Nojoto: Largest Storytelling Platform
varindersingh8017
  • 28Stories
  • 145Followers
  • 287Love
    1.2KViews

varinder singh

😘ਮਾਂ ਤੋਂ ਕੋਈ ਛੋਟਾ ਸ਼ਬਦ ਹੋਵੇ ਤਾਂ ਦੱਸਣਾ😘 💯ਉਸ ਤੋਂ ਵੱਡਾ ਵੀ ਕੋਈ ਹੋਵੇ ਤਾਂ ਵੀ ਦੱਸਣਾ💯

babbusandaur.yahoo.com

  • Popular
  • Latest
  • Video
fd0857b840b75180a7f7a4bb8682d4e1

varinder singh

#Emotional ਧੀ
fd0857b840b75180a7f7a4bb8682d4e1

varinder singh

#Emotional ਕਬੀਲਦਾਰੀ

#Emotional ਕਬੀਲਦਾਰੀ #ਸ਼ਾਇਰੀ

fd0857b840b75180a7f7a4bb8682d4e1

varinder singh

#HeartfeltMessage 
ਕਸਮਾਂ ਖਾ ਲਾ

#HeartfeltMessage ਕਸਮਾਂ ਖਾ ਲਾ #ਸ਼ਾਇਰੀ

fd0857b840b75180a7f7a4bb8682d4e1

varinder singh

#love_shayari 
ਹਾਣੀ
fd0857b840b75180a7f7a4bb8682d4e1

varinder singh

ਧੁੰਦ

1,ਇਹ ਧੁੰਦ ਜੋ ਤੇਰੇ ਸ਼ਹਿਰ ਵੇ ਸੱਜਣਾ
   ਕਰਦੀ ਦਿਲ ਤੇ ਕਹਿਰ ਵੇ ਸੱਜਣਾ
   ਇਹ ਧੁੰਦ ਜੋ ਤੇਰੇ ਸ਼ਹਿਰ ਵੇ ਸੱਜਣਾ

2,ਤ੍ਰੇਲ ਦੀ ਬੁੰਦ ਪਾਣੀ ਬਣ ਫੁੱਲ ਤੇ ਡਿੱਗਦੀ ਏ
   ਜਾਪੇ ਵੱਗਦੀ ਜਿਵੇਂ ਕੋਈ ਲਹਿਰ ਵੇ ਸੱਜਣਾ
   ਇਹ ਧੁੰਦ ਤੇਰੇ ਸ਼ਹਿਰ ਵੇ ਸੱਜਣਾ

3, ਠਰਦਾ ਮੇਰਾ ਅੰਗ ਅੰਗ ਜਾਵੇ
     ਭਰਲਾ ਮੈਨੂੰ ਵਿੱਚ ਕਲਾਵੇ
     ਗਲਵੱਕੜੀ ਤੇਰੀ ਨਿੱਘੀ ਦੁਪਿਹਰ ਵੇ ਸੱਜਣਾ
     ਇਹ ਧੁੰਦ ਤੇਰੇ ਸ਼ਹਿਰ ਬੇ ਸੱਜਣਾ

4,  ਬੈਠ ਮੇਰੇ ਕੋਲ ਮੇਰੀ ਸੁਣ ,ਆਪਣੀ ਸੁਣਾ
      ਛੱਡ ਕੌਫੀ ਨੂੰ ਪੀਨੇ  ਆ ਚਾਹ ਵੇ ਸੱਜਣਾ
      ਲੱਸੀ ਦੇ ਨਾਲ ਜਿਹਦਾ ਵੈਰ ਵੇ ਸੱਜਣਾ
      ਧੁੰਦ ਤੇਰੇ ਸ਼ਹਿਰ ਬੇ ਸੱਜਣਾ

5,   ਹੁਸਨ ਤੇਰਾ ਸੱਜਣਾ  ਨਿਰੀ ਤਬਾਹੀ ਏ
      ਜਾਣਾ ਮੈਂ ਜਾਣਾ ਕਿਓਂ ਅੱਗ ਮਚਾਈ ਏ
      ਬਹੁਤਾ ਨਹੀਂ ਥੋੜਾ ਚਿਰ ਹੋਰ ਠੈਰ ਵੇ ਸੱਜਣਾ 

