Nojoto: Largest Storytelling Platform

New punjabi poetry books pdf Quotes, Status, Photo, Video

Find the Latest Status about punjabi poetry books pdf from top creators only on Nojoto App. Also find trending photos & videos.

    LatestPopularVideo

Mantu Mantu Turi

BC pdf pdf #ज़िन्दगी

read more

Nishit Vithlani

रात की नींद अछी तब हे 
जब तक कोइ मनज़ील 
आपको अछेसे मिले |
मगर मीलेगी केसे? तो !
तब तक संघर्ष और कुछ 
काम मे सक्षमता पालो |
संघर्ष आपको हारने नहीं 
देगा और सक्षमता आपको
 छोडने नहीं देगा |
                      निशित #poems #poetry #writersnetwork #Punjabi #Hindi  #bookstagram  #books #bookworm #lovebooks

Rashi Rashpal Virk

Bookspunjabipoemshayari

read more
ਅੱਖਰਾਂ ਦੀਆਂ ਲਾਇਨਾਂ ਦੇ ਵਿੱਚ ਘੂੰਮ ਰਹੇ ਹਾਂ
ਅਸੀ ਸ਼ਾਇਰੀ ਵਾਲੀ ਕਾਪੀ ਦੇ ਵਿੱਚ ਗੂੰਮ ਰਹੇ ਹਾਂ
Rashi Rashpal virk




insta@rashirashpalvirk #Books#punjabi#poem#shayari

KdeepKaur

Punjabi poetry #Punjabi Poetry

read more

pankeet

ਮਾਂ ਬੋਲੀ(punjabi)

ਮਾਂ ਬੋਲੀ ਜੇੜ੍ਹੀ ਮਾਂ ਸਿਖਾਈ 
ਆਖੇ ਪੁੱਤ ਮੇਨੂ ਭੁੱਲ ਨਾ ਜਾਈਂ 
ਆਪਣੇ ਅੰਦਰ ਮੇਨੂ ਇੰਜ ਵਸਾ ਲੈ 
ਜਿਂਵੇ ਦੁੱਧ ਦੇ ਅੰਦਰ ਵਸੇ ਮਿਲਾਇ 
ਮਾਂ ਬੋਲੀ ਜੇੜ੍ਹੀ ਮਾਂ ਸਿਖਾਈ 
ਆਖੇ ਪੁੱਤ ਮੇਨੂ ਭੁੱਲ ਨਾ ਜਾਈਂ 

माँ बोली जेड़ी माँ सिखाई 
आखे पुत मेनू भूल ना जाईं 
अपने अंदर मेनू इन्ज़ वसा लै 
जींवे दूध दे अन्दर वसे मिलाई 
माँ बोली जेड़ी माँ सिखाई 
आखे पुत मेनू भूल ना जाईं 

✍️ pankeet #Books #punjabi #motherlanguage #punjab #nojoto

Rashi Rashpal Virk

Books shayari #ਸ਼ਾਇਰੀ punjabi#ਪੰਜਾਬੀ

read more
ਤੈਨੂੰ ਦੇਖ ਕੇ ਲਿਖ ਦਵਾਂ ਗੇ ਹਰ ਕਿਤਾਬ ਦੇ ਹਰ ਪੰਨੇ ਤੇ
ਤੂੰ ਕਦੇ ਸਾਡੀਆਂ ਅੱਖਾਂ ਮੂਹਰੇ ਆ ਕੇ ਤਾਂ ਦੇਖੀਂ
ਪਹਾੜ ਬਣਾ ਦਵਾਂ ਗੇ ਲਿਖ ਲਿਖ ਕੇ ਤੇਰੇ ਹੁਸਨ ਨੂੰ ਵਰਕਿਆਂ ਤੇ
ਤੂੰ ਸ਼ਾਇਰਾਂ ਨਾਲ ਪਿਆਰ ਪਾ ਕੇ ਤਾਂ ਦੇਖੀਂ
Rashi Rashpal virk #Books #shayari #ਸ਼ਾਇਰੀ #punjabi#ਪੰਜਾਬੀ

KdeepKaur

poetry Punjabi #Punjabi

read more

Nojoto Punjabi ( ਨੋਜੋਟੋ ਪੰਜਾਬੀ )

Punjabi Poetry by Karan | Latest Punjabi poetry Video #Punjabi #Punjabipoetry #Poetry #nojotovideo

read more

Naveen Garg

#Punjabi story #Punjabi poetry #Punjabi shayari

read more
ਅਲਵਿਦਾ ਤੋਂ ਬਾਅਦ ..

ਮੈਂ ਨਹੀਂ ਚਾਹੁੰਦਾ ਕਿ
ਅਲਵਿਦਾ ਤੋਂ ਬਾਅਦ
ਮੇਰੀ ਕਬਰ ਉੱਤੇ
ਕੋਈ ਘੁੰਗਰੂਆਂ ਦੀ ਛਣਕਾਰ ਕਰੇ,

ਅਤੇ ਕਬਰ ਦੇ ਕੋਲ ਉੱਗੇ
ਕੇਤਕੀ ਦੇ ਫੁੱਲ ਦੀ
ਉਦਾਸੀ ਭੰਗ ਹੋਵੇ,

ਨਾ ਹੀ ਕੋਈ 
ਜਲਦਾ ਦੀਪਕ ਲੈ ਕੇ
ਮੇਰੇ ਇੱਕਲੇਪਨ ਦਾ ਮਜ਼ਾਕ ਉਡਾਵੇ
ਮੈਂ ਤਾਂ ਜੀਵਨ ਦੇ
ਅਨੇਕਾਂ ਹਨੇਰਿਆਂ ਨੂੰ
ਨਾਲ ਲੈ ਜਾਵਾਂਗਾ
ਅਲਵਿਦਾ ਦੇ ਸਮੇਂ। #punjabi story
#punjabi poetry
#punjabi shayari

Nojoto Punjabi ( ਨੋਜੋਟੋ ਪੰਜਾਬੀ )

Punjabi Poetry Video download | punjabi poetry status | punjabi poetry love | poetry in punjabi. #ShabdadiSanjh nojoto #nojotopunjabi punj #Punjabipoetry

read more
loader
Home
Explore
Events
Notification
Profile