Find the Latest Status about kushal punjabi death cause from top creators only on Nojoto App. Also find trending photos & videos about, kushal punjabi death cause.
Gurpreet Khunan
ਜੋ ਤੁਹਾਨੂੰ ਪਿਆਰ ਕਰਦਾ ਹੋਵੇਗਾ , ਸਮਝਦਾ ਹੋਵੇਗਾ , ਫਿਕਰ ਕਰਦਾ ਹੋਵੇਗਾ , ਉਸ ਕੋਲੋਂ ਉਸਦਾ ਸਾਥ ਜਾਂ ਧਿਆਨ ਮੰਗਣ ਦੀ ਲੋੜ ਨਹੀਂ ਪੈਂਦੀ । ਉਹ ਤੁਹਾਡੀ ਚੁੱਪ ' ਚੋਂ , ਤੁਹਾਡੀਆਂ ਅੱਖਾਂ ਦੇ ਸੁੰਨੇਪਣ ' ਚੋਂ ਤੁਹਾਡੀ ਹਸਰਤ ਦੇਖ ਲਵੇਗਾ । ਜੇ ਧਿਆਨ ਸਾਥ ਮੰਗਣਾ ਪਵੇ ਤਾਂ ਉਹਦੀ ਕੋਈ ਅਹਿਮੀਅਤ ਨਹੀਂ ਹੁੰਦੀ ਜਿਸ ਨੂੰ ਪਿਆਰ ਕਰਦੇ ਹੋ , ਕਰਦੇ ਰਹੋ | ਬਦਲੇ ' ਚ ਜੋ ਮਿਲੇ ਲਓ । ਉਹ ਹਾਸਾ ਹੋਵੇ ਜਾਂ ਹੰਝੂ | ਮਹਿਫਲ ਹੋਵੇ ਜਾਂ ਤਨਹਾਈ ॥ ਵਫ਼ਾ ਹੋਵੇ ਜਾਂ ਬੇਵਫ਼ਾਈ । ਸੋਹਣੇ ਦੀ ਦਾਤ ਹੁੰਦੀ ਹੈ । ਜੋ ਵੀ ਦੇਵੇ ਸਵੀਕਾਰ ਕਰੋ । ਸਭ ਕੁਝ ਭੁਲਾ ਕੇ ਉਸਨੂੰ ਗਲ਼ੇ ਲਗਾ ਲਓ | ਤਵੱਜੋਂ ਭੀਖ ਵਾਂਗੂ ਜੇ ਮਿਲੇ , ਫਿਟਕਾਰ ਹੁੰਦੀ ਹੈ | ਮੁਹੱਬਤ ਆਪ ਜੇ ਬਖ਼ਸ਼ੇ ਨਜ਼ਰ , ਸਤਿਕਾਰ ਹੁੰਦੀ ਹੈ ©Gurpreet Khunan #Life #Punjabi #Death
Ar. Smitha
मुश्किल वक़्त में जो साथ दे, वो हमसफर काश कोई हमसफर होता उसके जीवन में जो दिल की बात समझ सकता था अक्सर लोग अपनो को पहचानने में देर कर देती है और उसे मज़बूर कर देते हैं अपनी जान देने में RIP Kushal Punjabi 😔 #kushal #celebritylife #yqbaba #yqquotes #writingresolution #suicideawareness #suicide #death
Anchita Malavia
Have you ever felt as if you are stuck in a time loop of misery? You know that constant feeling of being nagged by something that's doomed inside of you since years?! Yeah, that's what I'm talking about. One who feels it, honestly, it's a dead end for him. There's no escape, no coming back. It might be a bit amusing to you but you see, it's not the feeling that's trapped inside of us. Rather it's us trapped in it. And you know what's scary? That with every passing day, it gets stronger, engulfing our soul making our heart rot to death. And one day, you'll wake up feeling nothing but empty. No sadness, no happiness, just a numb sensation. No celebration would excite you, no death would affect you. You'll be a living being with no feelings. Just a heart thorbbing till it stops. -Anchita ©Anchita Malavia 'cause that's how cold death feels #trapped #Death #sorrow #SAD
