Nojoto: Largest Storytelling Platform

New jassar da new song Quotes, Status, Photo, Video

Find the Latest Status about jassar da new song from top creators only on Nojoto App. Also find trending photos & videos about, jassar da new song.

    LatestPopularVideo

Manish Parjapat

yaara da kit chale ## new Panjabi song

read more

ਨਵਪ੍ਰੀਤ ਸਿੰਘ ਜਸੱੜ

#Jassar

read more
ਸੋਚਾਂ ਨਾ ਥਾਂ ਕੇ ਅਪਣੇ ਭੀ ਰੁੱਠ ਜਾਏ ਗੇ ,
ਜੋ ਸਪਨੇ ਦੇਖੇ ਥੇ ਵੋ ਭੀ ਟੁਟ ਜਾਏ ਗੇ ,
ਜਿਨ ਪਰ ਮਾਨ ਥਾਂ ਕੇ ਵੋ ਹਰ ਸਫ਼ਰ ਮੇ ਸਾਥ ਚਲੇ ਗੇ ,
ਸੋਚਾਂ ਨਾ ਥਾਂ ਕੇ ਵੋ ਜ਼ਿੰਦਗੀ ਕੀ ਭਗਦੌੜ ਮੈ ਪਿੱਛੇ ਛੁੱਟ ਜਾਏ ਗੇ ।। #jassar

ਨਵਪ੍ਰੀਤ ਸਿੰਘ ਜਸੱੜ

#Jassar#

read more
ਰਿਸ਼ਤਾ ਸੀ ਤੂੰ ਆਇਆ ਤੇਰੇ ਨਾਲ ਵੀ ਜੁੜ ਗਿਆ ,
ਤੂੰ ਛਡਿਆ ਤਾ ਸਮਜੀ ਨਾ ਕੇ ਰਿਸ਼ਤਾ ਮੁਕ ਗਿਆ ,
ਇਕ ਹੀ ਟਾਹਣੀ ਟੂਟੀ ਆ ਸੱਜਣਾ ਖੌਰੇ ਇਹ ਨਾ ਸਮਜੀ ਕੇ ਪੂਰਾ ਦਰਖ਼ਤ ਹੀ ਸੁੱਕ ਗਿਆ ।।
         ਜਸੱੜ #jassar#

ਨਵਪ੍ਰੀਤ ਸਿੰਘ ਜਸੱੜ

#Jassar

read more
ਖਾਲੀ ਹੋ ਗਿਆ ਵੇਹੜਾ ਉੱਡ ਗਏ ਪੰਛੀ ਬਨੇਰੇ ਤੋਂ ,
ਖੋਇਆ ਖੋਇਆ ਰਹਿੰਦਾ ਗਵਾਚੇ ਹਾਸੇ ਚੇਹਰੇ ਤੋਂ ,
ਕੱਖ ਨਾ ਦਿਸਦਾ ਨਾ ਦਿਸਦਾ ਜਸੱੜਾ ਛਾਏ ਹਨੇਰੇ ਤੋਂ ,
ਮੈਨੂੰ ਇੰਜ ਲੱਗਦਾ ਜਿਵੇਂ ਅੱਖਰ ਰੁਸਗੇ ਨੇ ਮੇਰੇ ਤੋਂ ।। #jassar

Avtar

jassar #ਕਾਮੇਡੀ

read more

jassar

#Jassar

read more

ਨਵਪ੍ਰੀਤ ਸਿੰਘ ਜਸੱੜ

#Jassar

read more
ਮੰਜ਼ਿਲ ਕਿ ਤਰਫ਼ ਦੇਖਾ ਤੋਂ ਅਕੇਲੇ ਹਮ ਥੇ ,
ਰਾਹ ਭੀ ਵੋ ਥਾਂ ਜਿਸ ਰਾਹ ਪਰ ਗ਼ਮ ਥੇ ,
ਡਰਾ ਥਾਂ ਜਸੱੜ ਕਹੀ ਕੁਛ ਗੁੰਮ ਨਾ ਹੋ ਜਾਏ ,
ਲੇਕਿਨ ਲੁਟਣੇ ਵਾਲੋ ਮੈ ਅਪਣੇ ਕਹਾਂ ਕਮ ਥੇ ।। #jassar

Himanshu Rana

Da daru Da daru song #Life

read more

Nav Jassar

ਆਪਣਾ ਬਣਾ ਕੇ ਲੁੱਟ ਗਿਆ ਵੇ ਤੂੰ 
ਦਸ ਹੁਣ ਕਿੱਦਾਂ ਸਮਜਾ ਆਪਣਾ ਮੈਂ ਗੈਰਾਂ ਨੂੰ ,
ਜੇ ਦਿਲ ਹੀ ਨੀ ਕੱਡ ਰਿਆ ਜਸੱੜਾ ਦਿਲੋਂ ਤੈਨੂੰ
ਫਿਰ ਦਸ ਕਿੱਦਾਂ ਰੋਕ ਲਵਾਂ ਮੈਂ ਇਨ੍ਹਾਂ ਪੈਰਾਂ ਨੂੰ ।।
                                        .....ਤੇਰਾ_ਜਸੱੜ #footsteps 
#Jassar

Jaideep Jassar

deep jassar

read more
ਜਿੰਦਗੀ ੳੁਹਦੇ ਪਿਅਾਰ ਦੁਅਾਲੇ ਗੇੜੇ ਖਾ ਰਹੀ ਏ 
 ਤੂੰ ਦੂਰ ਹੋੲੀ ਲੱਗਾ ਮੌਤ ਮੇਰੇ ਨੇੜੇ ਅਾ ਰਹੀ ਏ deep jassar
loader
Home
Explore
Events
Notification
Profile