Nojoto: Largest Storytelling Platform

New roseday f 5 Quotes, Status, Photo, Video

Find the Latest Status about roseday f 5 from top creators only on Nojoto App. Also find trending photos & videos about, roseday f 5.

    LatestPopularVideo

MR Gaurav

f #Shayari

read more

Sojib Miha

yatrik.dhyan

Mereena Louis

f #Shayari

read more

Gnitiboy

f #Love

read more

Aryan Kumar

f #Poetry

read more

प्रथमेश

ਕਰਨ ਸਿੱਧੂ

ਹਾਏ ਫੁੱਲ ਗੁਲਾਬ ਜਿਹੀਏ,
ਤੈਨੂੰ ਕਿਵੇਂ ਗੁਲਾਬ ਦਿਆਂ..!
 ਨੀ ਤੂੰ ਪੰਜ ਦਰਿਆਵਾਂ ਦੇ ਪਾਣੀ ਜੀ,
ਤੈਨੂੰ ਕਹਿ ਪੰਜਾਬ ਦਿਆ...!! 
ਬੇਰੰਗ ਜਿਹੀ ਹੋ ਕੇ ਫਿਰਦੀ ਏ,
ਆਪਣੇ ਆਪ ਤੋਂ ਗੁੰਮਸ਼ੁਦਾ, 
ਮੇਰੇ ਨੇੜੇ ਹੋ ਕੇ ਬਹਿ,
ਤੇਰੀਆਂ ਅੱਖੀਆਂ ਨੂੰ ਖ਼ੁਆਬ ਦਿਆਂ..!!
ਹਾਏ  ਫੁੱਲ ਗੁਲਾਬ ਜਿਹੀਏ,
ਤੈਨੂੰ ਕਿਵੇਂ ਗੁਲਾਬ ਦਿਆਂ.!

©ਕਰਨ  ਸਿੱਧੂ #roseday

ਕਰਨ ਸਿੱਧੂ

ਇਹ ਇਸ਼ਕ ਬਹੁਤ ਕੁਝ ਵਿਖਾਈ ਜਾਦਾ
 ਪਹਿਲਾਂ ਹੱਸ ਕਿ ਮਿਲਦਾ ਸਿੱਧੂ
 ਫਿਰ ਆਪਣੀ ਆਦਤ ਹੈ ਪਾਈ ਜਾਦਾ
 ਜਦ ਆਦਤ ਪੈ ਜਾਵੇ ਇਸ਼ਕ ਦੀ
 ਫਿਰ ਇਹ ਤਾਂ ਦੂਰੀਆਂ ਬਣਾਈ ਜਾਦਾ 
ਕੰਮਬਖਤ ਇਹ ਇਸ਼ਕ ਵੀ ਕੀ ਚੀਜ ਏ
 ਇਹ ਕੀ ਤੌ ਕੀ ਕਰਵਾਈ ਜਾਦਾ

©ਕਰਨ  ਸਿੱਧੂ #roseday

ਕਰਨ ਸਿੱਧੂ

ਇੱਕ ਸਵਾਲ ਮੈ ਤੈਨੂੰ ਕਰਦਾ ਅੜੀਏ,
 ਦਿਲ ਉੱਤੇ ਹੱਥ ਮੈ ਧਰਦਾ ਅੜੀਏ। 
ਪਤਾ ਨੀ ਲੱਗਦਾ ਕਿੰਝ ਕਹਾ, 
ਕੀਤੇ ਗੁੱਸਾ ਨਾ ਤੂੰ ਕਰ ਜਾਵੇ।
ਮੈ ਕਹਾ ਕਿ ਆਪਾ ਇੱਕ ਹੋ ਜਾਈਏ, 
ਬੱਸ "ਹਾਂ" ਤੂੰ ਮੈਨੂੰ ਕਰ ਜਾਵੇ। 
ਇਹ ਖੂਬਸੁਰਤ ਜਿੰਦਗੀ ਏ,
 ਤੇਰੇ ਆਉਣ ਨਾਲ ਸਵਰਗ ਬਣ ਜਾਵੇ।

©ਕਰਨ  ਸਿੱਧੂ #roseday
loader
Home
Explore
Events
Notification
Profile