Nojoto: Largest Storytelling Platform

New birender singh dhanoa Quotes, Status, Photo, Video

Find the Latest Status about birender singh dhanoa from top creators only on Nojoto App. Also find trending photos & videos about, birender singh dhanoa.

    LatestPopularVideo

Kulbir MaAn

Jasspreet Kaur Dhanoa

read more
Welcome 🙏  Jasspreet Kaur Dhanoa

Kulbir MaAn

#YourQuoteAndMine Collaborating with Jass Dhanoa

read more
ਜਿੰਦ ਜਾਨ ਨਹੀਂ ਸਭ ਕੁਝ ਵਾਰੀ ਜਾਣਾ
ਨੀਂਦ ਨਹੀਂ ਆਉਂਦੀ ਰਾਤਾਂ ਨੂੰ
ਜਦੋ ਆਉਂਦੀ ਐ ਤਾਂ ਸੁਪਨੇ ਚ
ਵੀ ਆਵਾਜ਼ਾਂ ਤੈਨੂੰ ਮਾਰੀਂ ਜਾਣਾ
  #YourQuoteAndMine
Collaborating with Jass Dhanoa

Kulbir MaAn

#motivationtime #YourQuoteAndMine Collaborating with Jass Dhanoa

read more
ਚਾਹੇ ਗੁੜ ਬਣ ਜਾ ਗੰਦ ਬਣ ਮੱਖੀ ਦੀ ਮਜਬੂਰੀ ਆ ਉਹ ਦੋਵਾਂ ਤੇ ਬੈਠ ਜਾਂਦੀ ਆ  #motivationtime #yourquoteandmine
Collaborating with Jass Dhanoa

Kulbir MaAn

Jass Dhanoa #pb31 #Punjabi #Punjabipoetry #poem #shayri

read more
Maan  Jass Dhanoa #pb31 #punjabi #punjabipoetry #poem #shayri

Kulbir MaAn

#pb31 #ybbaba #SAD Jass Dhanoa Manpreet Sidhu Simran_ Kaur ਕੌਰ ਪ੍ਰਭ ਜੋਤ

read more
ਅੱਜ ਕੱਲ ਤਾਂ ਰਿਸਤੇ ਵੀ ਦਰੱਖਤ ਤੇ ਲੱਗੇ ਸੁੱਖੇ ਪੱਤਿਆਂ ਦੀ ਤਰਾਂ ਹੋ ਗਏ ਕੋਈ ਕਦੋ ਟੁੱਟ ਜੇ ਪਤਾ ਨਹੀਂ ਲੱਗਦਾ  #pb31 #ybbaba #sad Jass Dhanoa  Manpreet Sidhu Simran_ Kaur  ਕੌਰ ਪ੍ਰਭ ਜੋਤ

Kulbir MaAn

लोकां दीआं गल्लां #ਗੱਲਾਂ #yqbhaji Collaborating with YourQuote Bhaji Jass Dhanoa #pb31 #kulbirmaan

read more
ਵਿੱਚ ਆ ਕੇ ਰਿਸਤੇ ਦਾ ਗਲ ਨਹੀਂ ਵੱਡੀ ਦਾ
ਜੋ ਬੁਨਿਆਂ ਹੋਵੇ ਸਵਾਟਰ ਵਾਗ ਰਿਸ਼ਤੇ 
ਉਸਨੂੰ ਧਾਗਾ ਧਾਗਾ ਕਰਕੇ ਨਹੀਂ ਗਲੀਆਂ ਵਿੱਚ ਸੁੱਟੀ ਦਾ
ਦਿਲ ਦਾ ਯਾਰ ਬਣਾਉ ਬਸ ਇੱਕ ਹੀ
ਮਾਨਾਂ ਐਵੇਂ ਰਾਹ ਜਾਂਦੇ ਹੁਸਨ ਤੇ ਨਹੀਂ ਡੁੱਲੀ ਦਾ  लोकां दीआं गल्लां
#ਗੱਲਾਂ #yqbhaji
Collaborating with YourQuote Bhaji  Jass Dhanoa #pb31 #kulbirmaan

