Nojoto: Largest Storytelling Platform

New shubu shubu song Quotes, Status, Photo, Video

Find the Latest Status about shubu shubu song from top creators only on Nojoto App. Also find trending photos & videos about, shubu shubu song.

Stories related to shubu shubu song

    LatestPopularVideo

Pankajsharma

shubu #संगीत

read more

Shubu Kulhadiya

✍️Shubu.….... #Shayari

read more

Shubu Kulhadiya

ਗਮ.✍️Shubu. #Quote

read more

Shubu Kulhadiya

#zindgi ✍️Shubu #ਸ਼ਾਇਰੀ

read more

Shubu Kulhadiya

ਖਾਲੀਪਣ ✍️Shubu. #thought

read more
ਕੱਲਾ ਕੱਲਾ ਸੁਪਨੇ ਆਪਣੀ ਅੱਖਾਂ ਦਾ ਵਾਰਿਆ ਮੈਂ,
ਅੱਜ ਜਿੱਤਕੇ ਵੀ ਤੈਨੂੰ  ਸੱਜਣਾ ਹਾਰਿਆ ਮੈਂ.
ਕਿਸੇ ਨੇ ਕੀ ਮਲਮ ਲਾਉਣੀ ਮੇਰੇ ਜਖਮਾਂ ਨੂੰ?
ਆਪਣੀ ਰੂਹ ਕੋਲੋ ਹੀ ਗਿਆ ਮਾਰਿਆ  ਮੈਂ.




                   ✍️Shubu@੦੦੭ ਖਾਲੀਪਣ ✍️Shubu.

Shubu Kulhadiya

ਅਕਸ਼ ✍️Shubu.

read more
ਮੈਨੂੰ ਸ਼ੀਸੇ ਦੀ ਲੋੜ ਨੀ ਹੈਗੀ ਸੱਜਣਾ,
.
.
ਜੇ ਖੁਦ ਨੂੰ ਵੇਖਣਾ ਤੈਨੂੰ ਵੇਖ ਲੈਨਾ.
  
              ✍️Shubu ੦੦੭ ਅਕਸ਼ ✍️Shubu.

Shubu Kulhadiya

ਦੁਨੀਆ ✍️Shubu #poem

read more
ਚੜ੍ਹਦੇ ਨੂੰ ਹੋਰ ਵੀ ਚੜਾਉਂਦੀ ਦੁਨੀਆ.
ਢਹਿੰਦੇ ਨੂੰ ਤਾਂ ਹੋਰ ਥੱਲੇ ਲਾਉਂਦੀ ਦੁਨੀਆ
ਇਹ ਤਾਂ ਆਪਣੇ ਦੀ ਆਪ ਕਦੇ ਬਣੀ ਨਾ.
ਕਿਸੇ ਗੈਰ ਨੂੰ ਤਾਂ ਕਿੱਥੇ ਅਪਣਾਉਂਦੀ ਦੁਨੀਆ.

ਸੱਚ ਨੂੰ ਤਾਂ ਪੈਰਾਂ ਵਿਚ ਰੋਲਦੀ.
ਝੂਠ ਦਾ ਕੁਫਰ ਰਹਿੰਦੀ ਤੋਲਦੀ
ਚੰਗਿਆਂ ਦੇ ਪੱਖ ਵਿਚ ਘਟ ਖੜਦੀ,
ਬੰਦੇ ਗਲਤ ਨੂੰ ਗਲ਼ ਨਾਲ ਲਾਉਂਦੀ ਦੁਨੀਆ.

ਅਮੀਰਾਂ ਦੇ ਤਲਵੇ ਇਹ ਰਹਿੰਦੀ ਚੱਟਦੀ,
ਗਰੀਬਾਂ ਉੱਤੇ ਫਿਰਦੀ ਜੁਲਮ ਕਰਦੀ.
ਤਕੜੇ ਦੇ ਪੈਰਾਂ ਦੀ ਇਹ ਸ਼ਾਨ ਬਣਦੀ.
ਮਾਤੜ ਨੂੰ ਰਹਿੰਦੀ ਏ ਸਤਾਉਂਦੀ ਦੁਨੀਆ.

