Nojoto: Largest Storytelling Platform

New kavita uppal Quotes, Status, Photo, Video

Find the Latest Status about kavita uppal from top creators only on Nojoto App. Also find trending photos & videos about, kavita uppal.

    LatestPopularVideo

Sukhnishan Singh Uppal

#uppal

read more

Uppalan wala

Uppal saab

read more

Shayar Deepak

#Shayarnojoto#kavita#Poetry jassi gill Rajukaler Uppal Vicky Sidhu ✍️w_vishwakarma ਹਰਫ਼ ਦਾਨਗੜੵੀਆ #ਸ਼ਾਇਰੀ

read more
ਛੱਲਾ ਮੇਰਾ ਜੀਵੇ ਢੋਲਾ, ਵਿਕਾਊ ਮੀਡੀਆ ਜਪੇ ਗੋਦੀ, 
ਦਿੱਲੀ ਵਾਲਿਆ ਦੇ ਦਿਲ ਫੂਕਦੈਂ, ਤੇਰਾ ਹਿੱਲ ਗਿਆ ਦਿਮਾਗ ਮੋਦੀ

ਛੱਲਾ ਮੇਰਾ ਜੀਵੇ ਢੋਲਾ, ਨਾ ਕੋਈ ਰਾਂਝਾ ਨਾ ਕੋਈ ਹੀਰ ਬਣੂੰਗਾ 
ਜੇ ਨਾ ਜਾਗੇ ਵੇਖਦੇ ਜਾਇਓ, ਸਾਰਾ ਦੇਸ਼ ਕਸ਼ਮੀਰ ਬਣੂੰਗਾ 

ਛੱਲਾ ਮੇਰਾ ਜੀਵੇ ਢੋਲਾ, ਜੇ ਹੱਕ ਲੈਣੇ ਕੁੱਝ ਕਰੋ ਤਾਂ ਸਹੀ 
ਮੁਆਵਜਾ ਵੀ ਦੇ ਦੇਵਾਂਗੇ, ਲੋਕੋ ਪਹਿਲਾਂ ਤੁਸੀ ਮਰੋ ਤਾਂ ਸਹੀ

ਛੱਲਾ ਮੇਰਾ ਜੀਵੇ ਢੋਲਾ, ਲਾਰੇ ਸੁਣ ਸੁਣ ਅੱਕ ਗਏ ਹਾਂ 
ਰਾਜੇ ਦੇ ਸਮਾਰਟ ਸਕੂਲਾਂ ਵਾਂਗ, ਤੈਨੂੰ ਲੱਭ ਲੱਭ ਥੱਕ ਗਏ ਹਾਂ 

ਛੱਲਾ ਮੇਰਾ ਜੀਵੇ ਢੋਲਾ, ਗਿਆਨ ਵਾਲੀ ਖ਼ੁਸ਼ਬੋ ਕਰਦੋ 
ਸੈਨੇਟ ਹਾਲ 'ਚ ਨਾ ਕੀਰਨੇ ਪਾਓ, ਥੋੜ੍ਹੀ ਪਿੰਡਾਂ 'ਚ ਵੀ ਲੋਅ ਕਰਦੋ

ਛੱਲਾ ਮੇਰਾ ਜੀਵੇ ਢੋਲਾ, ਯੂਨੀ. ਵਾਲੇ ਕੀ ਖੇਖਣ ਕਰਦੇ 
ਮੇਲਾ ਲਾਇਆ ਸੀ ਕਿਤਾਬਾਂ ਦਾ, ਵਿੱਚੇ ਸੁੱਥਣਾ ਵੇਚਣ ਲੱਗ ਪਏ

ਛੱਲਾ ਮੇਰਾ ਜੀਵੇ ਢੋਲਾ, ਯੂਨੀ. 'ਚ ਬੜੇ ਸਨਮਾਨ ਮਿਲੇ 
ਬੰਦਾ ਕੋਈ ਮਿਲਿਆ ਨਹੀਂ, ਜਿੰਨੇ ਮਿਲੇ ਵਿਦਵਾਨ ਮਿਲੇ

ਛੱਲਾ ਮੇਰਾ ਜੀਵੇ ਢੋਲਾ, ਝੰਡਾ ਮੋਢੇ 'ਤੇ ਟਿਕਾਈ ਫਿਰਦੇ 
ਇੱਕ ਹੋਣ ਦਾ ਦਿਖਾ ਕੇ ਸੁਪਨਾ, ਆਪ ਪਾਰਟੀਆਂ ਬਣਾਈ ਫਿਰਦੇ

ਛੱਲਾ ਮੇਰਾ ਜੀਵੇ ਢੋਲਾ, ਕੋਈ ਚੰਦ ਨਵਾਂ ਚਾੜ੍ਹ ਦਿਓ 
ਰਾਜਿਆਂ ਨੇ ਗੰਦ ਪਾ ਦਿੱਤਾ, ਹੁਣ ਝਾੜੂ ਮਾਰ ਦਿਓ #shayar#nojoto#kavita#poetry jassi gill Rajukaler Uppal Vicky Sidhu ✍️w_vishwakarma  ਹਰਫ਼ ਦਾਨਗੜੵੀਆ

Shayar MK Uppal

#quotation Shayari by mk uppal #शायरी

read more

Shayar MK Uppal

dard bhari shayari by mk uppal #शायरी

read more

Shayar MK Uppal

Shayari Dil se by mk uppal #शायरी

read more

Shayar MK Uppal

shayari Love #story Poetry Mk uppal #शायरी

read more

Shayar MK Uppal

#poem #SAD shayari by mk uppal #शायरी

read more

Shayar MK Uppal

#poem Shayari #SAD Shayari by mk uppal #शायरी

read more

Shayar MK Uppal

Heart touching sad Shayari by mk uppal #शायरी

read more
loader
Home
Explore
Events
Notification
Profile