ਫਾਲਤੂ ਕਹਿੰਦੇ ਹੁੰਦੇ ਸੀ ਮੈਨੂੰ
ਵਹਿਮ ਉਨ੍ਹਾਂ ਦਾ ਵੀ ਹਲੇ ਕੱਢਣਾ ਆ

©Sukhvinder Singh ਵਹਿਮ

#Love

ਵਹਿਮ Love #ਸ਼ਾਇਰੀ

f6dea401d140a55784b84d6c299e0d21

Sukhvinder Singh

ਬੜੀ ਨੀਂਦ ਮੈਨੂੰ ਪਿਆਰੀ ਸੀ
ਨਾ ਮੇਰੀ ਸੌਣ ਦੀ ਅਜੇ ਤਿਆਰੀ ਸੀ
ਕਈ ਰਾਤਾਂ ਜਾਗ ਕੇ ਹੀ ਕੱਢੀਆਂ
ਤਾਂ ਹੀ ਦਿਨੇ ਅਵਾਜ਼ ਸਾਡੀ ਭਾਰੀ ਸੀ

©Sukhvinder Singh ਨੀਂਦ

#Hope
f6dea401d140a55784b84d6c299e0d21

Sukhvinder Singh

ਹੱਕ ਦਾ ਖਾਣੇ ਆ ਜਿਨ੍ਹਾਂ ਵੀ ਖਾਈਦਾ
ਮੂੰਹ 'ਤੇ ਬੋਲਦੇ ਭਾਵੇਂ ਘੱਟ ਹੀ ਬੋਲ ਪਾਈਦਾ
ਮਿਹਨਤ ਨਾਲ ਹੀ ਕਰਾਂਗੇ ਜੋ ਵੀ ਕਰਨਾ
ਐਂਵੇ ਨਕਲ ਮਾਰ ਕੇ ਅੱਗੇ ਨਹੀਂ ਆਈਦਾ

©Sukhvinder Singh ਮਿਹਨਤ

#booklover
f6dea401d140a55784b84d6c299e0d21

Sukhvinder Singh

ਮਾਂ ਤੇਰੇ ਬਿਨ ਇੰਝ-ਇੰਝ ਲੱਗੇ
ਜਿਵੇਂ ਮੇਰੇ ਪੱਲੇ ਕੱਖ ਨਹੀਂ ਹੁੰਦਾ
ਦੁੱਖ ਤਾਂ ਬਥੇਰੇ ਜ਼ਿੰਦਗੀ ਬਾਝੋ
ਤੇਰੇ ਬਿਨ ਇੱਕ ਸੁੱਖ ਨਹੀਂ ਹੁੰਦਾ
❣️❣️
ਮੇਰੀ ਭੁੱਖ ਦੀ ਬੱਸ ਤੈਨੂੰ ਹੀ ਫਿਕਰ
ਨਾ ਹੋਰ ਕੋਈ ਔਖਾ ਹੁੰਦਾ
ਮਾਂ ਤੇਰਾ ਹੀ ਪਿਆਰ ਸੱਚਾ ਮਿਲਿਆ
ਬਾਕੀ ਸਭ ਪਾਸੇ ਧੋਖਾ ਹੁੰਦਾ

©Sukhvinder Singh ਮਾਂ

#Bond
f6dea401d140a55784b84d6c299e0d21

Sukhvinder Singh

ਮਾਂ ਨੇ ਸਿਖਾਇਆ ਤੂੰ ਅਕਲ ਕਰੀ
⚡ਨਾ ਡਰਾਈ ਕਿਸੇ ਨੂੰ ਨਾ ਤੂੰ ਡਰੀ⚡
ਕਈਆਂ ਨੇ ਤੇਰੀ ਬੇਇਜ਼ਤੀ ਕਰਨੀ
🙃ਪਰ ਇਜ਼ਤ ਉਨ੍ਹਾਂ ਦੀ ਤੂੰ ਕਰੀਂ🙃

©Sukhvinder Singh ਇਜ਼ਤ

#Diwali
loader
Home
Explore
Events
Notification
Profile