Nojoto: Largest Storytelling Platform

New ਸਿਰਫ ਤੇਰੇ ਲਈ Quotes, Status, Photo, Video

Find the Latest Status about ਸਿਰਫ ਤੇਰੇ ਲਈ from top creators only on Nojoto App. Also find trending photos & videos.

sunny saini

ਤੇਰੇ ਸੁਫ਼ਨੇ ਪੁਰੇ ਕਰਨ ਦੀ, ਕਸਰ ਹਜੇ ਬਾਕੀ ਹੈ ਨਾਲ ਬਿਤਾਏ ਹਰ ਪਲਾਂ ਦਾ, ਅਸਰ ਹਜੇ ਬਾਕੀ ਹੈ ਹਜੇ ਬਾਕੀ ਹੈ, ਨਾਲ ਤੇਰੇ ਪੂਰੀ ਜਿੰਦਗੀ ਨਿਭਾਉਣਾ ਇਕ ਲੰਬੀ ਊ

read more
ਤੇਰੇ  ਸੁਫ਼ਨੇ ਪੁਰੇ   ਕਰਨ ਦੀ,  ਕਸਰ ਹਜੇ ਬਾਕੀ ਹੈ 
ਨਾਲ ਬਿਤਾਏ  ਹਰ ਪਲਾਂ ਦਾ,  ਅਸਰ ਹਜੇ ਬਾਕੀ ਹੈ 
ਹਜੇ ਬਾਕੀ ਹੈ,  ਨਾਲ ਤੇਰੇ ਪੂਰੀ ਜਿੰਦਗੀ ਨਿਭਾਉਣਾ
ਇਕ   ਲੰਬੀ   ਊਮਰ  ਦਾ,  ਸਫ਼ਰ  ਹਜੇ   ਬਾਕੀ  ਹੈ 
Written by sunny k saini

©sunny saini ਤੇਰੇ  ਸੁਫ਼ਨੇ ਪੁਰੇ  ਕਰਨ ਦੀ,  ਕਸਰ ਹਜੇ ਬਾਕੀ ਹੈ 
ਨਾਲ ਬਿਤਾਏ ਹਰ ਪਲਾਂ ਦਾ,  ਅਸਰ ਹਜੇ ਬਾਕੀ ਹੈ 
ਹਜੇ ਬਾਕੀ ਹੈ, ਨਾਲ ਤੇਰੇ ਪੂਰੀ ਜਿੰਦਗੀ ਨਿਭਾਉਣਾ
ਇਕ   ਲੰਬੀ   ਊ

دوندرماہل

ਜੋੜੇ ਕਦੇ ਮਿੱਥੇ ਹੋਏ ਕਦਮਾਂ ਤੇ, ਸਫ਼ਰ ਮੁਕੰਮਲ ਨਹੀਂ ਕਰਦੇ, ਸਫ਼ਰ ਮੁਕੰਮਲ ਕਰਨ ਲਈ, ਨੰਗੇ ਪੈਰਾਂ ਦਾ ਸਫ਼ਰ ਜ਼ਰੂਰੀ ਹੈ। #੧੧੩੯P੧੫੦੧੨੦੨੪ #dawindermahal_11 Maha

read more
ਜੋੜੇ ਕਦੇ ਮਿੱਥੇ ਹੋਏ ਕਦਮਾਂ ਤੇ,
ਸਫ਼ਰ ਮੁਕੰਮਲ ਨਹੀਂ ਕਰਦੇ,
ਸਫ਼ਰ ਮੁਕੰਮਲ ਕਰਨ ਲਈ,
ਨੰਗੇ ਪੈਰਾਂ ਦਾ ਸਫ਼ਰ ਜ਼ਰੂਰੀ ਹੈ।
#੧੧੩੯P੧੫੦੧੨੦੨੪

©دوندرماہل ਜੋੜੇ ਕਦੇ ਮਿੱਥੇ ਹੋਏ ਕਦਮਾਂ ਤੇ,
ਸਫ਼ਰ ਮੁਕੰਮਲ ਨਹੀਂ ਕਰਦੇ,
ਸਫ਼ਰ ਮੁਕੰਮਲ ਕਰਨ ਲਈ,
ਨੰਗੇ ਪੈਰਾਂ ਦਾ ਸਫ਼ਰ ਜ਼ਰੂਰੀ ਹੈ।
#੧੧੩੯P੧੫੦੧੨੦੨੪
#dawindermahal_11 #Maha

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਫ਼ਰਦਾ ਤੇਰੇ ਪਿਆਰ ਦੀਆਂ ......@Preet #ਜ਼ਿੰਦਗੀਦੀਆਂਪਗਡੰਡੀਆਂ

read more
White ਫ਼ਰਦਾ ਤੇਰੇ ਪਿਆਰ ਦੀਆਂ ......

