Nojoto: Largest Storytelling Platform

New karnot mahal Quotes, Status, Photo, Video

Find the Latest Status about karnot mahal from top creators only on Nojoto App. Also find trending photos & videos about, karnot mahal.

Stories related to karnot mahal

    LatestPopularVideo

دوندر ماحل

ਵਾਹਵਾ ਚਿਰ ਹੋਇਆ ਰੁੱਕਿਆ ਨੂੰ, ਆਖਿਰ ਤਾਂ ਪੈਣਾ ਚੱਲਣਾ ਏ, ਦਰ ਦਰ ਦਰਵਾਜ਼ੇ ਬਦਲਣੇ, ਫਕੀਰਾਂ ਇੱਕ ਦਰ ਨਾ ਦਰ ਮੱਲਣਾ ਏ। #੧੧੩੧P੨੧੦੮੨੦੨੪ #dawindermahal dawinderma #Life #Mahal #dawindermahal_11 #MahalRanbirpurewala

read more
ਵਾਹਵਾ ਚਿਰ ਹੋਇਆ ਰੁੱਕਿਆ ਨੂੰ, ਆਖਿਰ ਤਾਂ, ਪੈਣਾ ਚੱਲਣਾ ਏ,
ਦਰ ਦਰ ਦਰਵਾਜ਼ੇ ਬਦਲਣੇ, ਫਕੀਰਾਂ ਇੱਕ ਦਰ, ਨਾ ਦਰ ਮੱਲਣਾ ਏ।
#੧੧੩੧P੨੧੦੮੨੦੨੪

©دوندر  ماحل ਵਾਹਵਾ ਚਿਰ ਹੋਇਆ ਰੁੱਕਿਆ ਨੂੰ, ਆਖਿਰ ਤਾਂ ਪੈਣਾ ਚੱਲਣਾ ਏ,
ਦਰ ਦਰ ਦਰਵਾਜ਼ੇ ਬਦਲਣੇ, ਫਕੀਰਾਂ ਇੱਕ ਦਰ ਨਾ ਦਰ ਮੱਲਣਾ ਏ।
#੧੧੩੧P੨੧੦੮੨੦੨੪
#dawindermahal #dawinderma

دوندر ماحل

ਸੋਚ ਕੇ ਆਖਦੇ ਜੋ, ਗੱਲਾਂ ਉਹਨਾਂ ਦੀਆਂ ਵਿੱਚ ਤਰਕ ਹੁੰਦੇ, ਗੁਨਾਹ ਤੇ ਗਲਤੀ ਵਿੱਚ, ਜ਼ਰਾਂ ਰਤਾਂ ਕੁ ਫ਼ਰਕ ਹੁੰਦੇ। #੦੮੪੦P੧੪੦੮੨੦੨੪ #dawindermahal_11k dawindermaha #Life #Mahal #MahalRanbirpurewala

read more
ਸੋਚ ਕੇ ਆਖਦੇ ਜੋ, ਗੱਲਾਂ ਉਹਨਾਂ ਦੀਆਂ ਵਿੱਚ ਤਰਕ ਹੁੰਦੇ,
ਗੁਨਾਹ ਤੇ ਗਲਤੀ ਵਿੱਚ, ਜ਼ਰਾਂ ਰਤਾਂ ਕੁ ਫ਼ਰਕ ਹੁੰਦੇ।
#੦੮੪੦P੧੪੦੮੨੦੨੪

©دوندر  ماحل ਸੋਚ ਕੇ ਆਖਦੇ ਜੋ, ਗੱਲਾਂ ਉਹਨਾਂ ਦੀਆਂ ਵਿੱਚ ਤਰਕ ਹੁੰਦੇ,
ਗੁਨਾਹ ਤੇ ਗਲਤੀ ਵਿੱਚ, ਜ਼ਰਾਂ ਰਤਾਂ ਕੁ ਫ਼ਰਕ ਹੁੰਦੇ।
#੦੮੪੦P੧੪੦੮੨੦੨੪
#dawindermahal_11k #dawindermaha

دوندر ماحل

ਪਿੱਛੇ ਮੁੜ੍ਹਨ ਦਾ ਮਤਲਬ ਹਰ ਵਾਰ ਵਾਪਸੀ ਨਹੀਂ ਹੁੰਦਾ, ਕਈ ਵਾਰੀ ਸ਼ਿਖਰ ਪਾਰ ਕਰਨ ਲਈ ਸ਼ਿਖਰ ਤੋਂ ਮੁੜ੍ਹਨਾ ਜ਼ਰੂਰੀ ਹੋ ਜਾਂਦਾ ਹੈ। #੦੭੨੬P੦੩੦੮੨੦੨੪ #dawindermahal_11k #Motivational #Mahal #MahalRanbirpurewala

read more
ਪਿੱਛੇ ਮੁੜ੍ਹਨ ਦਾ ਮਤਲਬ ਹਰ ਵਾਰ ਵਾਪਸੀ ਨਹੀਂ ਹੁੰਦਾ,
ਕਈ ਵਾਰੀ ਸ਼ਿਖਰ ਪਾਰ ਕਰਨ ਲਈ ਸ਼ਿਖਰ ਤੋਂ 
ਮੁੜ੍ਹਨਾ ਜ਼ਰੂਰੀ ਹੋ ਜਾਂਦਾ ਹੈ।
#੦੭੨੬P੦੩੦੮੨੦੨੪

