Nojoto: Largest Storytelling Platform

New punjabi shayari on dosti Quotes, Status, Photo, Video

Find the Latest Status about punjabi shayari on dosti from top creators only on Nojoto App. Also find trending photos & videos.

    LatestPopularVideo

Nojoto Punjabi ( ਨੋਜੋਟੋ ਪੰਜਾਬੀ )

Sad Poetry on Dosti in Punjabi | Punjabi Poetry #ShabdadiSanjh #Punjabipoetry #nojotopunjabi

read more

Rahul jassoria

Punjabi Motivational Shayari Follow me on instagram #Shayari #Punjabi #Motivation

read more
ਕਹਿੰਦੇ ਉਡਾਣ ਅੰਬਰਾਂ ਦੀ ਬੜੀ ਭਰਣੀ ਔਖੀ,
ਜਿਹਨਾਂ ਭਰੀਆਂ ਨਾਮ ਕਮਾਇਆ ਐ।
ਬੈਠ AC ਵਿੱਚ ਨਹੀਂ ਕੀਤੀਆਂ ਗੱਲਾਂ,
ਓਹਨਾਂ ਚੱਮ ਧੁੱਪ ਵਿੱਚ ਸਾੜਿਆ ਐ।
ਕਿੱਤੀ ਮੇਹਨਤ ਰੱਖੀ ਬੱਸ ਆਸ ਰੱਬ ਤੇ,
ਤਾਹੀਂ ਤੀਰ ਨਿਸ਼ਾਨੇ ਮਾਰਿਆ ਐ।
ਏਨਾਂ ਸੋਖਾ ਨਹੀ ਦੁਨੀਆ ਤੋਂ ਵੱਖ ਚੱਲਣਾਂ,
ਜਦੋਂ ਚੱਲਿਆ ਲੱਤਾਂ ਫੜ ਤਾਰਿਆ ਐ।
ਨਹੀਂ ਸਿੱਖਿਆ ਕਦੇ ਪਿਛੇ ਮੁੜ ਵੇਖਣਾਂ,
ਅੱਗੇ ਵੱਲ ਨੂੰ ਸੀਨਾ ਤਾੜਿਆ ਐ।
ਧੂਰੀ ਵਾਲਿਆ ਵੇ  ਰੋਟੀ ਚਾਹੇ ਘੱਟ ਖਾ ਲੀਂ ,
ਲੱਖ ਲਾਹਨਤਾਂ ਤੇਰੇ ਤੇ ਜੇ ਹੰਕਾਰਿਆ ਐ।

✍️ਰਾਹੁਲ ਜਸੋਰੀਆ Punjabi Motivational Shayari
Follow me on instagram
#shayari #punjabi #motivation

IMRAN HUSSAIN

2 lines shayari on dosti

read more

@nobita_jatt

follow on Instagram @nobita_jatt for punjabi shayari

read more

@nobita_jatt

follow on Instagram @Nobita_jatt for punjabi shayari #Shayari

read more

Naveen Garg

#Punjabi shayari #Punjabi jokes #ਸ਼ਾਇਰੀ

read more
ਤੂੰ ਨੀ ਤੂੰ ਚਲੀ ਗਈ UK ਬੈੰੜ ਵਜਾ ਕੇ ਯਾਰਾ ਦਾ,
ਤੂੰ ਕੀ ਸੋਚੇਆ ਯਾਰ ਤੇਰਾ ਤਵਾਹ ਹੋ ਗਿਆ,
INDIA ਆ ਕੇ ਦੇਖ ਯਾਰਾ ਦਾ ਵਿਆਹ ਹੋ ਗਿਆ।

ਨਵੀਨ ਗਰਗ #punjabi shayari
#punjabi jokes

Naveen Garg

#Punjabi story #Punjabi poetry #Punjabi shayari

read more
ਅਲਵਿਦਾ ਤੋਂ ਬਾਅਦ ..

ਮੈਂ ਨਹੀਂ ਚਾਹੁੰਦਾ ਕਿ
ਅਲਵਿਦਾ ਤੋਂ ਬਾਅਦ
ਮੇਰੀ ਕਬਰ ਉੱਤੇ
ਕੋਈ ਘੁੰਗਰੂਆਂ ਦੀ ਛਣਕਾਰ ਕਰੇ,

ਅਤੇ ਕਬਰ ਦੇ ਕੋਲ ਉੱਗੇ
ਕੇਤਕੀ ਦੇ ਫੁੱਲ ਦੀ
ਉਦਾਸੀ ਭੰਗ ਹੋਵੇ,

ਨਾ ਹੀ ਕੋਈ 
ਜਲਦਾ ਦੀਪਕ ਲੈ ਕੇ
ਮੇਰੇ ਇੱਕਲੇਪਨ ਦਾ ਮਜ਼ਾਕ ਉਡਾਵੇ
ਮੈਂ ਤਾਂ ਜੀਵਨ ਦੇ
ਅਨੇਕਾਂ ਹਨੇਰਿਆਂ ਨੂੰ
ਨਾਲ ਲੈ ਜਾਵਾਂਗਾ
ਅਲਵਿਦਾ ਦੇ ਸਮੇਂ। #punjabi story
#punjabi poetry
#punjabi shayari

Naveen Garg

#Punjabi shayari #Punjabi status #ਸ਼ਾਇਰੀ

read more
ਵਿਸ਼ਵਾਸ ਵਿਸ਼ਵਾਸ ਔ ਜੋ ਗੱਲਾਂ ਤੋਂ ਹੋ ਜੇ,
ਗ਼ਰੂਰ ਤਾ ਹਰ ਕੋਈ ਰਖਦਾ ਹੈ  ਮਨ ਚ ਸਜਨਾਂ,
ਕਿਸੇ ਦੇ ਜਜ਼ਬਾਤਾਂ ਤੇ ਕਾਬੂ ਪਾਉਣਾ ਪਿਆਰ ਨਹੀਂ ਹੂੰਦਾ,
ਪਿਆਰ ਔ ਜੋ ਦਿਲ ਤੋਂ ਹੋ ਜੇ।

ਨਵੀਨ ਗਰਗ #punjabi shayari
#punjabi status

Naveen Garg

#Punjabi lyrics #Punjabi shayari #ਸ਼ਾਇਰੀ

read more
 #punjabi lyrics
#punjabi shayari

Er.V.chaliya

loader
Home
Explore
Events
Notification
Profile