Nojoto: Largest Storytelling Platform

Best Udeek Shayari, Status, Quotes, Stories

Find the Best Udeek Shayari, Status, Quotes from top creators only on Nojoto App. Also find trending photos & videos about udeek di smile teri rehni aa lyrics, udeek di smile teri, udeek di smile teri song download, udeek di smile teri raniya mp3, udeek di smile teri raniya,

  • 16 Followers
  • 22 Stories

Bunty khanpuri

#Ussdin#Udeek teripunjabi#Shayarinojotoviral#

read more

Harry Dhaliwal

Pankaj Singh Chawla

Once again punjabi in hindi. रीझ - तलक हुक - आवाज़ लको - छिपाना मेथो - मुझसे ताड़ा - आपका उडीक - आस, इंतज़ार #Udeek #Punjabi #yqbaba #yqdidi #YQPaaji

read more
मिल्न जदो तुसी आये मेनू,
मेरे दिल विच खलबली मच्ची होई सी,
वेख के तुसी कुझ लको लया मेथो,
मेनु वेखन दी रीझ लगी सी,
तुसी प्यार नाल गल नाल लाया मेनू,
मैं हाथ ताड़ा फड़न लगी सी,
तुसी चुमेया मेरा मत्था,
ते मेनू दिता गुलदस्ता गुलाब दा,
मेरे दिल नु जिस्दी रीझ लगी सी,
पा के तोहफ़ा गुलाब दा मेरे दिल विच हुक वजी सी,
पा ले जफ्फिया मनु अपना बना ले,
मेरे माहिया मनु इसे दी उडीक लगी सी।।
 Once again  punjabi in hindi.
रीझ - तलक
हुक - आवाज़
लको - छिपाना
मेथो - मुझसे
ताड़ा - आपका
उडीक - आस, इंतज़ार
#udeek #punjabi

-... ਕਾਤਿਬ

ਉਡੀਕ-
ਪਲਾਂ ਨੂੰ ਦਿਨਾਂ ਦੀ ਉਡੀਕ ਰਹਿੰਦੀ ਹੈ,
ਦਿਨਾਂ ਨੂੰ ਹਫਤਿਆਂ ਦੀ,
ਹਫਤਿਆਂ ਨੂੰ ਮਹੀਨਿਆਂ ਦੀ,
ਮਹੀਨਿਆਂ ਨੂੰ ਸਾਲਾਂ ਦੀ,
ਜਿਵੇਂ ਮੈਂ ਤੇਰੀ ਉਡੀਕ ਚ ਹਾਂ,

ਇਹ ਉਡੀਕ ਸਦੀਵੀ ਹੈ।

©preetkatib #Udeek

Jajbaati sidhu

ਤੇਰੇ ਬਿਨਾ ਮੈ ਰੋਜ ਮਰ ਰਿਹਾ ਹਾ, 
            ਬੇਸਬਰੀ ਨਾਲ ਤੇਰਾ ਇੰਤਜਾਰ ਕਰ ਰਿਹਾ ਹਾ।

©Jajbaati sidhu #Udeek

Dila Shah (ਦਿਲਾ ਸ਼ਾਹ)

#Udeek #Moon

read more
ਅਸੀਂ ਕਰਦੇ ਆ ਤੇਰੀ ਉਡੀਕ ਸੋਹਣੀਏ
ਕਦੋਂ ਮਿਲਣਾ ਉਹ ਦੱਸ ਤੂੰ ਤਰੀਕ ਸੋਹਣੀਏ
ਕਿਤੇ ਲੰਗ ਨਾ ਜਾਵੇ ਉਹ week ਸੋਹਣੀਏ
ਅਸੀਂ ਕਰਦੇ ਆ ਤੇਰੀ ਉਡੀਕ ਸੋਹਣੀਏ
ਸ਼ਾਇਰ

©Dila Shah (ਦਿਲਾ ਸ਼ਾਹ) #Udeek 

#Moon

Sagar Ak

#Udeek

read more
ਸੁੱਕ ਚੱਲੀਆਂ ਜੜਾਂ ਵੇ ਸੱਜਣਾ ਰੂਹ ਦੇ ਰੁੱਖ ਦੀਆਂ
ਕਿਉਂ ਤੇਰਾ ਆਉਣ ਨੂੰ ਦਿਲ ਨੲੀ ਕਰਦਾ 
ਨਾ ਤੇਰੀਆਂ ਉਡੀਕਾਂ ਮੁੱਕ ਦੀਆਂ

sgr@k #udeek

LVLY SHUDAI

"Gunah Kya Tha Mera"
😥
Aaj Bhi Is Sawal Me Hu
😥
Ek Bar Aake Dekh To Le
😥
Kis Haal Me Hu #sad #heartbroken #sadpoetry #sadshayari #lovelost #udeek

Kaangra Saab

#Shayari

read more
Ab to udeek ki us MOD Zindagi ke jab manjil apni tak Phunnch k kuch hassil hoga
Ab to udeek ki us MOD Zindagi ke jab manjil apni tak Phunnch k kuch hassil hoga
Ankhe fatti K fatti rhengi Nafrat krne walo ki mere or di jo unki dalilo me kharij hoga

Ravneet kaur

ਸਮਝ ਨੀ ਆਉਂਦੀ 
ਤੇਰੇ ਪੈਗ਼ਾਮ ਦੀ ਉਡੀਕ ਵਾਲੀ 
ਬੇਚੈਨੀ ਨੂੰ ਸ਼ਬਦਾਂ 'ਚ 
ਕਿਵੇਂ ਬਿਆਨ ਕਰਾ...
ਆਰ k ਬੀ😘 #udeek #intzar #pegam #alfaaz #bechaini #nojoto #nojotopunjabi #nojotowriters #nojotopoem #nojotoshayari #nojotopoet #nojotostory #quotes #punjabiquotes #lovequotes #love #life #relationship #feelings #punjabilyrics #punjabistatus #punjabialfaaz #punjabipoet #punjabishayri #punjabicouples #punjabilovers #ਆਰkਬੀ #Ravneetkaur  #openpoetry Ravinder S. Cheema Singh Gurvinder ਨਿਮਾਣਾ ਲਵੀ  Kamal Dhuri JASPREET SINGH
loader
Home
Explore
Events
Notification
Profile