Find the Latest Status about koi mere dil da haal na jaane o rabba mp3 from top creators only on Nojoto App. Also find trending photos & videos about, koi mere dil da haal na jaane o rabba mp3.
Shobha Singh
Hai kitna udaas mera dil,ye koi na jaane hei... jaane na jaane koi mera sanam sab jaane hei.... hum mile bichade,dobara milne ki aas jaage hei.... jaane na jaane koi mera sanam sab jaane hei.... kehna hei kuch dil ka haal, mere dil ka haal koi na jaane hei.... jaane na jaane koi mera sanam sab jaane hei.... ©Shobha Singh jaane na jaane koi
jaane na jaane koi #Quotes
read moreGurwinder Singh
ਦਿਲ ਦਾ ਹਾਲ ਸੁਣਾਵਾਂ ਕਿਹਨੂੰ? ਰੱਬ ਦੀ ਥਾਂ ਤੇ ਧਿਆਵਾਂ ਕਿਹਨੂੰ? ਕੌਣ ਮੈਨੂੰ ਗਲ ਨਾਲ ਲਾਊਗਾ? ਅਵਾਜ਼ ਮਾਰ ਕੇ ਬੁਲਾਵਾਂ ਕਿਹਨੂੰ? ਹੱਥਾਂ ਦੇ ਵਿੱਚ ਹੱਥ ਨਾ ਕੋਈ , ਮੈਂ ਆਵਦਾ ਹੱਥ ਫੜਾਵਾਂ ਕਿਹਨੂੰ? ਘਰ ਮੇਰੇ ਕੋਈ ਆਉਂਦਾ ਹੀ ਨਾ, ਫੇਰ ਦੱਸਦੋ ਘਰੇ ਲਿਆਵਾਂ ਕਿਹਨੂੰ? ਕੱਲਿਆ ਹੱਸ ਕੇ ਤਾੜੀ ਮਾਰੀ, ਕੌਣ ਹੱਸੁਗਾ ਤੇ ਹਸਾਵਾਂ ਕਿਹਨੂੰ? ਓ ਹੋ ਕੱਲ਼ੇ ਹੀ ਬੋਲਣ ਲੱਗ ਗੇ, ਕੌਣ ਬੋਲੂਗਾ ਤੇ ਬੁਲਾਵਾਂ ਕਿਹਨੂੰ? ਜਦ ਮੈਨੂੰ ਹੀ ਕੋਈ ਚਾਹਵੇ ਨਾ, ਫੇਰ ਦੱਸੋ ਮੈਂ ਵੀ ਚਾਹਵਾਂ ਕਿਹਨੂੰ? ਮੱਲ਼ੋ ਜੋਰੀ ਥਾਵਾਂ ਨੂੰ ਨੱਪਿਆ, ਦੋ ਗਿੱਠਾ ਤੋ ਵੱਧ ਥਾਵਾਂ ਕਿਹਨੂੰ? ਚੱਲੋ ਦੁਪਹਿਰੇ ਅਸੀ ਛਾਂਵੇ ਬੈਠੇ, ਰਾਤ ਨੂੰ ਦੱਸ ਦੋ ਛਾਵਾਂ ਕਿਹਨੂੰ? ਆਪ ਆਵਦੀ ਗੱਲੋ ਰੋਏ ਸਾਂ, ਐਵੇਂ ਈ ਰੋ ਰੋ ਦਿਖਾਵਾਂ ਕਿਹਨੂੰ? ਨਜ਼ਮ ਮੇਰੀ ਨੂੰ ਸੁਣੇ ਨਾ ਕੋਈ, ਜਾਣ ਜਾਣ ਮੈਂ ਸੁਣਾਵਾਂ ਕਿਹਨੂੰ? ਦਿਲ ਦਾ ਦਰਦ ਸੁਣਾਵਾਂ ਕਿਹਨੂੰ? ਰੱਬ ਦੀ ਥਾਂਵੇ ਧਿਆਵਾਂ ਕਿਹਨੂੰ? 💞।।ਗੁਰਵਿੰਦਰ ਸਿੰਘ।।💞 ©Gurwinder Singh Dil Da Haal
Dil Da Haal #ਸ਼ਾਇਰੀ
read more