Nojoto: Largest Storytelling Platform

New begowal Quotes, Status, Photo, Video

Find the Latest Status about begowal from top creators only on Nojoto App. Also find trending photos & videos about, begowal.

Stories related to begowal

    LatestPopularVideo

ਲੱਕੀ ਅਣਜਾਣ

ਅਸੀਂ ਵਿਹਲੇ ਬਹਿ ਕਿ ਲਿੱਖ ਲੲੀ ਦਾ 
ਕਦੇ ਖੁਸ਼ੀਆਂ ਨੂੰ ਕਦੇ ਗਮੀਆਂ ਨੂੰ 
ਕਦੇ ੲਿਸ਼ਕ ਤੇਰੇ ਦੀਆਂ ਕਮੀਆਂ ਨੂੰ 
ਤੇਰਾ ਹਵਾ ਦੇ ਬੁੱਲੇ ਵਾਂਗੂੰ ਅਾੳੁਣਾ 
ਸਾਰਾ ਕੁੱਝ ਤਬਾਹ ਕਰ ਜਾਣਾ 
ਦਿਲ ਦੇ ੳੁਜੜੇ ਕਿੱਥੇ ਵੱਸਦੇ 
ਕਦੇ ਪੁੱਛ ਅੱਖਾਂ ਦੀਆਂ ਨਮੀਆਂ ਨੂੰ
ਬਸ ੲੇਸੇ ਲੲੀ ਹੀ ਲਿੱਖ ਲੲੀ ਦਾ 
ਕਦੇ ਖੁਸ਼ੀਆਂ ਨੂੰ ਕਦੇ ਗਮੀਆਂ ਨੂੰ 
ਕਦੇ ੲਿਸ਼ਕ ਤੇਰੇ ਦੀਆਂ ਕਮੀਆਂ ਨੂੰ
                    ਲੱਕੀ #jajbaat #lucky #begowal

Dr. RINKU BEGOWAL

ਮੇਰੀ ਪਹਿਲੀ ਰਚਨਾ ਉਮੀਦ ਕਰਦਾ ਪਸੰਦ ਆਵੇਗੀ ਸਭ ਨੂੰ ਜੀ ਧੰਨਵਾਦ Dr. RINKU BEGOWAL #nojotophoto

read more
 ਮੇਰੀ ਪਹਿਲੀ ਰਚਨਾ ਉਮੀਦ ਕਰਦਾ ਪਸੰਦ ਆਵੇਗੀ ਸਭ ਨੂੰ ਜੀ ਧੰਨਵਾਦ Dr. RINKU BEGOWAL
loader
Home
Explore
Events
Notification
Profile