Find the Latest Status about jatt de dream jordan sandhu from top creators only on Nojoto App. Also find trending photos & videos about, jatt de dream jordan sandhu.
Jagraj Sandhu
#OpenPoetry ਇਸ ਪੱਥਰ ਲੋਕਾਂ ਦੀ ਦੁਨੀਆਂ ਵਿੱਚ ਪੱਥਰ ਲੋਕਾਂ ਨਾਲ ਮੁਲਾਕਾਤ ਦੀ ਹੁਣ , ਆਦਤ ਜਿਹੀ ਹੋ ਗਈ ਏ..!! ਬੇਦਰਦ ਲੋਕ ਰੁਲਾ ਕੇ ਚਲੇ ਜਾਂਦੇ ਨੇ ਹਰ ਰੋਜ਼ ਇਹਨਾਂ ਹੰਝੂਆਂ ਦੇ ਸਾਥ ਦੀ ਹੁਣ , ਆਦਤ ਜਹੀ ਹੋ ਗਈ ਏ..!! ਮੂੰਹ ਤੇ ਆਪਣਾ ਆਪਣਾ ਕਹਿਣ ਵਾਲੇ , ਪਰਾਇਆ ਕਰ ਜਾਂਦੇ ਨੇ ਇਹਨਾਂ ਝੂਠਿਆਂ ਦੀ ਆਦਤ ਦੀ ਹੁਣ #ਜਗਰਾਜ ਨੂੰ ਆਦਤ ਜਹੀ ਹੋ ਗਈ ਏ..!! - @Jagraj - #ਅਾਦਤ... #Dard-Roohan-De , #Deep Sandhu
#ਅਾਦਤ... #Dard-Roohan-De , #Deep Sandhu #ਜਗਰਾਜ #OpenPoetry
read moreAaved Khan
कभी जो थक जाओ तुम दुनिया की महफिलों से, हमें आवाज दे देना, हम अकसर अकेले होते हें.. #Dream de Dena
#Dream de Dena
read moremohitmangi
ੳਹ ਗੁਲਾਬ ਦੇ ਫੁੱਲ ਵਰਗੀ 🌹😋 ਮੈਂ ਉਹਨੂੰ ਤੋੜ ਨੀ ਸਕਦਾ ਹਾਂ 🤫 ਉਹਨੂੰ ਕਿਵੇਂ ਤੋੜ ਦਿਆਂ 🤔🤔 ਮੈਂ ਜਿਹਨੂੰ ਵੇਖ ਕੇ ਹਸਦਾ ਹਾਂ 😍😄 ✍🏻 ਮੌਹਿਤ ✍🏻 Neeraj Mishra Ravi chowdhary ranjit raja love sandhu mani jatt
Neeraj Mishra Ravi chowdhary ranjit raja love sandhu mani jatt #Shayari
read more