Find the Latest Status about navdeep 18100 from top creators only on Nojoto App. Also find trending photos & videos about, navdeep 18100.
Navdeep Makkar
ਬਹੁਤਿਆ ਨਾਲ ਦਿਲ ਮਿਲਿਆ ਨਹੀਂ ਸਾਡਾ ਤੇ ਜਿਸ ਨਾਲ ਮਿਲਿਆ ਸੀ ਉਹਨੂੰ ਸਮਝ ਹੀ ਨਹੀਂ ਆਇਆ ਕਿ ਸਾਡੀ ਖੁਸ਼ੀ ਕਿਸ ਨਾਲ ਏ। #Navdeep
ਸਕਾਰਾਤਮਕ ਸੋਚ
ਹੁਣ ਤਾਂ ਦਿਲ ਵੀ ਧਮਕੀ ਦਿੰਦਾ ਹੈ ਮੈਨੂੰ ਕਹਿੰਦਾ ਉਸਨੂੰ ਯਾਦ ਕਰ ਨਹੀ ਤਾਂ ਮੈ ਧੜਕਣਾ ਬੰਦ ਕਰ ਦੂੰ navdeep
navdeep #Quote
read moreNAVDEEP KAUR
ਹੁਣ ਮੈਂ ਬਹੁਤ ਥਕਾਵਟ ਤੇ ਅਕੇਵਾਂ ਮਹਿਸੂਸ ਕਰਦੀ ਸੀ, ਹੋਰਨਾਂ ਦੇ ਦਿਲ ਦਾ ਪੈਂਡਾ ਤਹਿ ਕਰਦੇ ਹੋਏ! ਸ਼ਾਲਾ! ਸਕੂਨ ਇੰਜ ਮਿਲਿਆ, ਜਦ ਸਫ਼ਰ ਨੂੰ ਮੈਂ ਆਪਣੇ ਦਿਲ ਤੋਂ ਸ਼ੁਰੂ ਕਰ, ਆਪਣੇ ਦਿਲ ਤੇ ਮੁੱਕਾ ਲਿਆ!! ~ਨਵਦੀਪ ਕੌਰ NAVDEEP KAUR
NAVDEEP KAUR #story
read more