Nojoto: Largest Storytelling Platform

New ik kudi poem Quotes, Status, Photo, Video

Find the Latest Status about ik kudi poem from top creators only on Nojoto App. Also find trending photos & videos about, ik kudi poem.

Stories related to ik kudi poem

    LatestPopularVideo

Harekrishna

ik kudi cover #ज़िन्दगी

read more

BALJEET SINGH MAHLA

ik kudi sunakhi #Love

read more
ਸਿਰ ਉੱਤੇ ਚੁੰਨੀ ਔਹਦੇ ਸਾਦਗੀ ਸ਼ਿੰਗਾਰ ਜੀ
ਫੁੱਲਾਂ ਵਾਂਗ ਸੋਹਣੀ ਉਹ ਲੱਗਦੀ ਬਹਾਰ ਜੀ
ਮੇਰੇ ਨਿੱਤ ਖ਼ਾਬਾਂ ਵਿੱਚ ਆਉਂਦੀ ਹੈ
ਇੱਕ ਕੁੜੀ ਸੁਨੱਖੀ
ਨਿੱਤ ਸਤਿ ਸ੍ਰੀ ਅਕਾਲ ਬਲਾਉਂਦੀ ਹੈ
ਇੱਕ ਕੁੜੀ ਸੁਨੱਖੀ

©BALJIT MAHLA✍️ ik kudi sunakhi

meshivaofficial

ik kudi✍️ #dilkibaat #Poetry

read more

Radhey Grover

Ik ohi kudi aa♥️ #ਸ਼ਾਇਰੀ

read more
Chan varga mukhda oda
badla varge andaaz
ik ohi kudi aa jinne mera dil luteya,
baki sab bakwas Ik ohi kudi aa♥️

Evil Ustaad

ik kudi chodri de chand wargi #Society

read more

Gursharan Shinh

Ik Kudi Jeehda Naa Mohabbat By Shiv Kumar Batalavi #ਕਲਾ

read more

adhoore.alfaazz

ਅੱਜ ਇੱਕ ਕੁੜੀ ਨੂੰ  ਮੈਂ ਤੱਕਿਆ, 
ਰਿਹਾ ਤੱਕਦਾ ਭੋਰਾ ਨਾ ਥੱਕਿਆ। 
ਨਾ ਰੁਕਿਆ ਬੜਾ ਰੋਕਿਆ, 
ਬੜਾ ਸਮਝਾਇਆ ਬੜਾ ਟੋਕਿਆ, 
ਆਈ ਨਾ ਸਮਝ ਕੀ ਮੇਰੇ ਨਾਲ ਬੀਤੀ, 
ਆਖਿਰ ਹੋਇਆ ਕੀ ਬੜਾ ਸੋਚਿਆ,
ਸਾਦਗੀ ਮਾਸੂਮੀਅਤ ਦੋਵੇਂ ਉਹਦੇ ਗਹਿਣੇ ਨੇ, 
ਜੋ ਗਵਾਚਣੇ  ਨਾ ਕਦੇ ਸਦਾ ਨਾਲ ਰਹਿਣੇ ਨੇ, 
ਤੇ ਵੱਡੀ ਗੱਲ ਜਿਹੜੀ ਲੱਗੀ ਮੇਰੇ ਦਿਲ ਨੂੰ, 
ਕਿ ਉਹਨੇ ਸਭ ਤੋਂ ਪਹਿਲਾਂ ਮਾਪਿਆਂ ਨੂੰ ਰੱਖਿਆ, 
ਅੱਜ ਇੱਕ ਕੁੜੀ ਨੂੰ ਮੈਂ ਤੱਕਿਆ, 
ਰਿਹਾ ਤੱਕਦਾ ਭੋਰਾ ਨਾ ਥੱਕਿਆ। 

 ajj ik kudi nu takkya #love #punjabigirl #nomakeup #saadgi #punjabishayar #punjabiquotes

Sandeep Chauhan

Lab Da kudi ik Chandene Di Rang Di By Sandeep Chauhan #Music

read more

KULWINDER SINGH khetla

ik tarfa pyar poem

read more

_j_a_a_n_e_

kudi kudigurnazar Video #Nojotovoice #nojotovideo

read more
loader
Home
Explore
Events
Notification
Profile