Nojoto: Largest Storytelling Platform

New malkiat kaur sidhu Quotes, Status, Photo, Video

Find the Latest Status about malkiat kaur sidhu from top creators only on Nojoto App. Also find trending photos & videos about, malkiat kaur sidhu.

Stories related to malkiat kaur sidhu

    LatestPopularVideo

jasvir kaur sidhu

jasvir kaur sidhu /Jagtar. singh sidhu

read more
ਮੇਰੀ ਜੀਵਨ ਸਾਥੀ 

            ਹੋਵੇ ਜਦ ਤੂੰ ਹੋਵੇ  ਅੰਗ ਸੰਗ ਮੇਰੇ  
                  ਹਾਸੇ  ਖਿੜਦੇ  ਚਾਰ ਚੁਫੇਰੇ।
               ਬਿਨ ਤੇਰੇ  ਘਰ ਸੁੰਨਾ  ਲੱਗਦਾ 
                 ਸੱਚੀ  ਮੇਰਾ  ਜੀਅ ਨਾ  ਲੱਗਦਾ ।
ਹੌਸਲਾ  ਤੇਰਾ  ਐਨਾ ਮੈਨੂੰ                
ਉਠਦੀ ਵੇਖਾਂ ਮੁੱਖੜਾ ਤੇਰਾ ।              
        ਸਾਰਾ ਦਿਨ  ਪੂਰਾ  ਵਧੀਆ  ਲੰਘੇ              
 ਭੱਜ ਭੱਜ ਸਾਰੇ ਕੰਮ  ਨਿਬੇੜਾ।             
                     ਸਦਾ ਹੱਸਦਾ ਵੱਸਦਾ ਰਹਿ ਮਾਹੀਆ 
                 ਮੈ ਦੀਵਾ  ਤੇ ਤੂੰ  ਚਾਨਣ ਮੇਰਾ।
                                        ਜਸਵੀਰ ਕੌਰ ਸਿੱਧੂ jasvir kaur sidhu  /Jagtar. singh sidhu

Deep Sandhu

jasvir kaur sidhu manraj kaur sraj..midnight writer

read more
ਕਿਦਾ ਬੋਲ ਦੇਵਾਂ ਮੈਂ ਕੇ ਉਹ ਧੋਖੇਬਾਜ ਸੀ।
ਮੈਨੂੰ ਛੱਡ ਕੇ ਜਾਣ ਪਿਛੇ ਓਦੀ ਵੀ 
ਕੋਈ ਮਜਬੂਰੀ ਹੋਵੇ ਗੀ ।
                      ☆☆ਤੇਰਾ ਦੀਪ ਸੰਧੂ☆☆ 
 
  jasvir kaur sidhu  manraj kaur sraj..midnight writer

Mahobbat_Shayar

#ਮਾਹਾ_ਪਾਪੀ suman_kadvasra jasvir kaur sidhu #ਵਿਚਾਰ

read more
ਜ਼ਹਿਰ ਨਾ ਬਣ ਜਾਵੇ 
ਇਸ ਲਈ ਜ਼ਖਮਾਂ ਨੂੰ ਖੋਲ ਲਈ ਦਾ
ਜੇਕਰ ਕੋਈ ਸਮਝਣ ਵਾਲਾ ਮਿਲੇ ਅਕਾਸ਼
ਤਾ ਸੰਗੀ ਦਾ ਨੀ ਦਰਦਾਂ ਨੂੰ ਫੋਲ ਲਈ ਦਾ
 ✍️✍️ ਅਕਾਸ਼ #ਮਾਹਾ_ਪਾਪੀ suman_kadvasra jasvir kaur sidhu

Deep Sandhu

veer siddhu Ravneet kaur Geet jasvir kaur sidhu gurmeet kaur meet #ਸ਼ਾਇਰੀ

read more
ਕਿਤਨੀ ਛੋਟੀ ਰਾਤੇ ਹੁਆ ਕਰਤੀ ਥੀ 
ਜਬ ਰੋਜ਼ ਬਾਤੇਂ ਹੁਆ ਕਰਤੀ ਥੀ

©Deep Sandhu veer siddhu Ravneet kaur Geet jasvir kaur sidhu  gurmeet kaur meet

Deep Sandhu

Parwinder Kaur Simarabhi Kaur Harman Maan manraj kaur Baljit Singh jasvir kaur sidhu

read more
ਤੇਰਾ ਹਰ ਗੁਨਾਹ ਮਾਫ ਸੀ…
ਸੱਚੋ ਸੱਚ ਦੱਸ ਸੱਜਣਾ,
ਜਿਸ ਲਈ ਤੂੰ ਸਾਨੂੰ ਧੋਖਾ ਦਿੱਤਾ….
ਉਹ ਸਾਡੇ ਤੋਂ ਵੀ ਜਿਅਾਦਾ ਖਾਸ ਸੀ
                ** ਤੇਰਾ ਦੀਪ ਸੰਧੂ ** Parwinder Kaur Simarabhi Kaur Harman Maan manraj kaur Baljit Singh  jasvir kaur sidhu