Kulbir MaAn

#PunjabiQuote #punjabipoetrylove #pb31 Jass Dhanoa ਕੌਰ ਪ੍ਰਭ ਜੋਤ ਸਵਿੰਦਰ ਕੌਰ ਮਾਨ Jagmeet kaur..... Harmanjot Kaur Maan

read more
ਤੇਰੇ ਸ਼ਹਿਰ ਦੀਆਂ ਸੜਕਾਂ ਉੱਤੇ ਰਹਿੰਦਾ ਭੀੜ ਭੜੱਕਾ ਨੀ
ਮੇਰੇ ਪਿੰਡ ਦੇ ਰਾਹ ਨੇ ਸੁੰਨੇ ਦਿੱਸਦਾ ਕੋਈ ਵਿਰਲਾ ਹੀ ਬੰਦਾ ਨੀ  #punjabiquote #punjabipoetrylove #pb31 Jass Dhanoa ਕੌਰ ਪ੍ਰਭ ਜੋਤ ਸਵਿੰਦਰ ਕੌਰ ਮਾਨ Jagmeet kaur..... Harmanjot Kaur Maan

Kulbir MaAn

#storyofmylife #pb31 #zindgi #instawriters ਕੌਰ ਪ੍ਰਭ ਜੋਤ Jass Dhanoa ਸਵਿੰਦਰ ਕੌਰ ਮਾਨ 🌞ਦੀਪ ਕੌਰ ਸਿੱਧੂ

read more
Maan #storyofmylife #pb31 #zindgi #instawriters ਕੌਰ ਪ੍ਰਭ ਜੋਤ Jass Dhanoa ਸਵਿੰਦਰ ਕੌਰ ਮਾਨ 🌞ਦੀਪ ਕੌਰ ਸਿੱਧੂ

Kulbir MaAn

#pb31 #ybbaba #SAD #Weeping song Jass Dhanoa ਸਵਿੰਦਰ ਕੌਰ ਮਾਨ ਕੌਰ ਪ੍ਰਭ ਜੋਤ #Maan Jagmeet kaur..... #RESPECT #Song

read more
ਕਦੇ ਆਪਾਂ ਮਿਲਾ ਗਏ ਜਰੂਰ
ਦੋ ਕੱਪ ਚਾਹ ਲਵਾਂ ਗਏ ਉਹ ਵੀ ਫਿੱਕੀ
ਤੁਸੀਂ ਅਪਣੀ ਜ਼ੁਬਾਨ ਚੋ ਦੋ ਬੋਲ
ਮਿੱਠੇ ਜਹੇ ਬੋਲ ਦਿਉ ਚਾਹ ਅਪਣੇ
ਆਪ ਮਿੱਠੀ ਹੋ ਜਾਵੇ ਗਈ  #pb31 #ybbaba #sad #weeping #song Jass Dhanoa ਸਵਿੰਦਰ ਕੌਰ ਮਾਨ ਕੌਰ ਪ੍ਰਭ ਜੋਤ #maan Jagmeet kaur..... #respect

Kulbir MaAn

ਦਿਲ ਦੀ ਰਾਹ ਤੇ ਚੱਲਣਾ ਔਖਾ... दिल दी राह #ਰਾਹ #Collab #yqbhaji #YourQuoteAndMine Collaborating with YourQuote Bhaji Jass Dhanoa Jagmeet kaur..

read more
ਤੂੰ ਇੱਕ ਵਾਰ ਜ਼ਿੰਦਗੀ ਚ ਵਾਪਿਸ ਆ
ਤੈਨੂੰ ਘਰ ਦੀ ਬਣੀ ਗੁੜ ਆਲੀ ਚਾਹ ਪਾਵਾਂਗੇ
ਤੁਸੀਂ ਸੁਣ ਲਿਉ ਧਿਆਨ ਨਾਲ 
ਅਸੀਂ ਆਪਣੇ ਦਿਲ ਦੀਆਂ
ਗੱਲਾਂ ਥੋਡੇ ਨਾਲ ਕਰਾ ਗਏ  ਦਿਲ ਦੀ ਰਾਹ ਤੇ ਚੱਲਣਾ ਔਖਾ...
दिल दी राह
#ਰਾਹ #collab #yqbhaji  #YourQuoteAndMine
Collaborating with YourQuote Bhaji Jass Dhanoa Jagmeet kaur..
loader
Home
Explore
Events
Notification
Profile