Nojoto: Largest Storytelling Platform

New akhiyan udeek diyan lyrics translation Quotes, Status, Photo, Video

Find the Latest Status about akhiyan udeek diyan lyrics translation from top creators only on Nojoto App. Also find trending photos & videos about, akhiyan udeek diyan lyrics translation.

    LatestPopularVideo

jasbir singh

teri udeek Teri udeek

read more
ਕਦੀ ਤੇਰੇ ਨਾਲ ਗਲ ਕਰਦੇ ਸਮੇਂ ਨਭਨੀਤ ਼਼ ਵਕਤ ਦਾ ਪਤਾ ਨਹੀ ਸੀ ਚਲਦਾ ਪਰ ਹੁਣ ਇੱਕ ਸੈਕਿੰਡ ਵੀ ਤੇਰੇ ਬਿਨਾ ਸਦੀਆ ਜਿਹਾ ਲਗਦਾ ਏ
   
    ਤੇਰਾ ਜੱਸੀ ਗੱੜੀਵਾਲਾ #NojotoQuote teri udeek 
Teri udeek

Sonal

dil diyan gallan #Soothing #awesome lyrics Swati Dixit #Music #nojotovideo

read more

guri Singh.8 437924103

udeek @#%$#@

read more
ਜਨਮਾਂ ਤੋਂ
ਜਨਮਾਂ ਜਨਮਾਂ ਤੋਂ
ਜਿਸਦੀ ਉਡੀਕ ਸੀ
ਉਹ ਤੇਰੇ ਚ ਵੇਖਦੀ ਹਾਂ
ਸਾਇਦ ਤਾਂ ਕਦੇ ਦਿਲ ਤੋਂ
ਆਖ ਹੀ ਦਵੀ ਤੂੰ ਮੇਰਾ ਮੈਂ
ਤੇਰੀ ਬਸ ਤੇਰੀ ਹਾਂ
ਅੱਖਾਂ ਤਾਂ ਕਹਿੰਦੀਆਂ ਨੇ
ਦਿਲ ਦੀ ਧੜਕਣ ਵੀ ਬਸ
ਹੁਣ ਤੇਰੀ ਹੈ
ਜਨਮਾਂ ਜਨਮਾਂ ਤੋ ਜਿਸਦੀ
ਉਡੀਕ ਸੀ,, udeek @#%$#@

-... ਕਾਤਿਬ

ਉਡੀਕ-
ਪਲਾਂ ਨੂੰ ਦਿਨਾਂ ਦੀ ਉਡੀਕ ਰਹਿੰਦੀ ਹੈ,
ਦਿਨਾਂ ਨੂੰ ਹਫਤਿਆਂ ਦੀ,
ਹਫਤਿਆਂ ਨੂੰ ਮਹੀਨਿਆਂ ਦੀ,
ਮਹੀਨਿਆਂ ਨੂੰ ਸਾਲਾਂ ਦੀ,
ਜਿਵੇਂ ਮੈਂ ਤੇਰੀ ਉਡੀਕ ਚ ਹਾਂ,

ਇਹ ਉਡੀਕ ਸਦੀਵੀ ਹੈ।

©preetkatib #Udeek

guri Singh.8 437924103

udeek,,,,

read more
ਅਸੀ ਉਡੀਕ ਕਰਦੇ ਰਹੇ
ਉਹ ਨਹੀ ਆਏ,,,
ਉਹਨਾਂ ਬਾਰੇ ਵਾਰ ਵਾਰ
ਸੋਚਦੇ ਰਹੇ ਉਹ ਨਹੀ ਆਏ,,
ਕਦੋ ਤੱਕ ਕਰਾਂਗੇ ਉਡੀਕ
ਉਹਨਾਂ ਦੀ ,,
ਉਹ ਹਾਲੇ ਤੱਕ ਨਹੀ,,
ਮੁਸਕਰਾਏ,,
ਉਡੀਕ,,
writer.guri.patiala udeek,,,,

Tanvi

#Udeek

read more
Main udeek ch zindagi kat deni tu aveen ya na aveen, 
Tere jisam di khovaish nahi mainu teri rooh menu mil jave... 
_tanvi #udeek

Lyrics Udeek Malewalia

Lyrics Udeek Malewalia Suman Zaniyan deepshi bhadauria Aaradhana Anand हिमांशु विद्रोही #Shayari

read more

Jajbaati sidhu

ਤੇਰੇ ਬਿਨਾ ਮੈ ਰੋਜ ਮਰ ਰਿਹਾ ਹਾ, 
            ਬੇਸਬਰੀ ਨਾਲ ਤੇਰਾ ਇੰਤਜਾਰ ਕਰ ਰਿਹਾ ਹਾ।

©Jajbaati sidhu #Udeek

Sagar Ak

#Udeek

read more
ਸੁੱਕ ਚੱਲੀਆਂ ਜੜਾਂ ਵੇ ਸੱਜਣਾ ਰੂਹ ਦੇ ਰੁੱਖ ਦੀਆਂ
ਕਿਉਂ ਤੇਰਾ ਆਉਣ ਨੂੰ ਦਿਲ ਨੲੀ ਕਰਦਾ 
ਨਾ ਤੇਰੀਆਂ ਉਡੀਕਾਂ ਮੁੱਕ ਦੀਆਂ

sgr@k #udeek

Karan hundal

udeek

read more
shad ਕੇ ਗੲੇ ਸੀ ਜਿੱਥੇ ੳੁਢੀਕ ਕਰਦੇ ਅਾ
 ਅੱਜ ਵੀ ੳੁਹਣਾ ਰਾਹਾ ਤੇ ।
ਦੱਸ ਕਦੋ ਅਾਵੇ ਗਾ ਸੱਜਣਾ 
ਹੁਣ ਭਰੋਸਾ ਨਹੀ ੲਿਹਣਾ ਸਾਹਾ ਤੇ । udeek
loader
Home
Explore
Events
Notification
Profile