Deep Sandhu

#brokenheart kaur jot jasvir kaur sidhu Geet Jasvinder kaur Mansa gurmeet kaur meet #ਸ਼ਾਇਰੀ

read more
ਇੱਕ ਗਲਤੀ ਤਾ ਮੰਨ  ਲੇ ਆਪਣੀ 
ਹਰ ਗੱਲ ਤੇ ਗਲਤ ਠਹਿਰਾਇਆ ਆਪਣਿਆ ਨੇ
ਨਾ ਚਾਹੁੰਦਿਆਂ ਹੋਇਆਂ  ਵੀ ਮੈਨੂੰ ਸਦਾ ਲਈ ਗੈਰ
ਬਣਾਇਆ ਆਪਣਿਆਂ ਨੇ
ਮੈਂ ਜਿਸ ਦਾ ਵੀ ਕੀਤਾ ਦਿਲੋ ਹੀ ਕੀਤਾ 
ਪਰ ਮੈਨੂੰ ਮਨੋਂ ਲਾਹਿਆ ਆਪਣਿਆਂ ਨੇ
ਹੁਣ ਤਾ ਪੱਥਰ ਦਿਲ ਹੋ ਗਿਆ ਸੰਧੂ ਦਾ
ਕਿਉਂਕਿ ਬੜਾ ਹੀ ਦਿਲ ਦੁਖਾਇਆ ਆਪਣਿਆ ਨੇ

©Deep Sandhu #brokenheart kaur jot jasvir kaur sidhu  Geet Jasvinder kaur Mansa gurmeet kaur meet

Beimaan Musafir

Raj k veer sidhu Manpreet Kaur Jasvinder kaur Mansa #ਕਵਿਤਾ

read more
ਕਹਿੰਦੇ  ਲਿਖ ਕੁਝ * ਨਵਾਂ ਸਾਲ * ਹੈਂ ।

ਮੈਂ ਕਿਹਾ ' ਕੋਈ ਫਰਕ ਨਹੀਂ ਓਹੀ ਹਾਲ ਹੈ ।
 
ਜੋ ਕਾਨੂੰਨ ਬਣਿਆ "ਕੀ ਇਨਸਾਨੀਅਤ ਨਾਲ ਹੈ" ?

ਜੁਬਾਨ ਨਾਲ ਖੋਲ " ਚਮਕੌਰਿਆ " ਫਸ ਜਾਣਾ ਹਰ ਪਾਸੇ ਜਾਲ ਹੈ।

" ਮੁਬਾਰਕਾਂ ਸਭ ਨੂੰ " ਜੋ ਹੋ ਰਿਹਾ ਸਭ ਕਮਾਲ ਹੈ। Raj k veer sidhu Manpreet Kaur Jasvinder kaur Mansa

Deep Sandhu

#mydearfriend Parwinder Kaur jasvir kaur sidhu Simarabhi Kaur Baljit Singh manraj kaur ਕੌਰ ਢਿਲੋਂ

read more
ਮੇਰੇ ਪਿਆਰੇ ਦੋਸਤ ਅੱਜ ਤਨਹਾਈ ਵਿੱਚ ਬੈਠਿਆਂ ਪਿਆਰ        ਕਹਾਣੀ ਯਾਦ ਆ ਗਈ
ਸੰਗ ਉਸ ਦੇ ਬਿਤਾਈ ਮੈਨੂੰ ਸੁਹਾਨੀ ਜ਼ਿੰਦਗਾਨੀ ਯਾਦ ਆ ਗਈ
ਜੋ ਛੱਡ ਗਈ ਮੈਨੂੰ ਆਪਣਾ ਬਣਾ ਕੇਨਾ ਜਾਨੇ ਕੀ ਸੀ ਮਜਬੂਰੀ
ਅੱਜ ਭੁੱਲੀ ਭੁਲਾਈ ਦੋਸਤੋ ਮੈਨੂੰ ਉਹ ਮਰਜਾਣੀ ਯਾਦ ਆ ਗਈ #mydearfriend  Parwinder Kaur jasvir kaur sidhu  Simarabhi Kaur Baljit Singh  manraj kaur ਕੌਰ ਢਿਲੋਂ

Deep Sandhu

manraj kaur Shikha Verma Broken Queen jasvir kaur sidhu Jasvinder kaur Mansa #ਸ਼ਾਇਰੀ

read more
तेरे साथ बिताया समय जब भी याद आता है, सोच में पड़ जाता हूँ और दिल को बहुत रुलाता है।

©Deep Sandhu
  manraj kaur Shikha Verma Broken Queen jasvir kaur sidhu  Jasvinder kaur Mansa

Deep Sandhu

aman6.1 jasvir kaur sidhu manraj kaur Simarabhi Kaur Harman Maan Baljit Singh #Quote

read more
ਕਿੰਨਾ ਮਾਣ ਸੀ ਮੈਨੂੰ ਤੇਰੇ ਪਿਆਰ ਤੇ 
ਅੱਜ ਉਹੀ ਪਿਆਰ ਨੇ ਮੈਨੂੰ ਸ਼ਰਮਿੰਦਾ ਕਰ ਦਿੱਤਾ
ਵਹਾਇਆ ਨਹੀ ਸੀ ਕਦੇ ਦੀਪ ਨੇ  ਇਹਨਾ ਅੱਖਾ ਵਿੱਚੋ ਇਕ ਵੀ ਹੰਝੂ
ਤੇ ਤੇਰੇ ਪਿਆਰ ਨੇ ਹੰਝੂਆ ਦਾ ਦਰਿਆ ਬਣਵਾ ਦਿੱਤਾ
                                          **ਤੇਰਾ ਦੀਪ ਸੰਧੂ** aman6.1 jasvir kaur sidhu  manraj kaur Simarabhi Kaur Harman Maan Baljit Singh
loader
Home
Explore
Events
Notification
Profile