Nojoto: Largest Storytelling Platform

New love poetry in punjabi shayari Quotes, Status, Photo, Video

Find the Latest Status about love poetry in punjabi shayari from top creators only on Nojoto App. Also find trending photos & videos about, love poetry in punjabi shayari.

    LatestPopularVideo

NiShAnT NaiDu

nojoto,punjabi songs,punjabi poetry,love poem in punjabi,punjabi love poetry,hit punjabi songs,new punjabi songs,punjabi songs 2020,latest p #Love

read more

Joban cheema

ਪਿਆਰ ਤਾਂ ਇੱਕ ਨਾਲ ਹੁੰਦਾ , ਬਾਕੀ ਸਾਰਿਆਂ ਨਾਲ ਟਾਈਮ ਪਾਸ ਹੁੰਦਾ ।। #poetry #love #punjabi #shayari

Nojoto Punjabi ( ਨੋਜੋਟੋ ਪੰਜਾਬੀ )

Punjabi Poetry Video download | punjabi poetry status | punjabi poetry love | poetry in punjabi. #ShabdadiSanjh nojoto #nojotopunjabi punj #Punjabipoetry

read more

Zohaib Niazi Draz Khel

انا کا تاں  سونیا پیار وی نی کردہ

جنا میرا توڑدا اے دل #punjabi #shayari #sadlove #poetry #love

ROOP

poem poetry shayari love Punjabi

read more
zindagiterenaam.com

©ROOP #poem #poetry #shayari #love #Punjabi

parminder singh phull

shayari poetry shayarilovers punjabi love

read more
 #shayari #poetry #shayarilovers #punjabi #love

Naveen Garg

#Punjabi story #Punjabi poetry #Punjabi shayari

read more
ਅਲਵਿਦਾ ਤੋਂ ਬਾਅਦ ..

ਮੈਂ ਨਹੀਂ ਚਾਹੁੰਦਾ ਕਿ
ਅਲਵਿਦਾ ਤੋਂ ਬਾਅਦ
ਮੇਰੀ ਕਬਰ ਉੱਤੇ
ਕੋਈ ਘੁੰਗਰੂਆਂ ਦੀ ਛਣਕਾਰ ਕਰੇ,

ਅਤੇ ਕਬਰ ਦੇ ਕੋਲ ਉੱਗੇ
ਕੇਤਕੀ ਦੇ ਫੁੱਲ ਦੀ
ਉਦਾਸੀ ਭੰਗ ਹੋਵੇ,

ਨਾ ਹੀ ਕੋਈ 
ਜਲਦਾ ਦੀਪਕ ਲੈ ਕੇ
ਮੇਰੇ ਇੱਕਲੇਪਨ ਦਾ ਮਜ਼ਾਕ ਉਡਾਵੇ
ਮੈਂ ਤਾਂ ਜੀਵਨ ਦੇ
ਅਨੇਕਾਂ ਹਨੇਰਿਆਂ ਨੂੰ
ਨਾਲ ਲੈ ਜਾਵਾਂਗਾ
ਅਲਵਿਦਾ ਦੇ ਸਮੇਂ। #punjabi story
#punjabi poetry
#punjabi shayari

Nojoto Punjabi ( ਨੋਜੋਟੋ ਪੰਜਾਬੀ )

Love shayari in punjabi | love shayari #ShabdadiSanjh #loveshayari #nojotopunjabi

read more

Dhir

ਸਭ ਤੇਰਾ ਹੀ ਝਲਿਆ , ਏਥੇ ਕੁਝ ਨਾ ਆਖੀ ਮੇਰਾ,
ਮੇਰਾ ਤਹ ਸਭ ਅੰਦਰ ਵਸਦਾ , ਬਾਹਰ ਸਭ ਕੁਜ ਤੇਰਾ।
ਦੁਨੀਆ ਦੇ ਜਾਲ ਸਾਜ ਚ , ਹੁਣ ਮੋਹ ਨਾ ਰਿਹਾ ਮੇਰਾ।
ਏਥੇ ਸਭ ਕੁਜ ਤੇਰਾ ਝਲਿਆ, ਕੁਝ ਨਾ ਅਖੀ ਮੇਰਾ

ਕੁਜ ਝੱਲੇ ਨੇ ਧਰਤੀ ਮੰਗਦੇ,  ਕੁਛ ਨੇ ਮੰਗਦੇ ਪੈਸਾ
ਕੁਛ ਨੇ ਪੈਂਦੇ ਕਾਮ ਜਾਲ ਵਿੱਚ ,ਕੁਛ ਕਹਿੰਦੇ ਸਭ ਮੇਰਾ,
ਕੁਜ ਨੂੰ ਕਹਿੰਦੇ ਤਾਕਤ ਚਾਹੇ, ਕੁਛ ਆਖਣ ਮੈ ਸੋਹਣਾ,
ਧਿਰ ਤਾਹ ਬੱਸ ਮੁਰਸ਼ਦ ਮੰਗਦਾ ,ਜਿਦੇ ਬੈਠੇ ਚਰਨਾ ਚ ਚਿੱਤ ਜਿਹੜਾ।।

ਏਥੇ ਸਭ ਏਕ ਕਪੜੇ ਚ ਆਏ , ਨਾਮ ਭਾਵੇਂ ਕਪੜੇ ਦੇ ਵੱਖ ਸੀ,
ਜਾਣਾ ਭਾਵੇਂ ਏਕ ਰਾਹ ਸਭਨਾ ,ਮੁਰਸ਼ਦ ਸਬਦੇ ਵੱਖ ਸੀ

ਕੋਈ ਕੇੰਦਾ ਮੇਰਾ ਰੱਬ ਵੱਡਾ , ਕੋਈ ਕੇਂਦਾ ਜੀ ਮੇਰਾ,
ਧਿਰ ਤਾਹ ਬੱਸ ਉਸ ਰੱਬ ਨੂੰ ਮੰਨੇ, ਅੰਦਰ ਵਸਿਆ ਜਿਹੜਾ।।

ਕਪੜੇ ਤਾਜ ਲੇਹ ਜਾਣਾ ਝਲਿਆ,ਏਥੇ ਕੁਜ ਨਾ ਅਖੀ ਮੇਰਾ।
ਤੂੰ ਤਹ ਵਸਦਾ ਰੂਹ ਦੇ ਅੰਦਰ , ਜਿੱਥੇ ਮੁਰਸ਼ਦ ਵਸਦਾ ਮੇਰਾ। #Punjabi #Poetry #Shayari

Ashas Chattha

loader
Home
Explore
Events
Notification
Profile