Nojoto: Largest Storytelling Platform

New midnight special writer Quotes, Status, Photo, Video

Find the Latest Status about midnight special writer from top creators only on Nojoto App. Also find trending photos & videos about, midnight special writer.

    LatestPopularVideo

ਸਿਮਰ ਭੁੱਲਾਰਾਈ ✍️

sraj..midnight writer #ਸ਼ਾਇਰੀ

read more
So nyc so beautiful
ਨੈਣ ਨਕਸ਼ ਤੇ ਬੁੱਲ
ਕਈ ਨਜ਼ਰਾਂ ਟਕਾਉਦੇ ਨੇ
ਸਮਝਣ ਵਾਲੇ ਨੂੰ ਹੀ ਪਤਾ 
ਔਰਤ ਕੀ ਆ
 ਬੇ ਸਮਝੇ ਤਾਂ ਸਿਮਰ 
ਔਰਤ ਦੀ ਕੀਮਤ ਲਾਉਂਦੇ ਨੇ
simar bhulla rai ✍️ sraj..midnight writer

meet gill

sraj..midnight writer

read more
thankxx 
bro sraj..midnight writer

Sandeep Marjana

sraj midnight writer #5LinePoetry

read more
#5LinePoetry ਮਿਲਦੇ ਸਾ ਜਿਥੇ ਉਹ ਥਾਵਾਂ ਯਾਦ ਆ ਗਈਆਂ.ਅੱਜ ਮੈਨੂੰ ਤੇਰੇ ਪਿੰਡ ਦੀਆਂ ਫਿਰ ਰਾਹਾਂ ਯਾਦ ਆ ਗਈਆਂ. ਹੁਣ ਮਿਲ ਨੀ ਹੋਣਾ ਅਕਸਰ ਦਿਲ ਨੂੰ ਸਮਝਾਉਂਦਾ ਹਾ.. ਹੁਣ ਤੈਨੂੰ ਕੀ ਕੀ ਦੱਸਾਂ ਸੱਜਣਾ ਤੇਰੇ ਬਿਨਾਂ ਮੈਂ ਕਿਦਾਂ ਜਿਉਂਦਾ ਹਾਂ  ਤੈਨੂੰ ਕੀ ਦੱਸਾਂ ਸੱਜਣਾ ਤੇਰੇ ਬਿਨਾਂ ਕਿਦਾਂ ਜਿਉਂਦਾ ਹਾਂ

©Sandeep Marjana sraj midnight writer

💔BOSS💔

#message sraj..midnight writer

read more
ਸੱਚ ਦਸਾ ਤਾਂ ਸ਼ੋਂਕ ਨਹੀਂ ਸੀ ਲਿਖਣੇ ਦਾ ਓਹਨੂੰ ਦੇਖ ਕੇ ਲਿਖਣੇ ਨੂੰ ਦਿਲ ਕਰਦਾ ਆ
ਇਹਨੇ ਸੋਹਣੇ ਲਫ਼ਜ਼ ਹੁੰਦੇ ਓਹਦੀ ਸ਼ਾਇਰੀ ਦੇ ਓਹਦੇ ਹਰ ਲਫ਼ਜ਼ ਤੇ ਵਿਕਨੇ ਨੂੰ ਦਿਲ ਕਰਦਾ ਆ
ਹੋਣੀ ਆ ਉਹ ਬਹੁਤ ਸਿਆਣੀ ਪਤਾ ਨੀ ਕਿਥੋਂ ਲਿਖਦੀ ਆ
ਜਾ ਨਿਤ ਕਿਤਾਬਾਂ ਪੜ੍ਹਦੀ ਹੋਊ ਜਾ ਹਲਾਤਾਂ ਕੋਲੋ ਸਿਖਦੀ ਆ
ਕੋਲ ਬਹਿ ਕੇ ਓਹਦੀ ਸ਼ਾਇਰੀ ਦੀ ਨਿੱਘ ਸੈਕਣਾ ਚੋਹਣਾ ਆ
ਜ਼ਿਆਦਾ ਨੀ ਮੈਂ ਮੰਗਦਾ ਬਸ ਓਹਨੂੰ ਦੇਖਣਾ ਚੋਹਣਾ ਆ
                                BOSS #message  sraj..midnight writer

Kammoo Dhaliwal

#MereKhayaal sraj midnight writer

read more
miss you mom

©Kammoo Dhaliwal #MereKhayaal  sraj midnight writer

💔BOSS💔

#Bloom sraj..midnight writer #ਕਵਿਤਾ

read more
ਉਹ ਝੂਠਾ ਹੀ ਸਹੀ ਪਰ ਮੇਰਾ ਮੋਹ ਵਾਲਾ ਕਰਦੀ ਆ
ਨਾ ਕਿਸੇ ਨੂੰ ਮੇਰੇ ਨਾਲ ਕਰਨ ਦੇਵੇ ਨਾ ਗੱਲ ਆਪ ਹੀ ਕਰਦੀ ਆ
ਕਹਿੰਦੀ ਤੇਰਾਂ ਪਿਆਰ ਤਾਂ ਅੜੀਆ ਵੇ ਬਸ ਮੇਰੇ ਹਿਸੇ ਆ
ਪਰ ਆਪਣੇ ਪਿਆਰ ਦੇ ਲੂਕਾ ਕੇ ਰੱਖੇ ਪਤਾ ਨੀ ਕਿੰਨੇ ਹੀ ਕਿੱਸੇ ਆ
                               BOSS #Bloom  sraj..midnight writer

