Find the Latest Status about teastory phạm ngá»c thạch from top creators only on Nojoto App. Also find trending photos & videos about, teastory phạm ngá»c thạch.
Sheikh Imran Ismaili Khadim
apne liye insaniyat mayene rakha karti h ye dosti ky chiz h saheb jo apne sath accha apun fir uss ke liye apni jaan bhi de sakte h m c
Iti Bisht
फ़िक्र करके खामोशी को ना तलाशा करो। यूं बेवजह हमारा ज़िक्र कर हमें ना बुलाया करो। - इट्स &e@₹ch M!ne
Dr.Amandeep verma
ਓੁਹਨੂੰ ਬਾਜ਼ਾਰ ਚ ਬਹਿਣਾ ਪਸੰਦ ਸੀ ਸ਼ਾਇਦ ਓੁਹਨੂੰ ਨਜ਼ਰ ਚ ਰਹਿਣਾ ਪਸੰਦ ਸੀ ਓੁਹਨੂੰ ਮਾਣ ਸੀ ਆਪਦੇ ਜਿਸਮ ਦੀ ਨੁਮਾਇਸ਼ ਕਰਕੇ ਸਾਨੂੰ ਬੱਸ ਸ਼ਰਮ ਦਾ ਗਹਿਣਾ ਪਸੰਦ ਸੀ ਸੱਚ ਫੱਬਦਾ ਵੀ ਨਹੀਂ ਸੀ ਉਸ ਜ਼ੁਬਾਨ ਤੇ ਹੁਣ ਓੁਹਨੂੰ ਝੂਠ ਹੀ ਕਹਿਣਾ ਪਸੰਦ ਸੀ ਉਹਦੇ ਦਿਲ ਚ ਕਈ ਬਾਰ ਲਹਿਕੇ ਵੇਖਿਆ ਸੀ ਮੈਂ ਤਾਹੀਂ ਮੈਨੂੰ ਹੁਣ ਨਜ਼ਰ ਤੋ ਲਹਿਣਾ ਪਸੰਦ ਸੀ ਸੁਪਨੇ ਕਰਦੇ ਵੀ ਕੀ ਹੁਣ ਪੂਰੇ ਹੋਕੇ ਉਹਨਾਂ ਬੱਸ ਬਣਕੇ ਢਹਿਣਾ ਪਸੰਦ ਸੀ 'ਗ਼ਾਲਿਬ' ਥੋੜ੍ਹੀ ਬਣ ਜਾਏਂਗਾ 'ਅਮਨ' ਲਿਖਕੇ ਲੋਕਾਂ ਦਾ ਇਹ ਵੀ ਮਹਿਣਾ ਪਸੰਦ ਸੀ ਸ਼ਾਇਰ ਏਸ ਲਈ ਨਹੀਂ ਹੋਏ ਕਿ 'ਗ਼ਾਲਿਬ' ਬਣੀਏ ਦਿਲ ਨੂੰ ਬੱਸ ਦਰਦ ਸਹਿਣਾ ਪਸੰਦ ਸੀ - ਅਮਨ ਅਹਿਮਦਗੜ੍ਹੀ ohnu bazar ch behna pasand c