Find the Latest Status about kabran udeek diyan lyrics from top creators only on Nojoto App. Also find trending photos & videos about, kabran udeek diyan lyrics.
jasbir singh
ਕਦੀ ਤੇਰੇ ਨਾਲ ਗਲ ਕਰਦੇ ਸਮੇਂ ਨਭਨੀਤ ਼਼ ਵਕਤ ਦਾ ਪਤਾ ਨਹੀ ਸੀ ਚਲਦਾ ਪਰ ਹੁਣ ਇੱਕ ਸੈਕਿੰਡ ਵੀ ਤੇਰੇ ਬਿਨਾ ਸਦੀਆ ਜਿਹਾ ਲਗਦਾ ਏ ਤੇਰਾ ਜੱਸੀ ਗੱੜੀਵਾਲਾ #NojotoQuote teri udeek Teri udeek
teri udeek Teri udeek
read moreguri Singh.8 437924103
ਜਨਮਾਂ ਤੋਂ ਜਨਮਾਂ ਜਨਮਾਂ ਤੋਂ ਜਿਸਦੀ ਉਡੀਕ ਸੀ ਉਹ ਤੇਰੇ ਚ ਵੇਖਦੀ ਹਾਂ ਸਾਇਦ ਤਾਂ ਕਦੇ ਦਿਲ ਤੋਂ ਆਖ ਹੀ ਦਵੀ ਤੂੰ ਮੇਰਾ ਮੈਂ ਤੇਰੀ ਬਸ ਤੇਰੀ ਹਾਂ ਅੱਖਾਂ ਤਾਂ ਕਹਿੰਦੀਆਂ ਨੇ ਦਿਲ ਦੀ ਧੜਕਣ ਵੀ ਬਸ ਹੁਣ ਤੇਰੀ ਹੈ ਜਨਮਾਂ ਜਨਮਾਂ ਤੋ ਜਿਸਦੀ ਉਡੀਕ ਸੀ,, udeek @#%$#@
udeek @#%$#@
read more-... ਕਾਤਿਬ
ਉਡੀਕ- ਪਲਾਂ ਨੂੰ ਦਿਨਾਂ ਦੀ ਉਡੀਕ ਰਹਿੰਦੀ ਹੈ, ਦਿਨਾਂ ਨੂੰ ਹਫਤਿਆਂ ਦੀ, ਹਫਤਿਆਂ ਨੂੰ ਮਹੀਨਿਆਂ ਦੀ, ਮਹੀਨਿਆਂ ਨੂੰ ਸਾਲਾਂ ਦੀ, ਜਿਵੇਂ ਮੈਂ ਤੇਰੀ ਉਡੀਕ ਚ ਹਾਂ, ਇਹ ਉਡੀਕ ਸਦੀਵੀ ਹੈ। ©preetkatib #Udeek
guri Singh.8 437924103
ਅਸੀ ਉਡੀਕ ਕਰਦੇ ਰਹੇ ਉਹ ਨਹੀ ਆਏ,,, ਉਹਨਾਂ ਬਾਰੇ ਵਾਰ ਵਾਰ ਸੋਚਦੇ ਰਹੇ ਉਹ ਨਹੀ ਆਏ,, ਕਦੋ ਤੱਕ ਕਰਾਂਗੇ ਉਡੀਕ ਉਹਨਾਂ ਦੀ ,, ਉਹ ਹਾਲੇ ਤੱਕ ਨਹੀ,, ਮੁਸਕਰਾਏ,, ਉਡੀਕ,, writer.guri.patiala udeek,,,,
udeek,,,,
read moreTanvi
Main udeek ch zindagi kat deni tu aveen ya na aveen, Tere jisam di khovaish nahi mainu teri rooh menu mil jave... _tanvi #udeek
Lyrics Udeek Malewalia
Lyrics Udeek Malewalia Suman Zaniyan deepshi bhadauria Aaradhana Anand हिमांशु विद्रोही #Shayari
read moreJajbaati sidhu
ਤੇਰੇ ਬਿਨਾ ਮੈ ਰੋਜ ਮਰ ਰਿਹਾ ਹਾ, ਬੇਸਬਰੀ ਨਾਲ ਤੇਰਾ ਇੰਤਜਾਰ ਕਰ ਰਿਹਾ ਹਾ। ©Jajbaati sidhu #Udeek
Sagar Ak
ਸੁੱਕ ਚੱਲੀਆਂ ਜੜਾਂ ਵੇ ਸੱਜਣਾ ਰੂਹ ਦੇ ਰੁੱਖ ਦੀਆਂ ਕਿਉਂ ਤੇਰਾ ਆਉਣ ਨੂੰ ਦਿਲ ਨੲੀ ਕਰਦਾ ਨਾ ਤੇਰੀਆਂ ਉਡੀਕਾਂ ਮੁੱਕ ਦੀਆਂ sgr@k #udeek
Karan hundal
shad ਕੇ ਗੲੇ ਸੀ ਜਿੱਥੇ ੳੁਢੀਕ ਕਰਦੇ ਅਾ ਅੱਜ ਵੀ ੳੁਹਣਾ ਰਾਹਾ ਤੇ । ਦੱਸ ਕਦੋ ਅਾਵੇ ਗਾ ਸੱਜਣਾ ਹੁਣ ਭਰੋਸਾ ਨਹੀ ੲਿਹਣਾ ਸਾਹਾ ਤੇ । udeek
udeek
read more