Find the Latest Status about i will miss you so much quotes from top creators only on Nojoto App. Also find trending photos & videos about, i will miss you so much quotes.
Vicky wanted
ਹੱਥ ਛੁਡਾ ਕੇ ਸੋਹਣੇ ਸੱਜਣਾਂ ਤੁਰ ਗਿਓ ਜੇ, ਏਦਾਂ ਤਾ ਨੀ ਹੁੰਦਾ ਦਿਲੋ ਵਿਸਾਰੀ ਦਾ। ਤਲੀਆਂ ਉੱਤੇ ਰੱਖ ਕੇ ਚੋਗ ਚੁਗਾਉਦੇ ਸਾ, ਕੋਈ ਪਤਾ ਨਹੀ ਲੱਗਿਆ ਅੰਬਰੀ ਭਰੀ ਉਡਾਰੀ ਦਾ, ਝੋਲੀ ਦੇ ਵਿੱਚ ਪਾ ਗਿਓ ਰੋਣੇ ਉਮਰਾ ਦੇ, ਝੋਰਾ ਲੈ ਕੇ ਬਹਿ ਜਾਓ ਜਿੰਦਗੀ ਸਾਰੀ ਦਾ । I miss you so much
I miss you so much
read more