6,    ਤੇਰਾ ਆਉਂਦਾ 'ਬੱਬੂ'ਨੂੰ ਬਾਹਲਾ ਮੋਹ  ਵੇ ਸੱਜਣਾ
        ਤੂੰ ਮਾਘੀ ਸੰਗਰਾਂਦ ਮੈਂ ਦਿਸੰਬਰ ਪੋਹ ਵੇ ਸੱਜਣਾ
       ਤੂੰ ਜ਼ਿੰਦਗੀ ਦਾ ਦੀਪ ,ਬਿਨ ਤੇਰੇ ਹਨੇਰ ਵੇ ਸੱਜਣਾ

    ਇਹ ਧੁੰਦ ਜੋ ਤੇਰੇ ਸ਼ਹਿਰ ਵੇ ਸੱਜਣਾ
   ਕਰਦੀ ਦਿਲ ਤੇ ਕਹਿਰ ਵੇ ਸੱਜਣਾ
   ਇਹ ਧੁੰਦ ਜੋ ਤੇਰੇ ਸ਼ਹਿਰ ਵੇ ਸੱਜਣਾ
   
ਬੱਬੂ ਸੰਦੋੜ 9781890963

©varinder singh ਧੁੰਦ 
ਬੱਬੂ ਸੰਦੋੜ
9781890963

ਧੁੰਦ ਬੱਬੂ ਸੰਦੋੜ 9781890963 #ਪਿਆਰ

fd0857b840b75180a7f7a4bb8682d4e1

varinder singh

White 
       ਬਦਲਦਾ ਵਕਤ 

ਸ਼ਹਿਰ ਨੇ ਖਾ ਲਿਆ ਪਿੰਡਾਂ ਨੂੰ 
ਸੰਬ੍ਰਸੀਬਲ ਖ਼ਾ ਗਿਆ ਟਿੰਡਾ ਨੂੰ 

ਫ਼ੋਨ ਖਾ ਗਿਆ ਦਾਦੀ ਨਾਨੀ ਬਾਤਾਂ ਨੂੰ 
ਟਵਿੱਟਰ ਖਾ ਗਿਆ ਇਸ਼ਕ ਮੁਲਾਕਾਤਾਂ ਨੂੰ 

ਪੰਥ ਖਾ ਲਿਆ ਸਾਧ ਡੇਰਿਆਂ ਨੇ
ਤੈਨੂੰ ਖਾ ਲਿਆ ਤੇਰਿਆਂ ਨੇ 

ਮੰਤਰੀ ਖਾ ਗਏ ਸੜਕਾਂ ਨੂੰ 
ਹੋਸਾਪੁਣਾ ਖਾ ਗਿਆ ਬੜਕਾਂ ਨੂੰ 

ਆਈਲੈਟਸ  ਖਾ ਗਿਆ ਜਵਾਨੀ ਨੂੰ 
ਚਿੱਟਾ  ਖਾ ਗਿਆ ਭਲਵਾਨੀ ਨੂੰ 

ਮਸ਼ੀਨ ਖ਼ਾ ਗਈ ਹੱਥੀ ਧੰਦੇ ਨੂੰ 
ਤੇ ਟੈਂਸ਼ਨ ਖਾ ਗਈ ਬੰਦੇ ਨੂੰ

ਖਾ ਗਈ ਬੈਂਕ ਸਾਹੂਕਾਰਾਂ ਨੂੰ 
ਮਹਿੰਗਾਈ ਖਾ ਗਈ ਬਾਜ਼ਾਰਾਂ ਨੂੰ 

ਸ਼ੱਕ ਖਾ ਗਿਆ ਪਿਆਰਾਂ ਨੂੰ 
ਧੋਖਾ ਖਾ ਗਿਆ ਇਤਬਾਰਾਂ ਨੂੰ 

ਧਰਤੀ ਖਾ ਗਈ ਹੰਕਾਰਾਂ ਨੂੰ 
ਪੱਤਝੜ ਖਾ ਗਈ ਬਹਾਰਾਂ ਨੂੰ 

ਦੇਸ਼ ਖਾ ਲਿਆ ਦੇਸ਼ ਦੇ ਚੌਂਕੀਦਾਰਾਂ ਨੇ
ਯਾਰ ਖਾ ਲਏ ਗਦਾਰਾਂ ਨੇ

ਕਈ ਖਾ ਗਏ  ਲੇਖ ਨਸੀਬਾਂ ਦੇ
ਕਈ ਖਾ ਗਏ ਹੱਕ ਗਰੀਬਾਂ ਦੇ 

ਬੱਬੂ ਦੋਹੇਂ ਜਹਾਨ ਜੀ ਲਏਂਗਾ 
