Find the Latest Status about punjabi couple images hd from top creators only on Nojoto App. Also find trending photos & videos.
Ffgg
White Love is life ©Ffgg #Couple #trending #instagram#hd #editing
Aman noor
🤲ਬਾਤਾਂ ਵਿੱਚੋਂ ਬਾਤ ਸੁਣੀ ਦੁਨੀਆਂ ਮੈਂ ਘੁੰਮ ਲਈ ਆਂ🌍 🙅ਨਹੀਂ ਤੇਰੇ ਜਈ ਸੌਗਾਤ ਹੁਣੀ......। ©Aman noor #Couple #Love #Punjabi
📝kaka bhikhi
ਮੈਨੂੰ ਕੋਈ ਅਫਸ਼ੋਸ ਨੀ ਕਿ ਤੂੰ ਮੈਨੂੰ ਛੱਡ ਕਿਸੇ ਹੋਰ ਬਾਰੇ ਸੋਚਿਆ ਅਫਸ਼ੋਸ ਤਾ ਇਸ ਗੱਲ ਦਾ ਕਿ ਤੂੰ ਉਹਨੂੰ ਵੀ ਛੱਡਤਾ ਕਿਸੇ ਹੋਰ ਲੲੀ 📝kaka bhikhi #song #writer #punjabi #movie #love #couple
Mann likhari
White ਇਸ਼ਕ ਦੀ ਖੇਤੀ ਨੂੰ ਮੈ ਹੰਝੂਆਂ ਦਾ ਪਾਣੀ ਲਾਇਆ ਏ ਫ਼ਸਲ ਨੂੰ ਲੱਗੇ ਫੁੱਲਾਂ ਦੇ ਰੰਗਾਂ ਵਿੱਚ ਮੈ ਅਪਨਾ ਖੂਨ ਮਿਲਾਇਆ ਏ ਉਹਦੇ ਲਈ ਪਿਆਰ ਮੇਰਾ ਸੁੱਚੇ ਮੋਤੀ ਤੋ ਵੀ ਸੁੱਚਾ ਏ ਖ਼ੌਰੇ ਰੱਬ ਵੀ ਤਾਹੀ ਖ਼ਫ਼ਾ ਹੋਏਆ ਮੇਰੇ ਯਾਰ ਦਾ ਦਰਜ਼ਾ ਰੱਬ ਤੋ ਵੀ ਉੱਚਾ ਏ ©Mann likhari #Couple shayri# Punjabi shayri #mann likhari ✍️