Find the Latest Status about jasvinder singh bajaj from top creators only on Nojoto App. Also find trending photos & videos about, jasvinder singh bajaj.
Jasvinder Singh Warval Ardana
jasvinder Singh ©Jasvinder Singh Warval Ardana jasvinder Singh Warval
jasvinder Singh Warval #शायरी
read moreMayank Bajaj
जिस दिन इस दिल में दर्द बेहिसाब होता है शायरी के लिए वो दिन खास होता है। mynk Bajaj + Mayank Bajaj + Mynk Bajaj +
Mayank Bajaj + Mynk Bajaj +
read moreBeimaan Musafir
ਮੈਂ ਸਫ਼ਰ ਤਾਂ ਕਰ ਰਿਹਾ ਹਾਂ। ਆਪਣੇ ਆਪ ਨੂੰ ਜਰ ਰਿਹਾ ਹਾਂ। ਲੱਭ ਰਿਹਾ ਹਰ ਥਾਂ ਉਸ ਰੱਬ ਨੂੰ ਜਿਸਨੂੰ ਦੁਨੀਆਂ ਪੂਜਦੀ ਹੈ। ਪਰ ਜਹਾਨ ਤੋਂ ਡਰ ਰਿਹਾ ਹਾਂ। ਮੈਂ ਸਫ਼ਰ ਤਾਂ ਕਰ ਰਿਹਾ ਹਾਂ। ਆਪਣੇ ਮੇਰੇ ਦੂਰ ਮੇਰੇ ਤੋਂ, ਮੰਗਣ ਮੰਨਤਾਂ ਸਮਾਧ ਡੇਰੇ ਤੋਂ । ਸ਼ਬਦ ਗੁਰੂ ਹੈ ਜੋ ਸਮਝਾਉਦਾ ਉਸਨੂੰ ਮਨ ਵਿੱਚ ਭਰ ਰਿਹਾ ਹਾ । ਮੈਂ ਸਫਰ ਤਾਂ ਕਰ ਰਿਹਾ ਹਾਂ। ਇਹ ਨਹੀਂ ਕਿ ਮੈਂ ਬ੍ਰਾਂਡ ਨਹੀਂ ਪਾਉਂਦਾ, ਇਹ ਨਹੀਂ ਕਿ ਮੈਂ ਡੀ ਼ਜੇ ਨਹੀਂ ਲਾਉਂਦਾ। ਪਰ ਕਿਸੇ ਮਜਬੂਰ ਦੀ ਮਜ਼ਬੂਰੀ ਨੂੰ ਤਨ ਆਪਣੇ ਤੇ ਜਰ ਰਿਹਾ ਹਾਂ। ਮੈਂ ਸਫ਼ਰ ਤਾਂ ਕਰ ਰਿਹਾ ਹਾਂ। ਦੱਖਣ ਭਾਰਤ ਤੋਂ ਅਫ਼ਗ਼ਾਨ ਤੱਕ ਉਹ ਸਿੱਖਾਂ ਤਾਂ ਪਾਈ ਹੈ ਥੱਕ। ਪਰ ਮੈਂ ਮਾਨਸਾ ਤੋਂ ਚੱਲ ਕੇ ਕੈਂਚੀਆਂ ਤਾਮਕੋਟ ਰੱਲੇ ਪਿੰਡ ਵਿੱਚ ਵੜ ਰਿਹਾ ਹਾਂ । ਮੈਂ ਸਫ਼ਰ ਤਾਂ ਕਰ ਰਿਹਾ । ਲਿਖ ਪੰਨਿਆਂ ਨੂੰ ਭਰ ਰਿਹਾ ਹਾ। Manpreet Kaur Raj k Simarjeet Singh Simarjeet Singh Kamal walia Jasvinder kaur Mansa
Manpreet Kaur Raj k Simarjeet Singh Simarjeet Singh Kamal walia Jasvinder kaur Mansa #ਕਵਿਤਾ
read more