Nojoto: Largest Storytelling Platform

New 1699 vaisakhi Quotes, Status, Photo, Video

Find the Latest Status about 1699 vaisakhi from top creators only on Nojoto App. Also find trending photos & videos about, 1699 vaisakhi.

Stories related to 1699 vaisakhi

    LatestPopularVideo

RAVINANDAN Tiwari

Wishing one and all a very happy and healthy Vaisakhi ! 
🌼 🙏 🌼 #Vaisakhi

Nhu Nhuhhii

Ankit

Maybe this time the inherent auspiciousness of greeting the begining of Bengali Solar Year, Vaisakhi, Maha Vishuba Sankranti, Bohag Bihu has lost its essence under the havoc of COVID-19; but here we are, always positive and it's our culture which enriched the gravity of this nation's character, will guide us far away from the vicinity of this pandemic for once and all !  #bengalinewyear #vaisakhi #yqbaba

Gurvinder Singh

Gurvinder Singh

#farmer #Vaisakhi #ਕਿਸਾਨਤੇਵੈਸਾਖੀ #ਵੈਸਾਖੀ #ਕਵਿਤਾ

read more

Gurvinder Singh

ਵੈਸਾਖੀ ੧੯੧੯ ਦੀ 
 ਜਦ ਯਾਦ ਅਾੲੀ ਤਾਂ ਰੋੲਿਅਾ ਮੈਂ
 ਜਲਿਅਾਂ ਵਾਲੇ ਬਾਗ ਅੰਦਰ 
 ਕਿਸੇ ਖਿਅਾਲਾਂ ਦੇ ਵਿਚ ਖੋੲਿਅਾ ਮੈਂ
 ਵੈਸਾਖੀ ਦੇ ਸੁਨਿਹਰੀ ਮੌਕੇ ਤੇ 
 ਹਜਾਰਾਂ ੳੁਹ ਲਾਸ਼ਾਂ ਦਿਖੀਅਾਂ ਨੇ 
 ਅੰਨੇ ਵਾਹ ਚਲਦੀਅਾਂ ਗੋਲੀਅਾਂ ਜੋ
 ਮੈਂ ਚੰਮ ੳੁਤੇ ਹੀ ਲਿਖੀਅਾਂ ਨੇ
 ਹਜਾਰਾਂ ਮਾਵਾਂ ਦੇ ਪੁਤ ਮਰੇ 
 ਹਜਾਰਾਂ ਵਿਧਵਾ ਵੀ ਹੋੲੀਅਾਂ ਸੀ 
 ਅਡਵਾੲਿਰ ਨੇ ਕੈਸਾ ਕਹਰ ਕੀਤਾ
 ਲਖਾਂ ਅੌਲਾਦਾਂ ਰੋੲੀਅਾਂ ਸੀ
ਬਸਖੇੜੀਅਾ ਦਿਣ ਵੈਸਾਖੀ ਦਾ 
ਮੈਂ ਖੁਸ਼ ਹੋਵਾਂ ਜਾਂ ਰੋਵਾਂ ਮੈਂ
ਮੈਨੂੰ ਦਸ ਖਾਂ ਮੇਰੇ ਦਾਤਾ ਜੀ
ਹੁਣ ਕਿਸ ਖਿਅਾਲਾਂ ਵਿਚ ਖੋਵਾਂ ਮੈਂ #freedom #vaisakhi #13aprail1919 #jaliyawalabaagh

@imgpmahi

ਇੱਕ ਖੂਹ ਸੁਣੀਦਾ ਵਿੱਚ ਪੰਜਾਬ,
ਹੋਰਾਂ ਚੋਂ ਨਿੱਕਲੇ ਪਾਣੀ ਲੋਕੋ
ਇਸ ਚੋਂ ਵਗਣ ਘੁਰਾਲਾਂ ਖੂਨ ਦਿਆਂ।
ਐਵੇਂ ਨਹੀਂ ਹੋਇਆ ਦੇਸ਼ ਆਜ਼ਾਦ,
ਕੀਮਤ ਚੁਕਾਇ ਐ ਭਾਰੀ ਲੋਕੋ
ਵਹੀਆਂ ਸੀ ਉਦੋਂ ਨਹਿਰਾਂ ਖੂਨ ਦੀਆਂ।
ਜਵਾਨੀ ਦੇ ਕੇ ਲਯੀ ਆਜ਼ਾਦੀ ਲੋਕੋ
ਸਾਨੂੰ ਮੌਤ ਵਿਆਹ ਕੇ ਲੈ ਗਯੀ
ਕਿਤੇ ਭੁੱਲਿਓ ਨਾਂ ਉਹ ਵੈਸਾਖੀ ਲੋਕੋ।
ਕਿਤੇ ਭੁੱਲਿਓ ਨਾਂ ਉਹ ਵੈਸਾਖੀ ਲੋਕੋ।
                    @imgpmahi #jalliawalabhag #punjab #udhamsingh #shayar #baisakhi #vaisakhi

Nikk Sandeep

GOLDEN SUNRISE

#Vaisakhinojoto@Muskan Sharma @Manni Kumar * @SingerRahulOfficial #News

read more

KhaultiSyahi

loader
Home
Explore
Events
Notification
Profile