Nojoto: Largest Storytelling Platform
nardevsinghsandh7519
  • 11Stories
  • 48Followers
  • 96Love
    439Views

Nardev Singh Sandhu

Life is game

  • Popular
  • Latest
  • Video
fd77c5f041ffeef30b63452d6260fe97

Nardev Singh Sandhu

ਜਿੰਦਗੀ ਚ ਦੁੱਖ ਵੀ
ਆਓ, ਦੁੱਖ ਵੀ ਆਓ
ਜਨਮ ਵੀ ਆ, ਮੌਤ ਵੀ,
ਫਿਰ ਟੈਨਸ਼ਨ ਕਿਸ ਗੱਲ
ਦੀ, ਜਦੋਂ ਸੱਚ ਪਤਾ ਸਾਰਾ 🤔??

©Nardev Singh Sandhu
  #GarajteBaadal
fd77c5f041ffeef30b63452d6260fe97

Nardev Singh Sandhu

ਮੈਨੂੰ "ਸਬਰ "ਦੇਵੀ
ਮੇਰੇ ਮਾਲਕਾ 🙏🤲
ਬਾਕੀ ਰੱਜ ਤੇ ਰਾਜੇ ਬਣਕੇ
ਨੀਂ ਆਉਂਦਾ 😊

©Nardev Singh Sandhu
  #FathersDay
fd77c5f041ffeef30b63452d6260fe97

Nardev Singh Sandhu

ਜਿੰਦਗੀ ਚ ਧੋਖਾ ਖਾਣਾ,ਠੋਕਰ ਖਾਣਾ
ਵਧੀਆ,ਕਿਊ ਅਕਲ ਆ ਜਾਂਦੀ ਸਮਜਦਾਰ ਇਨਸਾਨ ਬਣ ਜਾਂਦਾ ਮਾਂ -ਬਾਪ ਚਲਣਾ
ਸਿਖਿਓਂਦੇ ਪਰ 🤔
ਸੰਬਲਣਾ ਤੇ ਆਪ ਪੈਂਦਾ 👍✍️ਦੇਵੀ ਸੰਧੂ

©Nardev Singh Sandhu
  #Ambitions
fd77c5f041ffeef30b63452d6260fe97

Nardev Singh Sandhu

ਸਰੀਰ ਤੋਂ ਜਿਆਦਾ
ਦਿਲ ਮਜਬੂਤ ਰੱਖੋ,
ਕਿਊ ਦੁਨੀਆ ਦਿਲ ਹੀਂ
ਜਿਆਦਾ ਟੁੱਟਦਾ

©Nardev Singh Sandhu
  #WoRaat
fd77c5f041ffeef30b63452d6260fe97

Nardev Singh Sandhu

ਕੁੱਜ ਲੋਕੀਂ ਫੱਕਰ
ਨਿਰੀ ਕੁੱਤੇ ਪੂੰਛ ਵਰਗੇ ਨੇ,
12ਸਾਲ ਮਿੱਟੀ ਚ ਦੱਬੀ ਰੱਖੋ ਫਿਰ
ਓਵੇਂ ਦੀ ਓਵੇਂ 😂😂

©Nardev Singh Sandhu
  #MainAurChaand
fd77c5f041ffeef30b63452d6260fe97

Nardev Singh Sandhu

ਜਿੰਦਗੀ ਨਾਂ ਕੌਈ ਐਵੇਂ,
ਨਾਂ ਦੁੱਖ ਐਵੇਂ ਲੌਕ ਸਿਰ
ਤੇ ਚੜ ਆਉਂਦੇ ਆ

©Nardev Singh Sandhu
  #Iqbal&Sehmat
fd77c5f041ffeef30b63452d6260fe97

Nardev Singh Sandhu

ਪੱਥਰ ਕਦੇ #ਗੁਲਾਬ ਨੀਂ ਹੁੰਦੇ, 
ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ।
 ਜਿੱਥੇ ਯਾਰੀ ਲਾ ਲਈਏ ਉੱਥੇ 
#ਯਾਰਾਂ ਨਾਲ ਹਿਸਾਬ ਨੀਂ ਹੁੰਦੇ॥......

©Nardev Singh Sandhu
  #Iqbal&Sehmat
fd77c5f041ffeef30b63452d6260fe97

Nardev Singh Sandhu

ਜਿੰਦਗੀ ਚ ਹਰ ਗੱਲ
ਹਰ ਕੰਮ, ਆਪਣੀ ਮਰਜੀ ਨਾਲ
ਨਹੀਂ ਹੁੰਦਾ, ਕੁੱਜ ਗੱਲਾਂ ਕੰਮ
ਰੱਬ ਦੀ ਮਰਜੀ ਨਾਲ ਵੀ ਹੁੰਦੇ
ਨੇ 🙏

©Nardev Singh Sandhu
  "
fd77c5f041ffeef30b63452d6260fe97

Nardev Singh Sandhu

ਇੱਕ ਦਿਨ ਮੌਤ ਮੇਰੇ
ਕੋਲ ਆ ਕੇ ਬੋਲਣ ਲਗੀ, ਕੇ "ਤੈਨੂੰ 
ਕਿਵੇਂ ਮਾਰਾ" ਅਗੂ, "ਮੈ ਹਸ ਬੋਲਿਆ ਜਿਵੇਂ ਮਰਜੀ ਮੈ ਤੇ ਰੋਜ਼ ਮਰਦਾ "😊😔

©Nardev Singh Sandhu
  #worldmusicday
fd77c5f041ffeef30b63452d6260fe97

Nardev Singh Sandhu

ਜਾਨਵਰ ਪੰਛੀ ਬਡ਼ੇ ਸਮਜਦਾਰ ਤੇ ਸਿਆਣੇ ਹੁੰਦੇ ਨੇ,ਜ਼ੋ ਇੱਕ ਦੂਜੇ ਕੰਮ ਆਉਂਦੇ ਨੇ,
ਅਜਿਹਾ ਜੇ ਇਨਸਾਨ ਕਰਨ ਲੱਗ ਜਾਵੇ ਦੁਨੀਆ ਦਾਂ ਨੁਕਸਾ ਬਦਲ ਜਾਵੇ 😊

©Nardev Singh Sandhu
  #worldmusicday
loader
Home
Explore
Events
Notification
Profile