ਸ਼ੀਸ਼ੇ ਜਿਹੇ ਦਿਲਦਾਰ ਦੀਆਂ......
ਨਾ ਮੁੱਕੀਆਂ ਉਡੀਕਾਂ ਯਾਰ ਦੀਆਂ , ਸੁਪਨੇ ਵਿੱਚ ਅੱਖਾਂ ਚੇਹਰਾ ਤੇਰਾ ਨ੍ਹਿਹਾਰ ਦੀਆਂ.......
ਬੇਸ਼ੱਕ ਹੋਈ ਨਿਲਾਮੀ 
ਮੇਰੇ ਕੋਲ ਨੇ  ਵੀ ਸੰਭਾਈਆ ਪਈਆ ,ਫ਼ਰਦਾ ਤੇਰੇ ਪਿਆਰ ਦੀਆਂ ......






.

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਫ਼ਰਦਾ ਤੇਰੇ ਪਿਆਰ ਦੀਆਂ ......@Preet
#ਜ਼ਿੰਦਗੀਦੀਆਂਪਗਡੰਡੀਆਂ

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਤੇਰੇ ਹਿਜਰਤ ਹੋਣ ਪਿੱਛੋਂ......... #ਜਿੰਦਗੀਦੀਆਪਗਡੰਡੀਆ ਜੀਵਨ ਅਤੇ ਮੌਤ

read more
White ਤੇਰੇ ਹਿਜਰਤ ਹੋਣ ਪਿੱਛੋਂ
ਅਸਾਂ  ਚ ਤੜਫ਼ ਸ਼ੀਕਰ ਵਾਂਗ ਵੱਧੀ

ਹਿਜ਼ਰਤ ਹੋਣ ਤੋਂ ਪਹਿਲਾਂ ਰੂ ਬ ਰੂ ਹੋਣਾ 
ਬਸ ਹੁਣ ਹੋਰ ਨਈ......
ਇਸ਼ਕ ਮਜਾਜ਼ੀ ਨਾ ਸਹੀ , ਇਸ਼ਕ ਹਕੀਕੀ  ਆਖ਼ਰੀ ਸਾਹ ਤਕ ਉਲੀਕਾ ਗਏ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਤੇਰੇ ਹਿਜਰਤ ਹੋਣ ਪਿੱਛੋਂ......... 
#ਜਿੰਦਗੀਦੀਆਪਗਡੰਡੀਆ  ਜੀਵਨ ਅਤੇ ਮੌਤ

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਮੈਂ ਮੂਰਖ, ਤੇਰੇ ਵਰਗਾ ਨਹੀ ....... #ਜਿੰਦਗੀਦੀਆਪਗਡੰਡੀਆ

read more
White ਮੈਂ ਮੂਰਖ, ਸੱਚ ਬੋਲਾਂ ਮੂੰਹ ਤੇ, ਖੁਦਾ ਨੇ ਘੜਿਆ ਸਭਨਾਂ ਨੂੰ
 ਤੂੰ ਜੋ ਸੱਚ ਲਕਾਉਣਾ ਕਿਸੇ ਹਨੇਰੇ ਵਰਗਾ ਨਹੀਂ.? 
ਮਾੜੇ ਜੇਰੇ ਵਰਗਾ ਨਹੀਂ ......?
ਪੂਜਾ ਕਰਵਾਉਣਾ  ਲੱਛਣ ,ਕਿਸੇ ਜਠੇਰੇ ਵਰਗਾ ਨਹੀ.? 
ਸੁਕਰ ਏ ਖੁਦਾ ਦਾ ਦੁਨੀਆਂਦਾਰ ਮੈਂ ਜੋ ਦੇਖੇ, ਤੂੰ ਵੇਸਵਾ ਦੇ,ਉਸ ਡੇਰੇ ਵਰਗਾ ਨੀ,
ਦੁਨੀਆਂਦਾਰ ਮੈਂ ਵੀ ਹੋਣਾ ਚਾਹੁੰਣਾ,ਪਰ ਤੇਰੇ ਵਰਗਾ ਨਹੀਂ
ਕਿਸੇ ਘੇਰੇ ਵਰਗਾ ਨਹੀਂ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਮੈਂ ਮੂਰਖ, ਤੇਰੇ ਵਰਗਾ ਨਹੀ ....... 
#ਜਿੰਦਗੀਦੀਆਪਗਡੰਡੀਆ

دوندرماہل

#leafbook ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ, ਜਿਨ੍ਹਾਂ ਲਈ ਆਪਣੇ ਆਪ ਨੂੰ, ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ। #੦੯੦੦A੧੯੧੨੨੦੨੪ #dawindermahal

read more
Unsplash ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ,
ਜਿਨ੍ਹਾਂ ਲਈ ਆਪਣੇ ਆਪ ਨੂੰ,
ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ।
#੦੯੦੦A੧੯੧੨੨੦੨੪

©دوندرماہل #leafbook ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ,
ਜਿਨ੍ਹਾਂ ਲਈ ਆਪਣੇ ਆਪ ਨੂੰ,
ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ।
#੦੯੦੦A੧੯੧੨੨੦੨੪
#dawindermahal
loader
Home
Explore
Events
Notification
Profile