Find the Latest Status about punjabi sad shayari pictures from top creators only on Nojoto App. Also find trending photos & videos.
Jot
ਦੁਨੀਆ ਮਤਲਬ ਦੀ ਦਿੱਲਾ ਐਥੇ ਤਾ ਲੋਕ ਰੱਬ ਦੀ ਸੋਹ ਖਾਂ ਕੇ ਭੁੱਲ ਜਾਦੇਂ ਆ... ਫੇਰ ❤ਲਾ ਤੂੰ ਤਾ ਕੀ ਚੀਜ ਆ.... Jot #shayari#sad#punjabi
Shyam Chaudhary Selakui Dehradun Uttarakhand
Menu pyarwale pinjare cha band karke,,Aap ambara cha uddi jandiye,,Mera khayal na aaya tenu,,Tu gera naal hulaare isqh de lutti jandi ye (ShyamBawa ) Punjabi Sad Shayari
Punjabi Sad Shayari
read moreHoney
ਦੁਸ਼ਮਣੀ ਪਾਉਣ ਲਈ ਕਿਸੇ ਨਾਲ ਲੜਾਈ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਤੁਸੀਂ ਸੱਚ ਬੋਲ ਕੇ ਜ਼ਾ ਫਿਰ ਆਪਣੇ ਹੱਕਾਂ ਦੀ ਗੱਲ ਹੀ ਕਰਕੇ ਦੇਖ ਲਵੋ ©Honey Sad Shayari #sad #shayari #Punjabi #nojoto #Trending
Honey
ਇਕੱਲੇ ਤੁਰਨ ਦੀ ਆਦਤ🚶♂ ਪਾ ਲਾ ਮਿਤਰਾ ਕਿਉਂਕਿ ਇਥੇ ਲੋਕ ਸਾਥ🤝 ਉਦੋਂ ਛੱਡਦੇ ਆ ਜਦੋ ਸਭ ਤੋ ਵੱਧ ਲੌੜ ਹੋਵੇ🙏 ©Honey Sad Shayari #Sad #Shayari #Trending #Punjabi #Nojoto
Simranjeet Gill
ਮੈਨੂੰ ਰੋਜ ਹੀ ਤਾਨੇ ਪੈਦੇ ਨੇ ਮੇਰੇ ਦਿਲ ਨੂੰ ਚੁਬਦੇ ਰਰਿੰਦੇ ਨੇ ਗੱਲ ਕੀ ਕਰਾ ਗੈਰਾ ਦੀ ਮੈਨੂੰ ਤਾ ਆਪਣੇ ਵੀ ਮਾੜਾ ਕਹਿੰਦੇ ਨੇ ©Simranjeet Gill sad statu punjabi shayari
sad statu punjabi shayari #ਸ਼ਾਇਰੀ
read moreGovinda Singh
#ਛੱਡ🚫ਦਿੱਤਾ #ਕਿਸੇ ਦੇ #ਪਿੱਛੇ ਲੱਗਣਾ #ਪ੍ਰਧਾਨ😎✌ #ਇਥੇ ਜਿਨੂੰ #ਜਿੰਨੀ_ਇੱਜਤ ਦਿੱਤੀ🔥 #ਉਹਨੇ ਉਨਾਂ ਹੀ #ਗਿਰਿਆ ਹੋਇਆ #ਸਮਝਿਆ😡 ©Govinda Singh punjabi sad shayari 😔
punjabi sad shayari 😔 #ਕਿਸੇ #ਸ਼ਾਇਰੀ #ਇਥੇ #ਪਿੱਛੇ #ਉਹਨੇ #ਪ੍ਰਧਾਨ😎✌ #ਜਿੰਨੀ_ਇੱਜਤ #ਗਿਰਿਆ #ਸਮਝਿਆ😡 #ਛੱਡ🚫ਦਿੱਤਾ
read more