©دوندر  ماحل ਪਿੱਛੇ ਮੁੜ੍ਹਨ ਦਾ ਮਤਲਬ ਹਰ ਵਾਰ ਵਾਪਸੀ ਨਹੀਂ ਹੁੰਦਾ,
ਕਈ ਵਾਰੀ ਸ਼ਿਖਰ ਪਾਰ ਕਰਨ ਲਈ ਸ਼ਿਖਰ ਤੋਂ 
ਮੁੜ੍ਹਨਾ ਜ਼ਰੂਰੀ ਹੋ ਜਾਂਦਾ ਹੈ।
#੦੭੨੬P੦੩੦੮੨੦੨੪
#dawindermahal_11k

دوندر ماحل

ਉਦਾਸ ਜਿਹਾ ਦਿਲ, ਉਦਾਸ ਜਿਹੇ ਖੁਆਬ ਪਰੋਂਦਾ ਏ, ਸ਼ੋਰ ਵਿੱਚ ਭਾਲਦਾ ਚੁੱਪ ਨੂੰ, ਤੇ ਚੁੱਪ ਦੇ ਸ਼ੋਰ ਵਿੱਚ ਰੋਂਦਾ ਏ। #dawindermahal_11 #Mahal #MahalRanbirpurewala #Life

read more
ਉਦਾਸ ਜਿਹਾ ਦਿਲ,
ਉਦਾਸ ਜਿਹੇ ਖੁਆਬ ਪਰੋਂਦਾ ਏ,
ਸ਼ੋਰ ਵਿੱਚ ਭਾਲਦਾ ਚੁੱਪ ਨੂੰ,
ਤੇ ਚੁੱਪ ਦੇ ਸ਼ੋਰ ਵਿੱਚ ਰੋਂਦਾ ਏ।

©دوندر  ماحل ਉਦਾਸ ਜਿਹਾ ਦਿਲ,
ਉਦਾਸ ਜਿਹੇ ਖੁਆਬ ਪਰੋਂਦਾ ਏ,
ਸ਼ੋਰ ਵਿੱਚ ਭਾਲਦਾ ਚੁੱਪ ਨੂੰ,
ਤੇ ਚੁੱਪ ਦੇ ਸ਼ੋਰ ਵਿੱਚ ਰੋਂਦਾ ਏ।
#dawindermahal_11 #mahal #MahalRanbirpurewala

دوندر ماحل

ਰੰਗਾਂ 'ਚ ਭਿੱਜਣਾ ਵੀ ਚੰਗਾ, ਰੰਗਾਂ 'ਚੋਂ ਨਿੱਖੜਣਾ ਵੀ ਚੰਗਾ, ਚੰਗਾ ਹੁੰਦਾ ਏ, ਚੰਗੇ ਦਾ ਨਾ ਚੰਗਾ ਹੋਣਾ, ਚੰਗਾ ਹੁੰਦਾ ਏ, ਮਿਲਣਾ ਗਿਲਣਾ ਜੁਦਾ ਤੇ ਵਿਛੜਣਾ ਚੰਗਾ। #੧੧੨ #Quotes #Mahal #dawindermahal #dawindermahal_11 #MahalRanbirpurewala #੧੧੨੭P੨੧੦੭੨੦੨੪

read more
ਰੰਗਾਂ 'ਚ ਭਿੱਜਣਾ ਵੀ ਚੰਗਾ,
ਰੰਗਾਂ 'ਚੋਂ ਨਿੱਖੜਣਾ ਵੀ ਚੰਗਾ,
ਚੰਗਾ ਹੁੰਦਾ ਏ, ਚੰਗੇ ਦਾ ਨਾ ਚੰਗਾ ਹੋਣਾ,
ਚੰਗਾ ਹੁੰਦਾ ਏ, ਮਿਲਣਾ ਗਿਲਣਾ ਜੁਦਾ ਤੇ ਵਿਛੜਣਾ ਚੰਗਾ।
#੧੧੨੭P੨੧੦੭੨੦੨੪

©دوندر  ماحل ਰੰਗਾਂ 'ਚ ਭਿੱਜਣਾ ਵੀ ਚੰਗਾ,
ਰੰਗਾਂ 'ਚੋਂ ਨਿੱਖੜਣਾ ਵੀ ਚੰਗਾ,
ਚੰਗਾ ਹੁੰਦਾ ਏ, ਚੰਗੇ ਦਾ ਨਾ ਚੰਗਾ ਹੋਣਾ,
ਚੰਗਾ ਹੁੰਦਾ ਏ, ਮਿਲਣਾ ਗਿਲਣਾ ਜੁਦਾ ਤੇ ਵਿਛੜਣਾ ਚੰਗਾ।
#੧੧੨

