Nojoto: Largest Storytelling Platform

New gharuan pin code Quotes, Status, Photo, Video

Find the Latest Status about gharuan pin code from top creators only on Nojoto App. Also find trending photos & videos about, gharuan pin code.

    LatestPopularVideo

Narrenn Raaz

pin code #शायरी

read more

Jeetu dehati

BBM pin code #story

read more

Mr khan

now pin code kya #सस्पेंस

read more

Aman jassal

ਗੱਲ 2017 ਦੀ ਐ
ਉਦੋਂ ਵੀ ਸਿਆਸਤ ਪੂਰੀ ਜੋਰਾਂ ਤੇ ਸੀ 
ਜਦੋਂ ਕਾਲਜ ਵਿੱਚ ਪਹਿਲੀ ਵਾਰ ਦੇਖੀ ਸੀ
ਸਿਆਸਤ ਨੇ ਤਾ ਪੰਜ ਸਾਲਾਂ ਬਾਅਦ ਫੇਰ ਜੋਰ ਫੜ ਲਿਆ
ਕਮਬਖ਼ਤ
ਉਹ ਨਹੀਂ ਦਿਖਦੀ
ਲੀਡਰਾਂ ਤੋਂ ਵੱਧ ਝੂਠੀ ਨਿੱਕਲੀ

©Aman jassal #promiseday 
#gharuan

Aman jassal

Aman jassal

#Books Love #ishq #jindgi #gharuan #gharuan #ਘੜੂੰਆਂ #ਹਮਸਫ਼ਰ #imtehan #Society

read more
ਲੇਖਾਂ ਤੇ ਛੱਡ ਕੇ ਗੱਲ ਨੀ ਬਣਦੀ
ਹਿੰਮਤ ਕਰ ਹਿੰਮਤ
ਲੇਖ ਤਾ ਕਿਤਾਬਾਂ ਵਿੱਚ ਵੀ ਬਹੁਤ ਐ
ਪਤਾ ਐ ਨਾ
ਦੁਨੀਆ ਸੁਧਾਰ ਦਿੰਦੀਆਂ
ਕਦੇ ਸਭ ਕੁਝ ਭੁੱਲਕੇ ਪੜਕੇ ਤਾ ਦੇਖ
ਕਿੰਨਾ ਸਤਿਕਾਰ ਦਿੰਦੀਆਂ

©Aman jassal #Books #Love #ishq #Nojoto #jindgi #gharuan #gharuan #ਘੜੂੰਆਂ #ਹਮਸਫ਼ਰ #imtehan

Aman jassal

ਇਹ ਦੁਨੀਆਂ ਕਈ ਰੰਗਾ ਦੀ
ਕੀਤੇ ਇਹਨਾਂ ਵਿੱਚ ਨਾ ਖੋ ਜਾਈਏ।

ਮਜੂਬਰ ਨਾ ਕਰਿਆ ਕਰ ਯਾਰਾਂ ਕੇ
ਅਸੀਂ ਇਹਨਾਂ ਵਰਗੇ ਹੋ ਜਾਈਏ।

ਮੈਨੂੰ ਲੱਖ ਉਮੀਦਾਂ ਤੇਰੇ ਤੇ
ਮੇਰੇ ਸੁਪਨੇ ਤੇਰੇ ਨਾਲ਼।

ਤੈਨੂੰ ਰੱਬ ਦੇਖਦਾ ਹੋਣਾ
ਜੋ ਤੂੰ ਕਰੂਗੀ ਮੇਰੇ ਨਾਲ਼।

©Aman jassal #Nature #Dream #gharuan #gharuan #ishq #Intjaar #nadan #NojotoFilms #punjabisong #SAD

Aman jassal

ਐਵੇਂ ਨਾ ਸਾਡੀ ਜ਼ਿਦਗੀ ਦੇ ਪੰਨੇ
 ਹਰੇਕ ਕੋਲ਼ ਫਰੋਲਿਆ ਕਰ
 ਕਈ ਲੋਕਾਂ ਨੂੰ 
ਕਿਤਾਬਾਂ ਤੋਂ ਨਫ਼ਰਤ ਹੁੰਦੀ ਐ

©Aman jassal #BooksBestFriends 
#gharuan 
#Apne 
#ghar 
#Nojoto 
#nojotohindi 
#Dildar 
#gharuan

Aman jassal

ਨਾਂ ਹੀ ਦੇਖਦੀ ਉਸ ਦਿਨ ਮਿੱਠੀਆਂ 
ਨਜ਼ਰਾਂ ਨਾਲ਼?
ਕਾਸ਼ ਅਸੀਂ ਵੀ ਥੋੜ੍ਹਾ ਟਾਈਮ
 ਜ਼ਿੰਦਗੀ ਹੋਰ  ਜੀਅ ਲੈਦੇ

©Aman jassal #gharuan 
#Punjabi 
#Nojoto 
#sad
#alone 
#withoutfor 
#Aman 
#shahididiwas

Aman jassal

#Hope #nojotohindi #nojotohindi nojoto #ਅਮਨ #ਜੱਸਲ #gharuan #Aman #gharuan #Society

read more
ਜੀ ਦੁਨੀਆ ਇਕ ਸੰਸਾਰ ਐ
ਏਥੇ ਹਰ ਇਕ ਆਪਣੇ ਆਪ ਨੂੰ ਸਰਦਾਰ ਐ
ਕਈ ਲੋਕਾਂ ਨੂੰ ਇਸ ਦੁਨੀਆ ਵਿਚ ਜਿਊਣ ਦਾ ਗਿਆਨ ਨਹੀਂ ਹੁੰਦਾ
ਕਿੱਥੇ ਪਤਾ ਲੱਗਦਾ ਕੌਣ ਆਪਣਾ ਕੌਣ ਪਰਾਇਆ
ਜਦੋਂ ਤੱਕ ਇਹਨਾਂ ਨਾਲ਼ ਇਮਤਿਹਾਨਾਂ ਨਹੀਂ ਹੁੰਦਾ
ਆਪਣਿਆਂ ਨਾਲੋਂ ਵੱਧ ਪ੍ਰਾਏ ਚੰਗੇ ਐ
ਕਿਊ ਕੀ ਇਹਨਾਂ ਦੇ ਛੱਡਣ ਨਾਲ ਬੰਦਾ ਹੈਰਾਨ ਨਹੀਂ
ਹੁੰਦਾ

©Aman jassal #Hope #Nojoto 
#nojotohindi
#nojotohindi 
#nojoto #ਅਮਨ 
#ਜੱਸਲ
#gharuan 
#Aman 
#gharuan
loader
Home
Explore
Events
Notification
Profile