Nojoto: Largest Storytelling Platform

New masihi geet punjabi 390 Quotes, Status, Photo, Video

Find the Latest Status about masihi geet punjabi 390 from top creators only on Nojoto App. Also find trending photos & videos about, masihi geet punjabi 390.

Stories related to masihi geet punjabi 390

    LatestPopularVideo

Peter Mahla

ਮੰਦਿਰ ਖੁਦ ਤੂੰ ਖੁਦਾ ਕਾ ਹੈ ਇਹ ਬੰਦੇ  
ਤੋਂ ਕਿਉਂ ਬਾਹਰ ਉਸੇ ਤੂੰ ਡੂੰਡਤਾ ਹੈ 
ਮੈਂ ਬਾਹਰ ਨਹੀਂ ਤੇਰੇ ਦਿਲ ਮੇ  ਹੂ  
ਆਜ  ਤੁਜਸੇ ਖੁਦਾ ਜੇ ਬੋਲਤਾ ਹੈ


                      :Peter Mahla #punjabi
#Masihi
#MahlaSaab

Peter Mahla

main kis cheej pe  fakar kru 
ye sas our jindgi khuda teri hai
maine pai hai jo bhi kamyabia
je meri kabliat  nahi rehmat teri hai 




                    :Peter Mahla #Time 
#petermahla
#punjabi
#masihi

Peter Mahla

ਕੀ ਫਾੲਿਦਾ ਸਿਜ਼ਦੇ ਕਰਨੇ ਦਾ
 ਜੇ ਦਿਲ ਚ ਤੇਰੇ ਨਫਰਤ ੲੇ
ਭਲਾ ਸਰਬਤ ਦਾ ਤੂੰ ਮੰਗ ਬੰਦੇ 
ਭਲਾ ਕਰਨਾ ਹੀ ਰਬ ਦੀ ਸ਼ਫਦਤ ੲੇ


                   


              : Peter Mahla #rain 
#petermahla
#punjabi
#masihi

Peter Mahla

ਜੇ ਇਸ਼ਕ  ਹੋਵੇ ਤੇਰਾ ਅੱਗ  ਜਿਹਾ 
ਮੈਂ ਸੜ  ਕੇ ਖੁਦਾ ਹੋ  ਜੋ ਸਵਾ ਜਾਵਾਂ 
ਜਿਸਮ ਭਾਵੇਂ ਹੋ ਜਾਏ ਖ਼ਾਕ ਮੇਰਾ 
ਮੇਰੀ ਰੂਹ ਨੇ ਹੈ  ਤੈਨੂੰ ਪਾ ਲੈਣਾ 
 ਮੇਰੀ ਰੂਹ ਨੇ ਹੈ  ਤੈਨੂੰ ਪਾ ਲੈਣਾ




            : Peter Mahla #InterntaionalFamilyDay 
#petermahla
#punjabi
#masihi

Peter Mahla

ਹਿਫਾਜ਼ਤ ਕਰਦਾ ਏ ਉਹ ਇਬਾਦਤ  ਕਰਨ ਵਾਲਿਆਂ ਦੀ 
ਬਾਂਹ ਫੜਦਾ ਏ ਉਹ ਇਬਾਦਤ ਕਰਨ ਵਾਲਿਆਂ ਦੀ 
ਤੂਫ਼ਾਨ ਹੋਣ ਜਿੰਨੇ ਮਰਜੀ ਵੱਡੇ, ਬੇੜੀ ਨਈ  ਡੁੱਬ ਸਕਦੀ ਖੁਦਾ ਤੋਂ ਡਰਨ ਵਾਲਿਆਂ ਦੀ |


            
                     :  Peter Mahla #Moon 
#punjabi
#petermahla
#masihi

Peter Mahla

ਕਰਨ ਕਰਾਉਣ ਵਾਲਾ ਉਹ ਹੈ 
ਜੋ ਮੈਨੂੰ ਕਲਮ ਫੜਾਉਂਦਾ  ਹੈ 
ਸ਼ਬਦ ਵੀ ਓਹਦੇ ਤੇ ਲਿਖਾਉਦਾ ਵੀ ਉਹ ਹੈ 
ਬਸ ਜ਼ਰੀਆ ਮੈਨੂੰ ਬਣਾਉਦਾ ਹੈ 


               : Peter Mahla #sunlight 
#petermahla
#punjabi
#masihi

Peter Mahla

ਤੇਰਾ ਨਾਮ ਲਵਾਂ ੲੇ ਖੁਦਾ ਮੈ ੲਿਹਨਾ ਅਲਫਾਜ਼ਾਂ ਨਾਲ
ਦਿਨ ਸ਼ੁਰੂ ਹੋਵੇ ਸ਼ੁਕਰਾਨੇ ਨਾਲ ਤੇ ਖਤਮ ਹੋਵੇ ਅਰਦਾਸਾਂ ਨਾਲ 




                      : Peter Mahla #sunlight 
#petermahla
#punjabi
#masihi
#ardaas

Peter Mahla

Peter Mahla

Nojoto Punjabi ( ਨੋਜੋਟੋ ਪੰਜਾਬੀ )

emotional Punjabi Geet | punjabi geet #ShabdadiSanjh #punjabigeet #nojotopunjabi

read more
loader
Home
Explore
Events
Notification
Profile