ਜੇ ਘੁੱਟ ਸਬਰ ਦਾ ਪੀ ਲਏਂਗਾ 

ਬੱਬੂ ਸੰਦੋੜ 
ਮਾਲੇਰਕੋਟਲਾ 
9781890963

©varinder singh #sad_quotes ਬਦਲਦਾ ਵਕਤ 
ਬੱਬੂ ਸੰਦੋੜ 9781890963

#sad_quotes ਬਦਲਦਾ ਵਕਤ ਬੱਬੂ ਸੰਦੋੜ 9781890963 #ਕਵਿਤਾ

fd0857b840b75180a7f7a4bb8682d4e1

varinder singh




ਬੇਅਕਲ ਤੇ ਬੇਸੂਝ ਬਣਕੇ ਜ਼ਿੰਦਗੀ ਦਾ ਆਨੰਦ ਮਾਣੋ 

ਕਿਉੰਕਿ ਬਾਹਲੀ ਸਿਆਣਪ ਵੀ ਕਦਰ ਘਟਾ ਦਿੰਦੀ ਹੈ।

©varinder singh
  #fisherman 


ਬੇਅਕਲ ਤੇ ਬੇਸੂਝ ਬਣਕੇ ਜ਼ਿੰਦਗੀ ਦਾ ਆਨੰਦ ਮਾਣੋ 

ਕਿਉੰਕਿ ਬਾਹਲੀ ਸਿਆਣਪ ਵੀ ਕਦਰ ਘਟਾ ਦਿੰਦੀ ਹੈ।

#fisherman ਬੇਅਕਲ ਤੇ ਬੇਸੂਝ ਬਣਕੇ ਜ਼ਿੰਦਗੀ ਦਾ ਆਨੰਦ ਮਾਣੋ  ਕਿਉੰਕਿ ਬਾਹਲੀ ਸਿਆਣਪ ਵੀ ਕਦਰ ਘਟਾ ਦਿੰਦੀ ਹੈ। #ਵਿਚਾਰ

fd0857b840b75180a7f7a4bb8682d4e1

varinder singh

ਓਹੁ ਭਲਾ ਦੁਸੁ ਕਿਤੇ ਵਖ ਹੁੰਦੇ,,,,,,ਜੋ ਰੁਹਾ ਦੇ ਵਿੱਚ ਵੱਸ ਦੇ

©varinder singh
fd0857b840b75180a7f7a4bb8682d4e1

varinder singh

ਜਿਹੜਾ ਇਨਸਾਨ ਮਿਹਨਤ ਕਰਨ ਦਾ ਆਦੀ ਹੋ ਜਾਵੇ 
ਉਹ ਹਾਲਾਤਾਂ ਦੀ ਪਿੱਠ ਜਲਦੀ ਲਵਾ ਦਿੰਦਾ .....

©varinder singh mehnat

mehnat #Shayari

fd0857b840b75180a7f7a4bb8682d4e1

varinder singh

ਹੁਣ ਡਾਕੇ ਨੀ ਪੈਣ ਦੇਣੇ ਆਪਣੇ ਹੱਕਾਂ ਤੇ
ਦਿਲ ਬਹੁਤ ਜਿੱਤੇ ਦਿੱਲੀਏ ਹੁਣ ਤੈਨੂੰ ਜਿੱਤਾਂਗੇ
ਬੱਬੂ ਸੰਦੋੜ

©varinder singh ਦਿੱਲੀਏ

ਦਿੱਲੀਏ #ਵਿਚਾਰ

loader
Home
Explore
Events
Notification
Profile