Find the Latest Status about ਪੰਜਾਬੀ तो इंग्लिश ट्रांसलेशन from top creators only on Nojoto App. Also find trending photos & videos about, ਪੰਜਾਬੀ तो इंग्लिश ट्रांसलेशन.
DR. LAVKESH GANDHI
माना कि अंग्रेजी लिखना, समझना और बोलना जरूरी है | मगर इसके लिए अंग्रेज बनने की जरूरत नहीं हमें | हम संस्कार निष्ठ हो कर भी अंग्रेजी लिख, पढ़ और बोल सकते हैं | ©DR. LAVKESH GANDHI #English # # इंग्लिश सीखे,इंग्लिश मैन ना बने #
ਜੀਵਨ ਘੁੰਮਣ
ਸੱਭਿਆਚਾਰ ਤੇ ਪੰਜਾਬੀ ਬੋਲੀ ਮੈ ਕਿਸੇ ਹੰਢਾਈ ਉਮਰ ਜਿਹੀ ,ਜਾ ਪੱਤਿਆਂ ਦੀ ਕਹਿ ਟਾਹਣੀ ਲਉ ਮੈ ਬਚਪਨ ਹਾ ਕਿਸੇ ਬੱਚੇ ਦਾ , ਬੇਬੇ ਦੀ ਕਹਿ ਮਧਾਣੀ ਲਉ ਮੈਂ ਰਚਨਾ ਹਾ ਕਿਸੇ ਸਾਇਰ ਦੀ , ਜਾ ਸੱਚੀ ਕਹਿ ਕਹਾਣੀ ਲਉ ਮੈ ਹਾ ਨਦੀਆਂ ਦੇ ਪੱਤਨ ਜਿਹੀ ,ਜਾ ਮੈਨੂੰ ਹੀ ਕਹਿ ਪਾਣੀ ਲਉ ਕੋਈ ਰੱਬ ਆਖੈ ਕੋਈ ਮਾਂ ਆਖੈ , ਜਾ ਛਾਂ ਠੰਡੀ ਕਹਿ ਮਾਣੀ ਲਉ ਮੈ ਕਲਮ ਹਾ ਘੁੰਮਣ ਆਲੇ ਦੀ , ਜਾ ਸਬਦਾਂ ਕਹਿ ਰਾਣੀ ਲਉ ਮੈ ਆਵਾਜ ਹਾ ਪੀਰ ਫਕੀਰਾਂ ਦੀ, ਜਾ ਗੁਰੂਆਂ ਦੀ ਕਹਿ ਬਾਣੀ ਲਉ ਮੈ ਇੱਕ ਪੰਜਾਬ ਚ ਜਨਮੀ ਵੇ ਵਿਛੜੀ ਦੋ ਵਿੱਚ ਕਹਿ ਮਰਜਾਣੀ ਲਉ ਵਿਛੜੀ ਦੋ ਵਿੱਚ ਕਹਿ ਮਰਜਾਣੀ ਲਉ ਜੀਵਨ ਘੁੰਮਣ (ਬਠਿੰਡਾ) ਪੰਜਾਬੀ