Nojoto: Largest Storytelling Platform

Best ਕਿਤਾਬ Shayari, Status, Quotes, Stories

Find the Best ਕਿਤਾਬ Shayari, Status, Quotes from top creators only on Nojoto App. Also find trending photos & videos about ਕਿਤਾਬਾਂ ਤੇ ਕਵਿਤਾ, ਕਿਤਾਬਾਂ ਦੀ ਮਹੱਤਤਾ, ਕਿਤਾਬ ਦਾ ਵਚਨ ਬਦਲੋ, ਕਿਤਾਬਾਂ ਬਾਰੇ ਮਹਾਨ ਵਿਚਾਰ, ਕਿਤਾਬਾਂ ਬਾਰੇ ਵਿਚਾਰ,

  • 11 Followers
  • 10 Stories

ਮਨਦੀਪ ਛੀਨਾ

#SadStorytelling #ਜ਼ਿੰਦਗੀ#ਦੀ#ਕਿਤਾਬ #ਵਿਚਾਰ

read more

Nardev Singh Sandhu

RANA KHUMAN

#ਪਿਆਰ #ਕਿਤਾਬ #ਗਜ਼ਲ #Flute #ਕਵਿਤਾ

read more

jittu sekhon

#ਕਿਤਾਬ #ਕਹਾਣੀ #Books #ਸ਼ਾਇਰੀ

read more
ਤੇਰੇ ਤੇ ਤਾ ਪੁਰੀ ਕਿਤਾਬ ਲਿਖ ਦਵਾ ਐ ਦੋਸਤ  

ਪਰ ਇਹਨੀਆ ਗਾਲਾ ਚੰਗੀਆ ਨੀ ਲੱਗਣੀਆ

©jittu sekhon #ਕਿਤਾਬ #ਕਹਾਣੀ 

#Books

ShahBaj Brar

#ਸ਼ਿਵ #ਕੁਮਾਰ #ਬਟਾਲਵੀ #ਕਿਤਾਬ #ਸ਼ਾਇਰੀ #ShahBazBrar

read more
Book quotes ਸ਼ਿਵ ਦੀ ਕਿਤਾਬ ਵਾਂਗ ਕਦੇ ਦਿਲ ਤੇ ਲੱਗੀ ਸੀ ਜੋ
ਉਹ ਅੱਜ ਮੇਰੇ ਹਰਫ਼ਾਂ 📓ਦੀ ਕਿਤਾਬ ਹੋ ਗਈ!!
#ShahBazBrar 📝 #ਸ਼ਿਵ #ਕੁਮਾਰ #ਬਟਾਲਵੀ #ਕਿਤਾਬ

ShahBaj Brar

#BoneFire #kitaab #ਕਿਤਾਬ #Love #ਸ਼ਾਇਰੀ

read more
Tera Jhutha Ishq Tuttan To Baad
Je Mainu Sacha Ishaq Hoya
Taan Sirf Kitaba Naal.
Insta 📸 @theshahbajbrar #BoneFire #kitaab #ਕਿਤਾਬ #Love

DIL DIYA GALLA

ਪੱਥਰ ਕਦੇ #ਗੁਲਾਬ ਨੀਂ ਹੁੰਦੇ, 
ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ।
 ਜਿੱਥੇ ਯਾਰੀ ਲਾ ਲਈਏ ਉੱਥੇ 
#ਯਾਰਾਂ ਨਾਲ ਹਿਸਾਬ ਨੀਂ ਹੁੰਦੇ!

SNU RATTU

ਪੱਥਰ ਕਦੇ #ਗੁਲਾਬ ਨੀਂ ਹੁੰਦੇ, 
ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ।
 ਜਿੱਥੇ ਯਾਰੀ ਲਾ ਲਈਏ ਉੱਥੇ 
#ਯਾਰਾਂ ਨਾਲ ਹਿਸਾਬ ਨੀਂ ਹੁੰਦੇ॥......

ਪਾਠਕ ਪ੍ਰਦੀਪ

nojoto #nojotopunjabi

read more
ਕਿਤਾਬ ਪੜ ਬੰਦਾ ਇਨਸਾਨ ਬਣ ਜਾਂਦਾ ਏ 

ਕਿਤਾਬ ਨਾ ਪੜੇ ਤਾਂ ਸ਼ੈਤਾਨ ਬਣ ਜਾਂਦਾ ਏ #nojoto #nojotopunjabi

ਦਿਲਪ੍ਰੀਤ_ਨਲਹੋਟੀ

#ਵਿਚਾਰ#ਸ਼ਾਇਰੀ#ਕਲਾ

read more
ਇਕੱਲੀ ਕਿਤਾਬ ਦੇਖ ਕੇ ਸੋਚਿਆ ਕਿ ਫਜੂਲ ਹੋਣੀ ??
ਤੇ ਅੱਜ ਜਦੋਂ ਮੈ ਸੱਚ ਬੋਲਣ ਦੀ ਕੋਸਿ਼ਸ਼ ਕੀਤੀ ਤਾਂ ਸਮਜ ਆਇਆ ਕਿ ਉਹ ਕਿਤਾਬ ਇਕੱਲੀ ਕਿਉ ਸੀ!!
✍️ਦਿਲਪ੍ਰੀਤ ਨਲਹੋਟੀ #ਵਿਚਾਰ#ਸ਼ਾਇਰੀ#ਕਲਾ
loader
Home
Explore
Events
Notification
Profile