💔BOSS💔

#Time sraj..midnight writer

read more
ਮੈਨੂੰ ਸੋਹਣੀ ਤੇਰੀ ਆਵਾਜ਼ ਜਿਹੀ ਨੇ ਕਸ਼ਮਕਸ਼ ਦੇ ਵਿਚ ਪਾਇਆ ਏ
ਕਦੇ ਕਦੇ ਤਾਂ ਇੰਝ ਲਗਦਾ ਏ ਤੂੰ ਵਾਹਲਾ ਦਰਦ ਛੁਪਾਇਆ ਏ
ਜਦ ਪਹਿਲੀ ਵਾਰ ਮੈਂ ਪੜਿਆ ਤੈਨੂੰ ਦਿਲ ਵਿਚ ਖੋ ਜਿਹੀ ਪਹਿ ਗਈ ਸੀ
ਸਭ ਆਕੜ ਅਡਵਾ ਦੂਰ ਹੋਏ ਮੇਰੇ ਕੋਲ ਸਾਂਦਗੀ ਬਹਿ ਗਈ ਸੀ
ਹੋਣਾ ਆ ਤੂੰ ਰੱਬ ਦਾ ਰੂਪ ਹੀ ਤੈਨੂੰ ਦੇਖਿਆ ਨੀ ਮੈਂ ਅੜੀਏ ਨੀ
ਚਲ ਮੇਰੇ ਨਾਲ ਤੂੰ ਬੋਲੀ ਨਾ ਕੋਲ ਬੈਠ ਕਿਤਾਬਾਂ ਪੜੀਏ ਨੀ
ਮੈਂ ਉਹ ਲਫ਼ਜ਼ ਤੇਰੇ ਤੋਂ ਪੁੱਛਣੇ ਆ ਜਿਹਦਾ ਪਤਾ ਨੀ ਮੈਨੂੰ ਅਰਥਾਤ ਜਿਹਾ
ਤੈਨੂੰ ਸੁਣਨ ਤੇ ਲਗਦਾ ਆ ਮੌਸਮ ਪੋਹ ਮਹੀਨੇ ਬਰਸਾਤ ਜਿਹਾ
ਇਕ ਦਿਨ ਐਸਾ ਆਉਣਾ ਆ ਤੇਰੇ ਤੇ ਗੀਤ ਮੈਂ ਗਾਉਣਾ ਆ
ਤੈਨੂੰ ਤਾ ਮੈਂ ਪਾ ਨੀ ਸਕਦਾ ਤੇਰੀ ਸ਼ਾਇਰੀ ਨੂੰ ਮੈਂ ਚੋਹਣਾ ਆ
                                      BOSS #Time  sraj..midnight writer

Amrik singh

#Respecttheparents sethiraj..midnight writer #ਵਿਚਾਰ

read more

💔BOSS💔

#dilbechara sraj..midnight writer

read more
ਗੱਲ ਸੁਣਲਾ ਮੇਰੀ ਅੜੀਏ ਨੀ ਤੂੰ ਵਾਹਲੀ ਕਿਸਮਤ ਵਾਲੀ ਏ
ਤੂੰ ਜਿਹਦੇ ਘਰ ਵਿਚ ਚੱਲੀ ਏ ਓਹਦੇ ਲਈ ਤੂੰ ਓਹਦੀ ਰਾਣੀ ਏ
ਬਸ ਬਹੁਤਾ ਕੁਛ ਨੀ ਚਉਂਦਾ ਉਹ ਹੱਸਕੇ ਜੇ ਫੇਸ ਦੇਖਾ ਦੀਆ ਕਰ
ਉਹ ਕਦੇ ਕਦੇ ਰੁਸ਼ ਜਾਂਦਾ ਆ ਓਹਨੂੰ ਪੁੱਤ ਤੂੰ ਆਖ ਮਨਾ ਲਿਆ ਕਰ
ਉਹ ਗੱਲ ਵੀ ਘੱਟ ਹੀ ਗੋਲਦਾ ਆ ਗੱਲਾਂ ਤੋਂ ਲਗੇ ਨਿਆਣਾ ਆ
ਉਹ ਭੋਲਾ ਭਾਲਾ ਸਾਦਾ ਜਿਹਾ ਸੱਚੀ ਉਝ ਬਹੁਤ ਸਿਆਣਾ ਆ
                                  Boss #dilbechara  sraj..midnight writer

💔BOSS💔

#Sorry sraj..midnight writer

read more
ਮੈਨੂੰ ਪਤਾ ਆ ਮੈਨੂੰ ਛੱਡਣ ਲਈ ਤੇਰੀ ਨਾ ਮਨਜ਼ੂਰੀ ਸੀ
ਪਰ ਤੈਨੂੰ ਹੱਸਦਾ ਦੇਖਣ ਲਈ ਏਨਾਂ ਕ ਤਾਂ ਰੁਵਾਨਾਂ ਜਰੂਰੀ ਸੀ
                    BOSS #Sorry sraj..midnight writer
loader
Home
Explore
Events
Notification
Profile