Nojoto: Largest Storytelling Platform
sumanbedi2227
  • 98Stories
  • 108Followers
  • 2.8KLove
    21.4KViews

Suman Bedi

ਆਪਣੇ ਬਾਰੇ ਵਿੱਚ ਕੀ ਦੱਸਾਂ ਮੇਰੇ ਬਾਰੇ ਤਾਂ ਓਹਨਾ ਨੂੰ ਪੁੱਛੋ ਜੋ ਮੈਨੂੰ ਨਫ਼ਰਤ ਕਰਦੇ ਨੇ ਓਹ ਬਹੁਤ ਕੁੱਝ ਦੱਸ ਦੇਣ ਗੇ ਇੱਕ ਗੱਲ ਪੁੱਛਣ ਤੇ ਹੀ 😜

  • Popular
  • Latest
  • Video
f78ec022a52a6a7964b046f6c90cc432

Suman Bedi

f78ec022a52a6a7964b046f6c90cc432

Suman Bedi

f78ec022a52a6a7964b046f6c90cc432

Suman Bedi

ਬਹੁਤ ਖੁਸ਼ੀ ਮਿਲਦੀ ਜਦ ਸਾਡੇ ਵੇਹੜੇ ਇਹ ਫ਼ਰਿਸ਼ਤੇ ਆਉਂਦੇ ਨੇ

ਬਹੁਤ ਖੁਸ਼ੀ ਮਿਲਦੀ ਜਦ ਸਾਡੇ ਵੇਹੜੇ ਇਹ ਫ਼ਰਿਸ਼ਤੇ ਆਉਂਦੇ ਨੇ #ਸਮਾਜ

f78ec022a52a6a7964b046f6c90cc432

Suman Bedi

f78ec022a52a6a7964b046f6c90cc432

Suman Bedi

ਚਿਹਰੇ ਦੀ ਗੱਲ ਨਾ ਕਰ 
ਨਾਲ ਸਮੇਂ ਦੇ ਤੇ ਵਰਕੇ ਵੀ ਪੀਲੇ ਪੈ ਜਾਂਦੇ ਨੇ

©Suman Bedi
  #essenceoftime
f78ec022a52a6a7964b046f6c90cc432

Suman Bedi

f78ec022a52a6a7964b046f6c90cc432

Suman Bedi

f78ec022a52a6a7964b046f6c90cc432

Suman Bedi

f78ec022a52a6a7964b046f6c90cc432

Suman Bedi

ਜਦੋਂ ਮਾੜਾ ਟਾਈਮ ਆਉਂਦਾ
ਝੂਠ ਵੀ ਵਿਕ ਜਾਂਦੇ ਹਨ
ਬੇਗਾਨਿਆ ਦੀ ਗੱਲ ਛੱਡੋ
ਆਪਣੇ ਵੀ ਵਿਕ ਜਾਂਦੇ ਹਨ

©Suman Bedi
  #outofsight
f78ec022a52a6a7964b046f6c90cc432

Suman Bedi

ਲੋਕ ਪਹਿਲਾਂ ਮਰਦੇ ਨੇ ਮਿਲਣ ਲਈ
ਫਿਰ ਇਵੇਂ ਭੁੱਲ ਜਾਂਦੇ ਨੇਂ ਜਿਵੇਂ ਸੱਚੀ ਮਰ ਗਏ ਹੋਈਏ

©Suman Bedi
  #teatime
loader
Home
Explore
Events
Notification
Profile