ਸੱਚ ਜਾਣ ਤਾਂ ਵੀ ਅੰਨੀ ਬਣੀ ਰਹਿੰਦੀ ਅਾ.
ਸਬ ਝੂਠੇ ਬੱਸ ਖੁਦ ਨੂੰ ਹੀ ਸੱਚਾ ਕਹਿੰਦੀ ਅਾ.
ਗਲ ਆਪਣੀ ਤੇ ਆਵੇ ਫਿਰ ਚੀਕਾਂ ਮਾਰਦੀ
ਲਾ ਤੋਹਮਤਾਂ ਹੋਰਾਂ ਤੇ ਚੁੱਪ ਰਹਿੰਦੀ ਦੁਨੀਆਂ.

jealousy ਚ ਰੋਜ਼ ਰਹਿੰਦੀ ਸੜਦੀ.
ਕਿਸੇ ਦੀ ਚੜਾਈ ਇਹ ਕਿੱਥੇ ਜਰਦੀ
shubu ਐਥੇ ਵਫਾਦਾਰੀ ਕੌਣ ਪੁੱਛਦਾ.
ਲੁੱਟ ਹੋਰਾਂ ਨੂੰ ਖੁਦ ਨੂੰ ਸਜਾਉਂਦੀ ਦੁਨੀਆ. ਦੁਨੀਆ ✍️Shubu

Shubu Kulhadiya

ਤੜਫ✍️Shubu. #Shayari

read more
ਵੋ ਐਸੇ ਰੁਖਸ਼ਤ ਹੁਵੇ ਹਮਸੇ.

ਕੇ ਹਮ ਖੁਦ ਕੀ ਚਿਤਾ ਸ਼ੇਕਤੇ ਰਹੇ.

ਹਮ ਖੁਦ ਗਮ ਉਨਕੇ ਪੀਤੇ ਰਹੇ.

ਔਰ ਖੁਸ਼ੀਆਂ ਬੇਚਤੇ ਰਹੇ.

ਉਨਕੀ ਰਾਹ ਦੇਖਤੇ ਪਲ਼ਕੇਂ ਤਕ ਜਲਾਦੀ ਹਮਨੇ.

ਔਰ ਵੋ ਸੇਜ਼ਲ ਅੱਖੋਂ ਸੇ ਔਰੋਂ ਕੋ ਦੇਖਤੇ ਰਹੇ.
 
                                  
                            ✍️Shubu 007 ਤੜਫ✍️Shubu.

Shubu Kulhadiya

ਯਾਦਾਂ✍️...Shubu. #Shayari

read more

Shubu Kulhadiya

🖋️Shubu@੦੦7 #lovetaj

read more
ਮੈਨੂੰ ਪਿਆਰ ਪਿਆਰ ਕਰਕੇ ਕੁਸ਼ ਨੀ ਮਿਲਿਆ
ਬੱਸ ਰੋਜ਼ ਥੋੜਾ ਥੋੜਾ ਮੁੱਕਦਾ ਜਾ ਰਿਹਾ .
ਕਦੇ ਦੇਖੀ ਜੋਂ ਤੇਰੇ ਕਹਿਣ ਤੇ ਮੋਟਾ ਹੋਣ ਲੱਗਾ ਸੀ,
ਹੁਣ ਹੌਲੀ ਹੌਲੀ ਸੁੱਕਦਾ ਜਾ ਰਿਹਾ.
ਤੇਨੂੰ ਪਤਾ ਅੱਜ ਵੀ ਜਦੋਂ ਮੈਂ ਦੁਖੀ ਹੁੰਨਾ,
ਜਾਂ ਖੁਸ਼ ਹੁੰਨਾ ਸਭ ਤੋਂ ਪਹਿਲਾਂ ਤੇਰੀ ਯਾਦ ਆਉਂਦੀ ਮੈਨੂੰ.
ਏਦਾਂ ਸੋਚਦਾ ਕੇ ਭੱਜਕੇ ਤੇਰੇ ਕੋਲ ਜਾਵਾਂ ਤੇ ਤੈਨੂੰ ਸਭ ਕੁਸ਼ ਦੱਸਾਂ.
ਤੈਨੂੰ ਪਤਾ ਯਾਰਾ ਮੈਂ ਤੇਰੇ ਬਿਨਾਂ ਹੁਣ 
ਹੋਰ ਕਿਸੇ ਅੱਗੇ ਖੁੱਲ ਨੀ ਸਕਦਾ,
ਹੋਰਾਂ ਵਾਂਗੂ ਹਰ ਇੱਕ ਤੇ ਡੁੱਲ ਨੀ ਸਕਦਾ.
ਤੈਨੂੰ ਪਤਾ ਤੂੰ ਅੱਜ ਵੀ ਮੇਰੇ ਐਨੇ ਕਰੀਬ ਆ ਸੱਜਣਾ,
ਕੇ ਮੈਂ ਕਿਸੇ ਹੋਰ ਨਾਲ ਰਹਿਕੇ ਵੀ
ਤੈਨੂੰ  ਭੁੱਲ ਨੀ ਸਕਦਾ.

(ਰੂਹਦਾਰੀਆਂ)

(ਹਾਂ ਮੈਂ ਪਾਗਲ ਆਂ) 🖋️Shubu@੦੦7

#lovetaj
loader
Home
Explore
Events
Notification
Profile