Nojoto: Largest Storytelling Platform

New youm Quotes, Status, Photo, Video

Find the Latest Status about youm from top creators only on Nojoto App. Also find trending photos & videos about, youm.

    LatestPopularVideo

अश्लेष माडे (प्रीत कवी )

वेळेनुसार, परिस्थितीनुसार, गरजेनुसार, बदलत नाही ते असतं 
'प्रेम'.....
ज्याला कारण, नसतं ते असतं 
'प्रेम'.....
ज्यात बंधने आडवे येत नाही, ते असतं 
'प्रेम'....
ज्यात काळजी, आपुलकी, जिव्हाळा, जळणूक इ. असतं 
ते असतं 
'प्रेम'....
ज्यात सगळं विसरून 
फक्त जोडीदाराचा विचार केलं जातं 
ते असतं 
'प्रेम'....
येणाऱ्या कोणत्याही परिस्थितीत एकमेकांना खंबीरपणे 
साथ देणं ते असतं 
'प्रेम'
बाकी सगळं क्षणिक असतं, वेळेनुसार बदलतं, परिस्थिती नुसार लांब जातं, ते नसतं 
'प्रेम'

©अश्लेष माडे (प्रीत कवी ) #Youme

Pooja Ranga

ishq #Youme Love #Shayar #Shayari Life #Quotes #New #Videos #viral

read more

S J

#youmatter #Love

read more

M Ali

Youm_E_Wiladat_Sarkar_Aala_Hazrat_Status_10_Shawwal_Sabir_Raza_Azhari___Al_Jilani_raza_ali_creator #वीडियो

read more

ਕਰਨ ਸਿੱਧੂ

ਜਿਹਦਾ ਕਰੀਏ ਅਸੀਂ ਦਿਲ ਤੋਂ ਕਰੀਏ
ਨਾਂ ਕਿਸੇ ਨੂੰ ਦਿਲੋਂ ਭੁੱਲ,ਭੁਲਾ ਸਕਦੇ ਹਾਂ। 
ਵਸ ਇੱਕੋਂ ਸੱਜਣ ਦੀ ਇਬਾਦਤ ਕਰੀਏ
ਨਾਂ ਹੋਰ ਨਾਲ ਨਜ਼ਰ ਮਿਲਾ ਸਕਦੇ ਹਾਂ। 
ਦਿੱਤੇ ਉਸਦੇ ਪਿਆਰ ਨੂੰ ਕਬੂਲ ਕਰੀਏ
  ਤੇ ਗਮਾਂ ਨੂੰ ਵੀ ਹੰਝੂ ਪਿਲਾ ਸਕਦੇ ਹਾਂ।
ਅਸੀਂ ਲਿਖਾਰੀ ਹਾਂ ਯਾਰਾਂ ਯਾਦ ਰੱਖੀਂ
ਸਾਰੀ ਜ਼ਿੰਦਗੀ ਵਫ਼ਾ ਨਿਭਾ ਸਕਦੇ ਹਾਂ।
ਤੈਨੂੰ ਪਤਾ ਤਾਂ ਏ ਅਸੀਂ ਲਿਖ ਕੇ ਹੀ ਤੈਨੂੰ
ਪਰੀਆਂ ਦਾ ਅਹੁਦਾ ਦਿਵਾ ਸਕਦੇ ਹਾਂ।

©ਕਰਨ  ਸਿੱਧੂ #Youme

ਕਰਨ ਸਿੱਧੂ

ਗੱਲ ਇਤਬਾਰ ਦੀ ਕਰੇ ਤਾਂ ,
ਸਾਹਾਂ ਤੋਂ ਵੱਧ ਕੇ ਤੇਰੇ ਤੇ ਇਤਬਾਰ ਸੱਜਣਾ,
 ਦਿਲ ਚੀਰ ਕੇ ਵਿਖਾ ਦਵਾ ਤੈਨੂੰ ,
ਪਿਆਰ ਸੱਜਣਾ।।
 ਰੂਹਾ ਵਾਲਾ ਰਿਸ਼ਤਾ ਤੇਰੇ ਨਾਲ ਪਾ ਲਿਆ,
 ਰੱਬ ਮੈਨੂੰ ਮਾਫ਼ ਕਰੇ ਅਸਾਂ ਰੱਬ ਤੈਨੂੰ ,
ਸਾਡਾ ਬਣਾ ਲਿਆ। 
ਕਰ -੨ ਅਰਦਾਸਾਂ ਰੱਬ ਕੋਲੋਂ,
 ਤੈਨੂੰ ਹਰ ਜਨਮ ਲੇਖਾਂ ਮੇਰਿਆਂ ਵਿਚ,
 ਲਿਖਾ ਲਿਆਂ ।।

©ਕਰਨ  ਸਿੱਧੂ #Youme
loader
Home
Explore
Events
Notification
Profile