Nojoto: Largest Storytelling Platform

New shayari punjabi love Quotes, Status, Photo, Video

Find the Latest Status about shayari punjabi love from top creators only on Nojoto App. Also find trending photos & videos about, shayari punjabi love.

    LatestPopularVideo

jazbaat_kuj20

ROOP

sufi shayari punjabi love sachapyar

read more
ਸੱਚੀ ਮੋਹੁੱਬਤ 'ਚ ਅਕਸਰ 
ਗੱਲਾਂ ਰੱਬ ਨਾਲ ਹੋਣ ਲੱਗ ਜਾਂਦੀਆਂ ਨੇ..!!🌸

zindagiterenaam.com

©ROOP #sufi #shayari #punjabi #love #sachapyar

Gautam Suuri

kamalpreet kaur

ਨਿੱਤ ਤੈਨੂੰ ਰੱਬ ਦੇ ਵਾਂਗੂ ਸਜਦਾ ਕਰਦੇ ਹਾਂ,
ਤੂੰ ਤਾਂ ਮੇਰੇ ਲਈ ਦੁਨੀਆਂ ਨਾਲ ਲੜ ਪੈਂਦਾ ਹੈ,
ਤਾਂ ਹੀ ਤਾਂ ਆਪਣੇ ਤੋਂ ਵੱਧ ਤੇਰਾ ਕਰਦੇ ਹਾਂ।
✍️ ਕਮਲ #Love #Shayari #Punjabi

Rav Syan🔥

jazbaat_kuj20

ਦੁਆ ਕਰਦੇ ਆਂ ਤੇਰੀ ਆਇ ਮੌਤ ਅਸੀਂ ਮਰ ਜਾਈਏ ,,
ਅੱਗ ਆਵੇ ਤੇਰੇ ਵੱਲ ਜੇ ਬੁਰਾਇ ਵਾਲੀ ,, ਵਿਚ ਅਸੀਂ ਸੜ ਜਾਈਏ,,
ਸਜਾ ਦਵੇਂ ਸਾੰਨੂ ਜੇ ਤੂੰ ਪਿਆਰ ਦੀ ਤਾਂ,,
ਤੇਰੇ ਲਈ ਸੂਲਿ ਤੇ ਵੀ ਚੜ ਜਾਈਏ....! 
                     ( ਲਖਵੀਰ ) #punjabishayari , #love ,#shayari , #punjabi

Gary S

Jashan Gill

Deepak Johar

love shayari punjabi missing

read more
Main teri zindagi di kitaab han..
Te tu mere har panne di kahani... #love #shayari #punjabi #missing

Lovely khosa

ਅਧੂਰੀਆਂ ਹੀ ਰਹਿਣ ਦੇ ਇਹਨਾਂ ਬਾਤਾਂ ਨੂੰ,
ਸੁਣਿਆ ਪੂਰਾ ਹੋ ਕੇ ਤਾਂ ਚੰਨ ਵੀ ਘਟਣਾ ਸ਼ੁਰੂ ਹੋ ਜਾਂਦਾ... #punjabi #shayari #love #coupletalks
loader
Home
Explore
Events
Notification
Profile