Nojoto: Largest Storytelling Platform

New punjabi lohri party Quotes, Status, Photo, Video

Find the Latest Status about punjabi lohri party from top creators only on Nojoto App. Also find trending photos & videos about, punjabi lohri party.

    PopularLatestVideo

Anoop

Happy Lohri to all #Lohri #Punjabi #punjab #समाज

read more
mute video

sukhvir Kaur

#Lohri nojoto #Pyar #Punjabi #poem

read more
#Lohri  ਸਾਡੇ ਵਿਹੜੇ ਆਈ ਲੋਹੜੀ 
ਖੁਸ਼ੀਆਂ ਨਾਲ ਲਿਆਈ ਲੋਹੜੀ 
ਪੁੱਤਾਂ ਦੇ ਨਾਲ ਧੀਆਂ ਦੀ ਵੀ ਮਨਾਈ ਏ ਲੋਹੜੀ 
ਜੋੜੀਆਂ ਜੱਗ ਥੋੜੀਆ ,ਰਲਕੇ ਖੁਸ਼ੀਆਂ ਮਨਾਈਆਂ ਜੀ
ਲੋਹੜੀ ਦੀਆਂ ਲੱਖ ਲੱਖ ਵਧਾਈਆਂ ਜੀ #Lohri #nojoto #pyar #punjabi

kulvinderkaur

ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ! ਲੋਹੜੀ ਦੀ ਅੱਗ ਤੁਹਾਡੇ ਜੀਵਨ ਦੇ ਸਾਰੇ ਦੁੱਖਾਂ ਨੂੰ ਸਾੜ ਦੇਵੇ ਅਤੇ ਤੁਹਾਡੇ ਲਈ ਹਮੇਸ਼ਾ ਖੁਸ਼ੀਆਂ, ਖੁਸ਼ੀਆਂ ਅਤੇ ਪਿਆਰ ਲੈ ਕੇ ਆਵੇ।

©ਅਮਰਦੀਪ   ਖੈਰਾ #Lohri  #Festival #Lohri_की_बधाइयां #Punjabi

Seera Saab

mute video

Sarvjeet

marriage party dance punjabi #Shayari

read more
mute video

Seera Saab

mute video

VOICE OF Anshika

पर्व 😊🌸❤ #Lohri #nojotohindi #Punjabi #समाज

read more
"आधार आए, दिलाथेर जाए''
अर्थात 
घर में सम्मान आए और ग़रीबी जाए
#lohri पर्व

©VOICE OF Anshika पर्व 😊🌸❤
#Lohri 
#Nojoto 
#nojotohindi 
#Punjabi

Tarun Vij भारतीय

ਲੋਹੜੀ ਦੀਆਂ ਲਾਖ ਲਾਖ ਵਧਾਈਆਂ
Happy Lohri to all my friends
सभी मित्रों को सपरिवार लोहड़ी की हार्दिक शुभकामनाएं... #happylohri #lohri 
#punjabi #festival 
#culture of #punjab 
#yqbaba #follow

Shankki Sharma

Peepe vich aatta nhi
Chulhe vich lakkad thodi
Gareeba di Kahdi diwali 
Kahdi holi Kahdi lohri. ☹️☹️

#yqbaba #yqdidi #yqquotes #yqhindi #yqpaaji #punjabi #punjabipoetry #lohri

shayardila

#Lohri Lohri

read more
ਮੈਂ ਪੁੱਛਿਆ ਸੀ ਰੱਬ ਕੋਲੋ 
ਦਸ ਚੜਨਾ ਕਿਹੜੀ ਪੋੜੀ ਏ
ਓਹ ਕਹਿੰਦਾ ਮੈਨੂੰ ਰੁੱਕਜਾ ਤੂੰ 
ਇਹ ਜ਼ਿੰਦਗੀ ਬੜੀ ਥੋੜ੍ਹੀ ਏ 
ਫਿਰ ਮੈਂ ਵੀ ਕਹਿਤਾ ਹੱਸ ਕੇ 
ਵਾਹ ਓ ਮੇਰਿਆ ਰੱਬਾ 
ਸਾਡੀ ਕਾਹਦੀ ਲੋਹੜੀ ਏ....
ਸਾਡੀ ਕਾਹਦੀ ਲੋਹੜੀ ਏ!
ਸ਼ਾਇਰ ਦਿਲਾ ਸ਼ਾਹ ✍️✍️

©shayardila #lohri Lohri
loader
Home
Explore
Events
Notification
Profile