Find the Latest Status about amrinder sandhu from top creators only on Nojoto App. Also find trending photos & videos about, amrinder sandhu.
inde Inde
kis manzil wal janGiya ae , far leyiyaan jo rahwaan.... kad akaan ne fal dite ne, kad rukhaan ne chawaan...... amrinDer giLL
Gurpreet Singh
ਰੂਹਾਂ ਤੇ ਵੀ ਦਾਗ਼ ਆ ਜਾਂਦੇ ਨੇ,, ਜਦੋਂ ਦਿਲ ਦੀ ਥਾਂ ਦਿਮਾਗ਼ ਆ ਜਾਂਦੇ ਨੇ ©Gurpreet Singh ਦਾਗ਼ Amrinder Sidhu
Gurpreet Singh
ਐਨੀ ਪੀਤੀ ਮੈਂ ਸ਼ਰਾਬ ਕਿ ਹੋਰ ਪਿਆਸ ਨਾ ਰਹੀ , ਉਹਦੇ ਜਾਣ ਪਿੱਛੋ,ਜ਼ਿੰਦਗੀ ਤੋ ਆਸ ਨਾ ਰਹੀ ©Gurpreet Singh ਸ਼ਰਾਬ Amrinder Sidhu
Gurpreet Singh
ਦਿਲ ਵਿੱਚ ਮੇਰੇ ਚਾਹ ਬੜੇ ਨੇ ਔਖੇ ਜਿੰਦਗੀ ਦੇ ਰਾਹ ਬੜੇ ਨੇ ਰਹਿਮਤ ਤੇਰੀ ਮੰਗਾਂ ਵੀ ਤਾਂ ਕਿਵੇ ਕੀਤੇਂ ਮੈ ਗੁਨ਼ਾਹ ਬੜੇ ਨੇ ©Gurpreet Singh ਗੁਨ਼ਾਹ Amrinder Sidhu