Find the Latest Status about jatti from top creators only on Nojoto App. Also find trending photos & videos about, jatti.
Pawanbhullar
ਜਦੋਂ ਜੱਟੀਆਂ ਤੁਰਨ ਤਾਂ ਹਵਾਵਾਂ ਨਾਲ ਤੁਰਦੀਆਂ ਨੇ,ਹਵਾਵਾਂ ਦਾ ਵੀ ਰੁੱਖ ਮੂਡ ਜਾਵੇ ਜਿਥੋਂ ਜੱਟੀਆਂ ਮੁੜਦੀਆਂ ਨੇ।। ਪੰਜਾਬੀਆਂ ਦੀ ਤਾਂ ਸ਼ਾਨ ਹੀ ਵਖਰੀ ਹੈ ਜੱਟ ਓਥੇ ਹੀ ਰੁਕ ਜਾਵੇ ਜਿੱਥੇ ਜੱਟੀਆਂ ਘੂਰਦੀਆਂ ਨੇ। ਆਪਣੇ ਮਾਹੀ ਖਾਤਰ ਇਹ ਘਿਓ ਮਖਣ ਵਿਚ ਚੁਰੀ ਵੀ ਚੁਰਦੀਆਂ ਨੇ।ਜੇ ਮਨ ਵਿਚ ਪੈ ਜਾਵੇ ਦੂਰੀਆਂ ਫ਼ੇਰ ਏਹ ਨਗਦੀਆਂ ਵੀ ਦੁਰਦੀਆਂ ਨੇ। ।।।।। ©Pawanbhullar jattiyaan 🌺
jattiyaan 🌺 #ਸ਼ਾਇਰੀ
read moreMusafir
Knock knock Tera baap aaya #Jaat #jattitude official_choudhary21
#jaat #jattitude official_choudhary21 #बात
read more