Nojoto: Largest Storytelling Platform

New sangrur weather Quotes, Status, Photo, Video

Find the Latest Status about sangrur weather from top creators only on Nojoto App. Also find trending photos & videos about, sangrur weather.

    LatestPopularVideo

Jagdeep Singh

 #sangrur

Jagdeep Singh

#sangrur wle

read more

Jagdeep Singh

 #sangrur#patiala

Satti Jhinger

Pb 13 Sangrur #Motivational

read more

Shankar Sunam

 #punjabi #punjab #shayeri #sangrur

Vishal Gupta

Umeed multispeciality hospital Sangrur #nojotovideo

read more

Vishal Gupta

Umeed multispeciality hospital Sangrur

read more
 Umeed multispeciality hospital Sangrur

Sran Deep

#punjab #Love #sangrur walya lyi

read more

Jasdhaliwal18

ਜੰਮਣ ਤੋਂ ਪਹਿਲਾਂ ਪਤਾ ਲੱਗਾ ਧੀਂ ਏ,
ਤਾਂ ਮਾਪਿਆਂ ਕੁੱਖ ਦੇ ਵਿੱਚ ਮਾਰ ਦਿੱਤੀ,
ਜੇ ਜਿਉਂਦੀ ਬਚਕੇ ਆਈ ਜੱਗ ਅੰਦਰ,
ਤਾਂ ਮਾਪਿਆਂ ਬੋਝ ਸਮਝ ਕੇ ਪਾਲ ਦਿੱਤੀ,
ਧੀਂ ਪਲ ਗ‌ਈ ਰੁੱਲਦੀ ਘੁੱੱਲਦੀ ਕਿਤੇ,
ਮਾੜੀ ਨਜ਼ਰਾਂ ਦੀ ਅੱਗ ਨੇ ਸਾੜ ਦਿੱਤੀ,
ਪਿਆ ਵਰ ਖ਼ਰੀਦਣਾ ਫੇਰ ਮਾਪਿਆਂ ਨੂੰ,
ਜਾਂ ਕਹੀਏ ਬਲੀ ਦਾਜ ਦੀ ਚਾੜ ਦਿੱਤੀ,
ਤਿੰਨ ਸੋ ਚੌਹਠ ਦਿਨ ਕਦਰ ਨਾ ਕੀਤੀ,
ਮਨਾਕੇ ਵੂਮੈਨ ਡੇ ਬਸ ਗੱਲ ਸਾਰ ਦਿੱਤੀ,
 Dream Team @dreamteam013s
#dreamteam013s
#sangrur
#DTWO
#Respect_Womens
#Save__girls

Parwinder Kaur

Rinku Sangrur ਗੁਰਵਿੰਦਰ ਗਿੱਲ Deep Sandhu

read more
ਹਰ ਦਿਨ ਨਵੀਂ ਕਹਾਣੀ ਹੈ।  ਹਰ ਦਿਨ ਹੈ ਨਵੀਂ ਕਹਾਣੀ...
ਜਿਵੇਂ ਖੂਹਾਂ ਦਾ ਠੰਡਾ ਪਾਣੀ...
ਪਿਆਰ ਰੂਹ ਤੋਂ ਹੋਵੇ ਜੇ ਰੱਬਾਂ...
ਮਿਲਾ ਦੇਮੀ ਹਾਣ ਨੂੰ ਹਾਣੀ...
ਕਾਜ ਸਭ ਦੇ ਫਤਿਹ ਕਰ ਦੇ...
ਸਲਝਾ ਦੇ ਉਲਝੀ ਜਿੰਨਾ ਦੀ ਤਾਣੀ...
ਮੰਜ਼ਿਲ ਵੀ ਪੈਰ ਆ ਤੇ ਚੁੰਮਦੀ...
ਮਿਹਨਤ ਦੀ ਜਿੰਨਾ ਨੇ ਠਾਣੀ...
ਸਰਬਤ ਦਾ ਭਲਾ ਮੰਗੋ ਹਰ ਵੇਲੇ...
ਲਿਖਿਆ ਵਿਚ ਗੁਰੂ  ਦੀ  ਬਾਣੀ...

***✍ਪਰਵਿੰਦਰ ਕੌਰ*** Rinku Sangrur ਗੁਰਵਿੰਦਰ ਗਿੱਲ Deep Sandhu
loader
Home
Explore
Events
Notification
Profile