Find the Latest Status about lines on bhagat singh from top creators only on Nojoto App. Also find trending photos & videos about, lines on bhagat singh.
Gurtej Singh
ਆਜਾਦੀ ਦੀ ਲੜਾਈ ਵਿੱਚ ਨਾ ਮੰਨੀ ਕਦੇ ਹਾਰ ਸੀ ਫ਼ਿਰੰਗੀਆਂ ਦੀ ਉਹਨੇ ਲਾਈ ਫਟਕਾਰ ਸੀ ਦੇਸ ਨੂੰ ਆਜ਼ਾਦ ਕਰਾਉਣਾ ਸੁਪਨਾ ਸੀ ਓਸਦਾ ਨਾਮ ਜਿਸਦਾ ਭਗਤ ਸਿੰਘ ਸਰਦਾਰ ਸੀ।। ###some lines for ##Sahid ##Bhagat Singh##
##some lines for #Sahid #Bhagat Singh##
read moreBhagat Sindhi
تم کرو عبادت اپنے بھگوان کی اور ہم کرین پوجا اپنے رحمان کی لفظوں میں رکہا ہی کیا ہے بہلا عظمت ہے تو صرف انسان کی گر تم نہین جانتے فلفسے مذہب کے تو یاد رکہو مقصد ہے خدمت انسان کی سنو ! مت کیا کرو بات تم رام و رحیم کی گر نہین جانتے اہمیت تم انسان کی جسم کے گھر میں روح کا قیام ہے عارضی اٹھ نہ جائے یے جلدی قدر کرو اس مہمان کی Bhagat Sinhdhi's lines
Bhagat Sinhdhi's lines #poem
read moreAshokkumar
Bhagat Singh was a great freedom soldier ©Ashokkumar #Bhagat Singh# #Bhagat Singh# #bhagatsingh #
#Bhagat Singh# #Bhagat Singh# #bhagatsingh #
read moreSunny ugoke ugoke
ਅਸੀ ਰਾਹ ਪੈ ਗਏ ਕਿਹੜੇ ਸਭ ਭੁੱਲ ਭੁਲਾ ਗਏ ਸੁਪਨੇ ਭਗਤ ਸਿੰਘ ਦੇ ਸੀ ਜਿਹੜੇ ਉਹ ਛੋਟੀ ਉਮਰ ਚ ਕਰ ਗਿਆ ਸੀ ਕੰਮ ਜਿਹੜੇ ਉਮਰ ਬੀਤ ਗਈ ਸਾਡੀ ਅਸੀਂ ਪਹੁੰਚ ਨਾ ਸਕੇ ਉਹਨਾ ਸੁਪਨਿਆਂ ਦੇ ਨੇੜੇ .. #Special on Birthday of #BHAGAT SINGH...🙏