Nojoto: Largest Storytelling Platform

New parneet pal Quotes, Status, Photo, Video

Find the Latest Status about parneet pal from top creators only on Nojoto App. Also find trending photos & videos about, parneet pal.

    LatestPopularVideo

Parneet khroud

##@~Js ##@ Parneet Kaur

read more

Parneet khroud

Punjabi poetry##@parneet kaur #nojotovideo

read more

Sandeep Sharma

ਕੀ ਹੈ ਕਿਤਾਬ? Parneet Kaur #ਕਵਿਤਾ

read more
(ਕੀ ਹੈ ਕਿਤਾਬ) 

ਬੰਦ ਹੈ ਤਾਂ
ਖਾਮੋਸ਼ ਲੱਗਦੀ ਹੈ ਕਿਤਾਬ 
ਖੋਲਦੇ ਹਾਂ ਜਦ 
ਹੱਸਦੀ ਹੈ ਕਿਤਾਬ 
ਸੋਚ ਵੀ ਹੈ ਏਸ ਕੋਲ
ਦਿਮਾਗੀ ਵੀ ਹੈ ਕਿਤਾਬ

ਹਨੇਰਿਆਂ ਚ ਪੜਦਾ ਹੈ ਕੋਈ 
ਚਾਨਣ ਚ ਵੀ  ਨਾ ਪਛਾਣੇ  ਕੇ
ਕੀ ਹੈ ਕਿਤਾਬ! 
ਕੀ ਹੈ ਕਿਤਾਬ !
ਕੀ ਹੈ ਕਿਤਾਬ!
(ਸੰਦੀਪ ਸ਼ਰਮਾ) ਕੀ ਹੈ ਕਿਤਾਬ?  Parneet Kaur

Parneet khroud

Punjabi poetry ##@parneet kaur ##@only deep

read more

Parneet khroud

#Avtar singh pash b'day ##@parneet kaur

read more

Parneet khroud

ਪੰਜਾਬ ਸਿਆਂ ##@Parneet Kaur##@only deep

read more

Parneet khroud

#dhan begana##@Parneet Kaur ##@only ਦੀਪ

read more

Parneet Kaur

Insaan#raj kakra#parneet khroud ## Punjabi poetry

read more

Sandeep Sharma

(ਯਕੀਨ) Parneet Kaur Aman Verma #Night #SAD #ਕਵਿਤਾ

read more
(ਯਕੀਨ) 

ਭਲਾਂ  ਸਵੇਰ ਹੈ
ਏ ਹਨੇਰ ਕਿਉ? 

ਜਿੱਥੇ ਯਕੀਨ ਹੈ
ਉੱਥੇ ਫਰੇਬ ਕਿਉ? 

ਸਾਹਮਣਿਉ ਮੇਰੇ ਤੇਰੇ
ਪਿੱਛੋ ਜ਼ਹਿਰ ਕਿਉ? 

ਕੋਲ ਹੋਣ ਤਾਂ ਖੈਰ ਦੁਆਵਾਂ 
ਜੁਬਾਨ ਦਾ ਕਹਿਰ ਕਿਉ? 

ਚੱਲ ਮੁੜ ਸੰਦੀਪ ਰਾਹਵਾਂ ਨੂੰ
ਤੂੰ ਏਨਾਂ ਲੋਕਾਂ ਦੇ ਸ਼ਹਿਰ ਕਿਉ? 

(ਸੰਦੀਪ ਸ਼ਰਮਾ) (ਯਕੀਨ)  Parneet Kaur Aman Verma 
#Night #SAD

Sandeep Sharma

#Bloom Aman Verma Parneet Kaur #Love #lovebeat #punjab

read more
(ਉਡੀਕ) 

ਉਡੀਕਦਾ ਹਾਂ ਤੇਰੇ ਮੇਰੇ
ਮਿਲਣ ਦੀ ਤਾਰੀਖ ਨੂੰ
ਚੜਦੇ ਸੂਰਜ ਨਾਲ

ਅਸਤ ਹੁੰਦੇ ਹੀ 

ਕਾਟੀ ਮਾਰਦਾ ਹਾਂ ਕਲੰਡਰ ਉੱਤੇ
         ਕੇ
ਇੱਕ ਦਿਨ ਹੋਰ ਗੁਜਰ ਗਿਆ 
ਤੇਰੀ ਉਡੀਕ ਚ

(ਸੰਦੀਪ ਸ਼ਰਮਾ) #Bloom  Aman Verma Parneet Kaur #Love #lovebeat #punjab
loader
Home
Explore
Events
Notification
Profile