Armaan Maan
ਹੋਲੀ ਹੋਲੀ ਮੈਂ ਵੀ, ਮਿੱਟੀ ਹੋ ਜਾਣਾ, ਜਿਸ ਚੋਂ ਉੱਠਿਆ ਅੱਜ ਕੋਈ ਨਈ ਸੱਜਣਾ, ਅਸੀਂ ਵੀ ਅੈਸੀ ਨੀਂਦ, ਦੇ ਵਿੱਚੇ ਏ ਸੌਂ ਜਾਣਾ ©Armaan Maan #Death #Punjabi #Nozoto #Trending
Shayar Deepak
ਕੀ ਪੁੱਛਦੇ ਹੋ ਕਿੱਥੇ ਵਸਦੇ ਹਾਂ ਮੇਰੇ ਸ਼ਹਿਰ ਦਾ ਨਾਮ ਜੁਦਾਈ ਏ ਜ਼ਿਲ੍ਹਾ ਹਿਜ਼ਰ ਨਗਰ ਤਹਿਸੀਲ ਜ਼ਫ਼ਾ ਤੇ ਡਾਕਖ਼ਾਨਾ ਰੁਸਵਾਈ ਏ ਗਲੀ ਧੋਖਿਆਂ ਦੀ ਮੁਹੱਲਾ ਬੇਦਰਦਾ ਮਾਸੂਮ ਨੇ ਕੁੱਲੀ ਪਾਈ ਏ ਜੀਹਨੇ ਮਿਲਨੈ ਆ ਕੇ ਮਿਲ ਸਕਦੈ ਸਾਡੀ ਜ਼ਿੰਦ ਮੁੱਕਣ 'ਤੇ ਆਈ ਏ... ©Shayar Deepak #Nojoto #Punjabi #Dil #Death #Heartbeat
#Punjabi #Dil #Death #Heartbeat
read moreSunil Jakhar
ਵੇ ਤੂੰ ਫੈਸਲੇ🤷 ਹੀ ਫਾਸਲੇ🙅 ਬਣੋਨ ਵਾਲੇ ਕਿਤੇ ਨੀ ਤਾ ਤੇਰੇ ਤੋਂ ਕਰੀਬ🙇 ਦਸ ਕੌਣ ਸੀ ਮੇਰੇ ve tu faisle🤷 hi fasle🙅 bnon wale kite nii ta tere ton karib🙇 das koun si mere.. @jakhar_saab #Morning #Punjabi #Dil #Heart #Broken #Death
Shayar Deepak
ਅੱਖਾਂ 'ਚ ਹੰਝੂ ਨਹੀਂ ਜੁਦਾਈ ਹੋਠਾਂ 'ਤੇ ਹਾਸੇ ਧਰ ਗੲੀ ਵੇਖ ਕੇ ਮੇਰਾ ਹੌਂਸਲਾ ਕਿਸਮਤ ਵੀ ਡਰ ਗਈ ਮੈਨੂੰ ਭੁਲੇਖਾ ਸੀ ਤੇਰੇ ਬਿਨਾਂ ਮੈਂ ਮਰਜੂੰ ਪਰ ਸੱਚ ਦੱਸਾਂ! ਮੇਰੇ ਅੰਦਰੋਂ ਤੂੰ ਮਰ ਗੲੀ... ✍ਸ਼ਾਇਰ ਦੀਪਕ #Nojoto #Punjabi #lover #Death #Poetry #JusticeForNikitaTomar
amarsardar
ਹਰ ਕਿਸੇ ਨੂੰ ਅਸੀਂ ਅਜ਼ਮਾਉਂਦੇ ਨਹੀਂ, ਜਣੇ ਖਣੇ ਨੂੰ ਅਸੀਂ ਕਦੇ ਸਤਾਉਂਦੇ ਨਹੀਂ, ਸਤਾਉਂਦੇ ਹਾਂ ਸਿਰਫ਼ ਦਿਲ ਵਿੱਚ ਰਹਿਣ ਵਾਲਿਆਂ ਨੂੰ, ਗੈਰਾਂ ਨਾਲ ਤਾਂ ਅਸੀਂ ਨਜ਼ਰਾਂ ਵੀ ਮਿਲਾਉਂਦੇ ਨਹੀਂ। #amarsardar #Light #Shayari #Punjabi Payal Kushal Raj Mohd Aszad Sanawrites_______ Aashu Aashu
#Light #Shayari #Punjabi Payal Kushal Raj Mohd Aszad Sanawrites_______ Aashu Aashu #ਸ਼ਾਇਰੀ #amarsardar
read moreअमित
ये बेआबरू सड़कें, लंबी चौड़ी सी, धरती के सीने पर बेबाक दौड़ती! नदियों और पहाड़ों से अठखेलियाँ करतीं! बीहड़ों और मरुस्थलों से सरपट गुजरतीं! बरसात में मुंह खोले इन्तजार करती हैं! अपने बड़े-बड़े गड्ढों के साथ, इनपर गुजरने वालों का रिश्ता, मौत से तय करने के लिए! ये बेआबरू सड़कें, जिनकी अस्मत लूट कर, इंजीनियर और कांट्रेक्टर, अपने बीवी बच्चों के तन ढकते हैं, निगल जाती हैं कितनी ही जिंदगियाँ, ये बेआबरू सड़कें। #kushal