BALJEET SINGH MAHLA

Judaa Neetu Sharma Bhawana Mehra Shikha Sharma Palvi Chalana Rimple Mahal #Love

read more

Rizwan Khan

#sad_shayari Anushka Khushi Rimple Mahal haalerooh Maya Mallah लव शायरी शायरी attitude

read more

دوندر ماحل

ਹਰ ਇੱਕ ਦੇ ਆਪਣੇ ਖਿਆਲ ਨੇ, ਤੇ ਹਰ ਕੋਈ ਲਹਿਦਾ ਰਾਹਾਂ ਅਪਣਾਉਦਾ ਏ, ਕੋਈ ਆਪਣੀ ਜ਼ਿੰਦਗੀ ਵੀ ਨਹੀਂ ਜੀਉਂ ਸਕਦਾ, ਤੇ ਇਕ ਸ਼ਾਇਰ ਮਹਿਸੂਸ ਕਰ ਬਹੁਤਿਆਂ ਦੀ ਜ਼ਿੰਦਗੀ ਜੀਉਂਦਾ ਏ। #Quotes #Mahal #dawindermahal #dawindermahal_11 #੦੪੦੦P੦੨੦੭੨੦੨੪

read more
ਹਰ ਇੱਕ ਦੇ ਆਪਣੇ ਖਿਆਲ ਨੇ,
ਤੇ ਹਰ ਕੋਈ ਲਹਿਦਾ ਰਾਹਾਂ ਅਪਣਾਉਦਾ ਏ,
ਕੋਈ ਆਪਣੀ ਜ਼ਿੰਦਗੀ ਵੀ ਨਹੀਂ ਜੀਉਂ ਸਕਦਾ,
ਤੇ ਇਕ ਸ਼ਾਇਰ ਮਹਿਸੂਸ ਕਰ ਬਹੁਤਿਆਂ ਦੀ ਜ਼ਿੰਦਗੀ 
ਜੀਉਂਦਾ ਏ।
#੦੪੦੦P੦੨੦੭੨੦੨੪

©دوندر  ماحل ਹਰ ਇੱਕ ਦੇ ਆਪਣੇ ਖਿਆਲ ਨੇ,
ਤੇ ਹਰ ਕੋਈ ਲਹਿਦਾ ਰਾਹਾਂ ਅਪਣਾਉਦਾ ਏ,
ਕੋਈ ਆਪਣੀ ਜ਼ਿੰਦਗੀ ਵੀ ਨਹੀਂ ਜੀਉਂ ਸਕਦਾ,
ਤੇ ਇਕ ਸ਼ਾਇਰ ਮਹਿਸੂਸ ਕਰ ਬਹੁਤਿਆਂ ਦੀ ਜ਼ਿੰਦਗੀ ਜੀਉਂਦਾ ਏ।

دوندر ماحل

ਜੇ ਰੱਬ ਨੇ ਤੈਨੂੰ ਨੂਰ ਹੈ ਦਿੱਤਾ, ਨੂਰ ਦਾ ਦੱਸ ਗਰੂਰ ਕੀ ਕਰਨਾ, ਜ਼ਿੰਦਗੀ, ਚੰਦ ਦਿਨਾਂ ਦੀ ਗਾਨੀ, ਝੂਠ ਹੈ ਜਿਉਂਣਾ,ਤੇ ਸੱਚ ਹੈ ਮਰਨਾ। #੦੯੦੦A੧੨੦੬੨੦੨੪ dawindermaha #Shayari #Mahal #dawindermahal #dawindermahal_11

read more
ਜੇ ਰੱਬ ਨੇ ਤੈਨੂੰ ਨੂਰ ਹੈ ਦਿੱਤਾ, 
ਨੂਰ ਦਾ ਦੱਸ ਗਰੂਰ ਕੀ ਕਰਨਾ,
ਜ਼ਿੰਦਗੀ, ਚੰਦ ਦਿਨਾਂ ਦੀ ਗਾਨੀ,
ਝੂਠ ਹੈ ਜਿਉਂਣਾ, ਤੇ ਸੱਚ ਹੈ ਮਰਨਾ।
#੦੯੦੦A੧੨੦੬੨੦੨੪

©دوندر  ماحل ਜੇ ਰੱਬ ਨੇ ਤੈਨੂੰ ਨੂਰ ਹੈ ਦਿੱਤਾ, ਨੂਰ ਦਾ ਦੱਸ ਗਰੂਰ ਕੀ ਕਰਨਾ,
ਜ਼ਿੰਦਗੀ, ਚੰਦ ਦਿਨਾਂ ਦੀ ਗਾਨੀ,
ਝੂਠ ਹੈ ਜਿਉਂਣਾ,ਤੇ ਸੱਚ ਹੈ ਮਰਨਾ।
#੦੯੦੦A੧੨੦੬੨੦੨੪ #dawindermaha

Shivam vlog

Taj Mahal video 😘💕.. #tajmahal viral♥️♥️♥️ #Trending #nojolovelife #वीडियो

read more
loader
Home
Explore
Events
Notification
Profile